Elige una pista para reproducir
ਮੇਰਾ ਦਿਲ ਨਾ ਮੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਮੇਰਾ ਦਿਲ ਨਾ ਮੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਹੁਣ ਸੋਹਣੀ ਮੇਰਾ ਦਿਲ ਨਾ ਤੋੜ
ਤੋੜ ਨਾ ਤੂੰ ਦਈਏ ਓਹਨੂੰ ਜਿਵੇਂ ਸੈਲਫੋਨ
Screen ਉੱਪਰ crack ਪੈ ਗਏ
ਰਾਤਾਂ ਜਾਗ ਮੇਰੀ ਅੱਖਾਂ ਥੱਲੇ
ਬੈਗ ਪੈਹ ਗਏ
ਸਾਡੇ ਵੱਲ ਤੱਕ ਚੰਨਾ
ਕਦੇ ਫ਼ੋਨ ਵਾਂਗੂ ਸਾਨੂੰ ਵੀ ਤੇ ਚੱਕ ਚੰਨਾ
ਓਹ ਕਹਿੰਦੀ ਹੱਟ ਚੰਨਾ
ਮੈਂ ਇੱਕ ਤੇਰੇ ਜਿਹੇ ਲੱਖ ਚੰਨਾ
ਚੱਲ ਹੱਥ ਮੇਰਾ ਛੱਡ
ਐਨਾ ਕਰ ਨਾ ਕਲੋਲ
ਐਨਾ ਕਰ ਨਾ ਤੂੰ ਸ਼ੋਰ
ਮੈਨੂੰ ਕਰ ਨਾ ਤੂੰ ਬੋਰ
ਸੋਹਣੀ ਦੇਸੀ ਜੱਟੀ pure
ਤੇਰੇ ਵਰਗੀ ਨਾ ਹੋਰ
ਪਾਵੇ ਜਾਂਦੇ ਓਹਨਾ ਮੋੜ
ਮੇਰਾ ਦਿਲ ਨਾ ਤੂੰ ਮੋੜ
ਮੇਰਾ ਦਿਲ ਨਾ ਮੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਮੇਰਾ ਦਿਲ ਨਾ ਮੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਓਹਦਾ ਦਿਲ ਮੇਰਾ strong ਬਿਲੋ brass ਵਾਂਗੂ
ਪਰ ਤੂੰ ਪਣ ਦੇਂਦਾ ਕੱਚ ਦੇ glass ਵਾਂਗੂ
ਛੱਡ ਸਹੇਲੀਆਂ ਨੂੰ ਬੇਜਾ ਮੇਰੇ ਨਾਲ
ਕਦੀ ਰੋਜ਼ ਉੱਡੀ ਫਿਰੇ Emirates ਦੇ ਜਹਾਜ਼ ਵਾਂਗੂ
ਖੋਰੇ ਕਿੱਥੋਂ ਲੱਭਿਆ ਤੂੰ ਵੇਹਲੀਆਂ
ਦੋਸਤ ਮੇਰੇ 2 ਤੇਰੀ 100 ਨੇ ਸਹੇਲੀਆਂ
ਦੁਨੀਆ ਨੇ ਮੇਰੇ ਤੇ ਦਬਾਓ ਬੜਾ ਪਾਇਆ
ਮੇਰੇ ਤੇ ਕਿਸੇ ਦੀ ਨੀ ਚੱਲੀਆਂ
ਸੋਚ ਕਿੰਨਾ ਨਾਮ ਮੈਂ ਕਮਾਇਆ
ਦੱਸਾ ਮਾਂ ਨੂੰ ਤੇਰੀ ਤੂੰ ਖੇੜੇ
ਕਮ ਮੈਨੂੰ ਲਾਇਆ
ਠੀਕ ਕਹਿੰਦਾ ਦਿੱਲੀ ਵਾਲਾ Bohemia ਵੇ
Bohemia ਨੂੰ ਤੰਗ ਕੀਤਾ ਹੋਇਆ
ਮੇਰਾ ਦਿਲ ਨਾ ਮੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਮੇਰਾ ਦਿਲ ਨਾ ਮੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ
ਤੂੰ ਵਾਅਦਾ ਨਾ ਤੋੜ