Choose a track to play
Desi Crew
ਮੋਢਿਆਂ ਉੱਤੋਂ ਜੇੜੇ ਥੁੱਕਦੇ
ਨਿਤ ਪੀਕੇ ਰਹਿੰਦੇ ਸ਼ਰਾਬਾਂ ਰਹਿੰਦੇ ਬੁੱਕਦੇ
ਮੋਢਿਆਂ ਉੱਤੋਂ ਜੇੜੇ ਥੁੱਕਦੇ
ਨਿਤ ਪੀਕੇ ਰਹਿੰਦੇ ਸ਼ਰਾਬਾਂ ਰਹਿੰਦੇ ਬੁੱਕਦੇ
ਹੋ ਚੱਲਦੇ ਨੇ Hockey’ ਆਂ ਦੇ ਵਾਰ ਨੀ
ਲੰਘਦੇ ਹੁੰਦੇ ਨੇ ਮਾਫੀ ਮੰਗਕੇ
ਆਹ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ ਖ਼ੰਗਦੇ
ਆਹ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ
ਉਹ ਮਿਲਦੇ ਨੇ ਗੱਡੀਆਂ ਦੇ ਕਾਫ਼ਿਲੇ
ਯੂਨੀ ਵਿਚ ਅੱਥਰੀ ਮੰਡੀਰ ਦੇ
ਮਹਿੰਗੇ ਯਾਰੋ ਫਿਰ ਮੋੜਦੀ
ਨਿਕਲੀ ਮੇਯਾਨੋ ਸ਼ਮਸ਼ੇਰ ਦੇ
ਮਹਿੰਗੇ ਯਾਰੋ ਫਿਰ ਮੋੜਦੀ
ਨਿਕਲੀ ਮੇਯਾਨੋ ਸ਼ਮਸ਼ੇਰ ਦੇ
ਓਏ ਜਾਂਦੀ ਫੇਰ ਕਾਲਜੇ ਨੂੰ ਪਾੜ ਦੀ
ਓਏ ਮੂਡ ’ਦੀ ਆ ਸੂਹੇ ਰੰਗ ਰੰਗ ਕੇ
ਆਹ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ
ਆਹ ਲੈ ਖੜਾ ਤੇਰਾ ਤੇਰੇ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ ਖ਼ੰਗਦੇ
ਆਹ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ
ਆਹ ਲੈ ਖੜਾ ਤੇਰਾ ਤੇਰੇ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ ਖ਼ੰਗਦੇ
ਉਹ ਪਰਖਣਗੇ ਗੁਤ ਵਾਲੇ ਜ਼ੋਰ ਨੂੰ
ਸ਼ੌਂਕੀ ਜਿਹੜੇ Line ਜਿਹੀ ਲਾਉਣ ਦੇ
ਓ ਪਾਲੇ ਚਮਚੇ ਸ਼ਰੀਰ ਜਾਂਦਾ ਵਰਗੇ
ਠਹਿਰ ਕਾ ਪਟਾਕਾ ਗਹਿਰਾ ਪਾਉਣ ਦੇ
ਓ ਪਾਲੇ ਚਮਚੇ ਸ਼ਰੀਰ ਜਾਂਦਾ ਵਰਗੇ
ਠਹਿਰ ਕਾ ਪਟਾਕਾ ਗਹਿਰਾ ਪਾਉਣ ਦੇ
ਕੱਡ ਚਿੱਟੇ ਦੇ ਸ਼ਿਕਾਰੀ ਘਰੋਂ ਬਾਹਰ ਨੀ
ਪੱਧਰੇ ਕਰੂੰਗਾ ਚੰਟ ਚੰਟ ਕੇ
ਆਹ ਲੈ ਖੜਾ ਤੇਰਾ ਤੇਰੇ ਵਾਲਾ ਅਰਦਾਸ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ ਖ਼ੰਗਦੇ
ਆਹ ਲੈ ਖੜਾ ਤੇਰਾ ਥਾਰਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ
ਓ ਜਿੰਨੇ ਵੀ Bread ਪਾਉਣ ਮੱਛ੍ਹੇਰੇ
ਬੜੀ ਛੇਤੀ ਤਾਂ ਥਾਲੇ ਆਉਣਗੇ
ਢਿੱਲੋਂ ਦੇ ਵੀ ਯਾਰ ਪੂਰੇ ਚਕਮੇ
ਆਪੇ Confession ਕਰਾਉਣ ਗੇ
ਢਿੱਲੋਂ ਦੇ ਵੀ ਯਾਰ ਪੂਰੇ ਚਕਮੇ
ਆਪੇ Confession ਕਰਾਉਣ ਗੇ
ਹਰ ਵੇਹਲੇ ਰੈਣਦੇ ਨੇ ਟੈਆਰ ਨੀ
ਉੱਤੋਂ ਵਿਰਕ ਵੀ ਆਉਂਦੇ ਹੱਡਾਂ ਲੰਘ ਕੇ
ਆਹ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰਾਖੁ ਤੰਗ ਕੇ ਰਕਾਨੇ ਜਿਹੜੇ ਖ਼ੰਗਦੇ
ਆਹ ਲੈ ਖੜਾ ਤੇਰਾ ਯਾਰ ਨੀ