Elige una pista para reproducir

Yo
Ishaboy Manjh Musik
This is official
Let's go
ਹਾਏ ਗੱਬਰੂ ਦਾ ਤੋੜ ਕੋਈ ਨਾ ਹਾਂ
ਮੁਕਾਬਲੇ 'ਚ ਹੋਰ ਕੋਈ ਨਾ ਹਾਂ
ਹਾਏ ਆਪਣੇ ਰਿਕਾਰਡਸ ਤੋੜਦਾ
ਹੋ ਸਕਦਾ ਕੋਈ ਹੋਰ ਤੋੜ ਨਾ ਹਾਂ
ਹਾਏ ਤੋੜਦਾ ਨਾ ਦਿਲ ਨਾਰਾਂ ਦੇ ਹਾਂ
ਹਾਏ ਹੱਡ ਤਾਂ ਬਥੇਰੇ ਤੋੜਦਾ ਹਾਂ
ਹਾਏ ਡਾਲਰਾਂ ਦਾ ਮੋਹ ਨਾ ਕਰੇ
ਬੈਠਾ ਬੈਠਾ ਮੁੰਡਾ ਰਾਈਮ ਜੋੜਦਾ ਹਾਂ
ਹੋ ਗੱਬਰੂ ਦਾ ਤੋੜ ਕੋਈ ਨਾ ਹਾਂ
ਹੋ ਗੱਬਰੂ ਦਾ ਤੋੜ ਕੋਈ ਨਾ ਹਾਂ
ਮੁਕਾਬਲੇ 'ਚ ਹੋਰ ਕੋਈ ਨਾ
ਹੋ ਗੱਬਰੂ ਦਾ ਤੋੜ ਕੋਈ ਨਾ ਹਾਂ
ਹੋ ਲਿੰਕ ਸਾਡੇ ਸਿੱਧੇ ਰੱਬ ਨਾਲ ਹਾਂ
ਤੇ ਦੱਲਿਆਂ ਦੀ ਲੋੜ ਕੋਈ ਨਾ ਹਾਂ
ਹਾਏ ਤੋੜਦਾ ਨਈਂ ਦਿਲ ਨਾਰਾਂ ਦੇ
ਹਾਏ ਹੱਡ ਤਾਂ ਬਥੇਰੇ ਤੋੜਦਾ ਹਾਂ
ਹੋ ਰੈੱਡ ਕੱਪਾਂ ਵਿੱਚ ਚੱਲਦੀ ਹਾਂ
ਹਵਾ ਵੀ ਚੱਲੇ ਸਾਡੇ ਵੱਲ ਦੀ ਹਾਂ
ਅੱਗੇ-ਅੱਗੇ ਜੱਟ ਚੱਲਦਾ
ਪਿੱਛੇ ਹੈ ਮੰਡੀਰ ਚੱਲਦੀ ਹਾਂ
ਹੋ ਡਬਲ ਆਰ ਕਾਲੇ ਰੰਗ ਦੀ ਹਾਂ
ਅੱਲ੍ਹੜਾਂ ਦੇ ਦਿਲ ਮੰਗਦੀ ਹਾਂ
ਹੋ ਗੱਡੀ ਵਿੱਚ ਯਾਰ ਬੈਠੇ ਨੇ
ਤੇ ਗੋਲੀ ਚੱਲਦੀ ਹੈ ਭੰਗ ਦੀ ਹਾਂ
ਹੋ ਲੂਈ ਦੇ ਸਕਾਰਫ ਸਿਰਾਂ ਤੇ ਹਾਂ
ਹੋ ਅੱਜ ਦੇ ਨਹੀਂ ਪਾਪੀ ਚਿਰਾਂ ਦੇ ਹਾਂ
ਪਿੱਛੇ ਮੁੰਡੇ ਮਾਝੇ ਆਲ ਦੇ
ਰਿਮ ਪਾ ਕੇ ਤੇਰੇ ਸ਼ਹਿਰ ਘੁੰਮਦੇ ਹਾਂ
ਹੋ ਗੱਬਰੂ ਦਾ ਤੋੜ ਕੋਈ ਨਾ ਹਾਂ
ਹੋ ਗੱਬਰੂ ਦਾ ਤੋੜ ਕੋਈ ਨਾ ਹਾਂ
ਮੁਕਾਬਲੇ 'ਚ ਹੋਰ ਕੋਈ ਨਾ
ਹੋ ਗੱਬਰੂ ਦਾ ਤੋੜ ਕੋਈ ਨਾ ਹਾਂ ਹਾਂ ਆ ਆ