ਕਈ ਵਾਰੀ ਹਾਲੇ ਵੀ ਸੁਪਨਿਆਂ ਦੇ ਵਿਚ ਆਉਂਦੀ ਏ
ਨੀ ਮੈਂ ਤੇਰੇ ਸੁਪਨਿਆਂ ਵਿਚ ਹੁਣ ਵੀ ਆਉਣਾ ਕੇ ਨਹੀ (ਆਉਣਾ ਕੇ ਨਹੀ)
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀਂ (ਆਉਂਦਾ ਕੇ ਨਹੀ)
ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਨੀ ਏ ਕੇ ਨਾ ਹਾਂ
ਓ ਗੀਤ ਪਿਆਰਾ ਵਾਲੇ ਅੱਜ ਵੀ ਗਾਉਨੀਂ ਐ ਕੇ ਨਾ
ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਨੀ ਏ ਕੇ ਨਾ ਹਾ
ਗੀਤ ਪਿਆਰਾ ਵਾਲੇ ਅੱਜ ਵੀ ਗਾਉਨੀਂ ਐ ਕੇ ਨਾ (ਗਾਉਨੀਂ ਐ ਕੇ ਨਾ)
ਦੋ ਗੁੱਤਾ ਵਿਚ ਭੋਲਾ ਚੇਹਰਾ ਚੇਤੇ ਏ ਮੈਨੂੰ
ਤੈਨੂੰ ਹੁਣ ਵੀ ਰੰਗ ਗੁਲਾਬੀ ਸਾਉਦਾ ਕੇ ਨਹੀ
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀਂ
School time ਦੀਆਂ ਕੀਤੀਆਂ ਓ ਦੋ ਗੁੱਤਾਂ ਵਰਗੇ ਨੇ
ਤੂੰ ਗੀਤ ਜੋ ਝੋਲੀ ਪਾਏ ਧੀਆਂ ਪੁੱਤਾਂ ਵਰਗੇ ਨੇ
Fake ਜਹੀ id ਦੇ ਜਰੀਏ add ਤੇਰੇ ਨਾਲ ਹਾ
ਤੂ ਕਦੇ reply ਨ੍ਹੀ ਕਰਦੀ ਕੁਜ sad ਤੇਰੇ ਨਾਲ ਹਾ
ਨੀ ਤੇਰੇ ਨਾਲ ਗੱਲਾ ਕਰਨੇ ਨੂ ਦਿਲ ਕਰਦਾ ਮੇਰਾ (ਦਿਲ ਕਰਦਾ ਮੇਰਾ)
ਹਾ ਤੇਰਾ ਦਿਲ ਵੀ ਕਦੇ ਮਿਲਣ ਨੂ ਚਾਉਂਦਾ ਕ ਨਈ (ਚਾਉਂਦਾ ਕ ਨਈ)
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀਂ
ਹਸਦਾ ਚਿਹਰਾ ਦੇਖ ਕ ਹੁਣ ਹੱਡ ਸੇਕ ਦੀ ਰਹਿੰਦੀ ਏ
ਮੇਨੂ follow ਨੀ ਕਰਦੀ story ਆ ਦੇਖ ਦੀ ਰਹਿੰਦੀ ਐ
ਪਿਹਲਾ ਵਾਂਗੂ ਹੁਣ ਵੀ ਜ਼ਿਆਦਾ ਬੋਲਦੀ ਐ ਕੇ ਨਾ
ਆਪਣੇ ਆਪ ਨਾ ਆਪਣੇ ਭੇਦ ਹੀ ਖੋਲ ਦੀ ਐ ਕ ਨਾ
ਤਸਵੀਰਾ ਦਿਖਿਆ ਫੋਟੋ ਦੇਖੀ ਸਯਾਨੀ ਹੋਗੀ ਲਗਦੀ ਸੀ
ਪਿਹਲਾ ਵਾਲਾ ਯਾਰ ਮੇਰਾ ਓ ਥਿਉਦਾ ਕੀਤੇ ਨਹੀਂ
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀ (ਆਉਂਦਾ ਕੇ ਨਹੀ)
Copyright ਨਾ ਹੋਣ ਕਿਤੇ ਮੈਂ ਤਾਂ ਘਬਰਾਈ ਬੈਠਾ ਹਾਂ
ਨੀ ਤੇਰੀਆਂ ਗੱਲਾਂ ਉਤੇ ਕਿਨੇ ਗੀਤ ਬਣਾਈ ਬੈਠਾ ਹਾਂ
ਮਿਲ ਜਾਦੀ ਜੇ ਤੂ ਸਾਨੂੰ ਐਵੇ ਰੁਲਦੇ ਨਾ
ਬਚਪਨ ਵਾਲੇ ਪਿਆਰ ਕਦੇ ਵੀ ਭੁੱਲਦੇ ਹੁੰਦੇ ਨਾ
ਤਾਂ ਕਰਕੇ ਤੁਰਗੀ ਕਮਲਾ ਪਹਿਲਾ ਆਖਰੀ ਪਿਆਰ ਸੀ ਤੂੰ
ਤੈਨੂੰ ਨੂ ਸਿਮਰ ਦੋਰਾਹੇ ਵਾਲਾ ਭਾਉਂਦਾ ਕੇ ਨਹੀਂ
ਹਾਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾ ਤੋ
ਤੈਨੂੰ ਹੁਣ ਵੀ ਓਹਦਾ ਚੇਤਾ ਆਉਂਦਾ ਕੇ ਨਹੀ (ਆਉਂਦਾ ਕੇ ਨਹੀ)
ਮੰਨਆ ਕੇ ਹਰ ਗਲਤੀ ਤੋ ਬਾਅਦ ਹੀ ਮੁੱਕਰ ਗਿਆ ਹਾਂ ਮੈਂ
ਹਾਂ ਵਾਪਸ ਆਜਾ ਜ਼ਿੰਦਗੀ ਵਿਚ ਹੁਣ ਸੁਧਰ ਗਿਆ ਹਾਂ ਮੈਂ
ਕਿੰਨੇ ਸਾਲਾ ਤੋ ਚਾਉਂਦਾ ਕੇ ਨਹੀਂ