Elige una pista para reproducir

ਏਹ ਰਾਤ
ਮੁੱਕਣਾ ਚਾਹੁੰਦੀ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਹਾਸਾ ਏਹ ਲੁੱਕਣਾ ਚਾਹੁੰਦਾ ਆ
ਤੇ ਆਪਾ ਇਹਨੂੰ ਲੁੱਕਣ ਨਹੀਂ ਦੇਣਾ
ਜੇਹੜੀ ਜ਼ਿੰਦਗੀ ਲੈ ਕੇ ਰੋਂਦਾ ਐਂ
ਉਹ ਕੱਲ ਨੂੰ ਪਤਾ ਨਹੀਂ ਹੈ ਕਿ ਨਹੀਂ
ਜੇਹਨੂੰ ਤੂੰ ਰਹਿਣਾ ਚਾਹੁਣਾ ਏਂ
ਉਹਨੂੰ ਲੋੜ ਵੀ ਤੇਰੀ ਹੈ ਕਿ ਨਹੀਂ
ਮੇਲਾ ਏਹ ਦੋ ਘੜੀਆਂ ਦਾ ਆ
ਤੇ ਆਪਾ ਇਹਨੂੰ ਰੁੱਕਣ ਨਹੀਂ ਦੇਣਾ
ਏਹ ਰਾਤ ਮੁੱਕਣਾ ਚਾਹੁੰਦੀ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਹਾਸਾ ਏਹ ਲੁੱਕਣਾ ਚਾਹੁੰਦਾ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਏਹ ਰਾਤ ਮੁੱਕਣਾ ਚਾਹੁੰਦੀ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਹਾਸਾ ਏਹ ਲੁੱਕਣਾ ਚਾਹੁੰਦਾ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਜੇਹੜੇ ਹੱਸ ਕੇ ਬੁਲਾਉਂਦੇ ਉਹੀ ਖੋ ਲੈਂਦੇ ਨੇ ਹਾਸੇ
ਬਣ ਸੱਚ ਦੇ ਪੁਜਾਰੀ ਦਿੰਦੇ ਝੂਠੇ ਜੇ ਦਲਾਸੇ
ਕੋਈ ਕਿਸੇ ਦਾ ਨਾ ਇੱਥੇ ਏਹ ਸਵਾਦ ਲਈ ਆ ਬੈਠੇ
ਉੱਥੇ ਆਸ ਵੀ ਨਾ ਰੱਖੀ ਸੱਭ ਆਪਣੇ ਆ ਜਿੱਥੇ
ਸਿਰ ਏਹ ਬਸ ਰੱਬ ਲਈ ਝੁਕਦਾ ਆ
ਇਹਨੂੰ ਹੋਰ ਕਿਸੇ ਲਈ ਝੁਕਣ ਨਹੀਂ ਦੇਣਾ
ਏਹ ਰਾਤ ਮੁੱਕਣਾ ਚਾਹੁੰਦੀ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਹੱਸਾ ਏਹ ਲੁੱਕਣਾ ਚਾਹੁੰਦਾ ਆ
ਤੇ ਆਪਾ ਇਹਨੂੰ ਲੁੱਕਣ ਨਹੀਂ ਦੇਣਾ
ਏਹ ਰਾਤ ਮੁੱਕਣਾ ਚਾਹੁੰਦੀ ਆ
ਤੇ ਆਪਾ ਇਹਨੂੰ ਮੁੱਕਣ ਨਹੀਂ ਦੇਣਾ
ਹੱਸਾ ਏਹ ਲੁੱਕਣਾ ਚਾਹੁੰਦਾ ਆ
ਤੇ ਆਪਾ ਇਹਨੂੰ ਲੁੱਕਣ ਨਹੀਂ ਦੇਣਾ