Elige una pista para reproducir
ਸੁਪਨਾ ਤੇ ਆਖਿਰ ਸੁਪਨਾ ਸੀ
ਇਹ ਵੀ ਤਾਂ ਇਕ ਦਿਨ ਟੁੱਟਣਾ ਸੀ
ਸੁਪਨਾ ਤੇ ਆਖਿਰ ਸੁਪਨਾ ਸੀ
ਇਹ ਵੀ ਤਾਂ ਇਕ ਦਿਨ ਟੁੱਟਣਾ ਸੀ
ਚੰਗਾ ਹੋਇਆ ਟੁੱਟ ਗਿਆ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਸੁਪਨਾ ਤੇ ਆਖਿਰ ਸੁਪਨਾ ਸੀ
ਤੈਨੂ ਪਿਆਰ ਕਰਨ ਦਾ ਸਲੀਕਾ ਆਇਆ ਹੀ ਨਾ
ਅੱਸੀ ਦਿਲ ਤੋਂ ਚਾਹਿਆ ਤੇ ਤੂ ਸਾਨੂ ਚਾਹਿਆ ਨੀ ਨਾ
ਤੈਨੂ ਪਿਆਰ ਕਰਨ ਦਾ ਸਲੀਕਾ ਆਇਆ ਹੀ ਨਾ
ਅੱਸੀ ਦਿਲ ਤੋਂ ਚਾਹਿਆ ਤੇ ਤੂ ਸਾਨੂ ਚਾਹਿਆ ਨੀ ਨਾ
ਤੇਰੇ ਹੁਸਨ ਦੇ ਅੱਸੀ ਦੀਵਾਨੇ ਸਾ ਪਰ ਤੇਰੇ ਲਈ ਬੇਗਾਨੇ ਸਾ
ਦੁਖ ਏ ਹੀ ਲੁੱਟ ਗਯਾ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਸੁਪਨਾ ਤੇ ਆਖਿਰ ਸੁਪਨਾ ਸੀ
ਅਸੀਂ ਮੁੜ ਮੁੜ ਤਕਿਆ ਤੇ ਤੂੰ ਕਦੀ ਮੁੜਿਆ ਹੀ ਨਾ
ਦਿਲ ਐਸਾ ਟੁਟਿਆ ਫੇਰ ਕਦੀ ਜੁੜਿਆ ਨਾ
ਅਸੀਂ ਮੁੜ ਮੁੜ ਤਕਿਆ ਤੇ ਤੂੰ ਕਦੀ ਮੁੜਿਆ ਹੀ ਨਾ
ਦਿਲ ਐਸਾ ਟੁਟਿਆ ਫੇਰ ਕਦੀ ਜੁੜਿਆ ਨਾ
ਅਸੀਂ ਪਾਗਲ ਹਾਂ ਅਸੀਂ ਝੱਲੇ ਹਾਂ
ਅਸੀਂ ਕੱਲੇ ਸੀ ਤੇ ਅਸੀਂ ਕੱਲੇ ਆਂ
ਫੁੱਲ ਖਿੜਿਆ ਸੁੱਕ ਗਿਆ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਸੁਪਨਾ ਤੇ ਆਖਿਰ ਸੁਪਨਾ ਸੀ
ਤੇਰੇ ਦਿਲ ਦੀਆਂ ਗੱਲਾਂ ਬੁਲਾਂ ਤੇ ਆਇਆਂ ਹੀ ਨਾ
ਅੱਸੀ ਰਹੇ ਸਮਝਦੇ ਤੇ ਤੂੰ ਸਮਝਾਇਆ ਹੀ ਨਾ
ਤੇਰੇ ਦਿਲ ਦੀਆਂ ਗੱਲਾਂ ਬੁਲਾਂ ਤੇ ਆਇਆਂ ਹੀ ਨਾ
ਅੱਸੀ ਰਹੇ ਸਮਝਦੇ ਤੇ ਤੂੰ ਸਮਝਾਇਆ ਹੀ ਨਾ
ਤੇਰਾ Kamal Maan ਕਦੇ ਸੋਨਾ ਸੀ
ਹੇਰਾ ਦਾ ਧੰਮੀ ਆਖੇਗੀ
ਏ ਵਕਤ ਹੀ ਰੁਕ ਗਿਆ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਹੋ ਤੈਨੂ ਪੌਣ ਦਾ, ਤੈਨੂ ਚੌਣ ਦਾ
ਸਿਲਸਿਲਾ ਐਥੇ ਹੀ ਮੁੱਕ ਗਯਾ
ਸੁਪਨਾ ਤੇ ਆਖਿਰ ਸੁਪਨਾ ਸੀ