Elige una pista para reproducir

Sencillo / Pista
ਨਾ ਤੂ ਰੁਕਣਾ ਐ, ਨਾ ਤੂ ਦਬ੍ਨਾ ਐ
ਓ ਤੂ ਰਸਤਾ ਆਪਣਾ ਆਪੇ ਲਭਣਾ ਐ
ਹਮੱਮ ਹਮੱਮ ਹਮੱਮ ਹਮੱਮ
ਨਾ ਤੂ ਰੁਕਣਾ ਐ, ਨਾ ਤੂ ਦਬ੍ਨਾ ਐ
ਓ ਤੂ ਰਸਤਾ ਆਪਣਾ ਆਪੇ ਲਭਣਾ ਐ
ਤੂ ਓ ਪਲ ਨੀ ਬਣ’ਨਾ
ਜਿਹੜਾ ਬੀਤ ਗਯਾ
ਓ ਇਤਿਹਾਸ ਹੈ ਬਣ’ਨਾ
ਜੋ ਸਬ ਨੇ ਪੜ੍ਹਨਾ ਐ
ਨਾ ਤੂ ਰੁਕਣਾ ਐ, ਨਾ ਤੂ ਦਬ੍ਨਾ ਐ
ਓ ਤੂ ਰਸਤਾ ਆਪਣਾ ਆਪੇ ਲਭਣਾ ਐ
ਤੂ ਓ ਪਲ ਨੀ ਬਣ’ਨਾ
ਜਿਹੜਾ ਬੀਤ ਗਯਾ
ਓ ਇਤਿਹਾਸ ਹੈ ਬਣ’ਨਾ
ਜੋ ਸਬ ਨੇ ਪੜ੍ਹਨਾ ਐ
ਹੋ ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ ਹੋ
ਗੱਲ ਝੂਠ ਕੇ ਬਾਜ਼ੀ ਹਾਰਨ ਵਾਲੇ
ਦੀ ਨਹੀ ਕਦੇ ਹੋ ਸਕਦੀ
ਕੁਦਰਤ ਮਾਲਿਕ ਫਲ ਬੂਟੇ ਦਾ
ਬੰਜਰ ਵਿਚ ਵੀ ਬੋ ਸਕਦੀ
ਹੋ ਗੱਲ ਝੂਠ ਕੇ ਬਾਜ਼ੀ ਹਾਰਨ ਵਾਲੇ
ਦੀ ਨਹੀ ਕਦੇ ਹੋ ਸਕਦੀ
ਕੁਦਰਤ ਮਾਲਿਕ ਫਲ ਬੂਟੇ ਦਾ
ਬੰਜਰ ਵਿਚ ਵੀ ਬੋ ਸਕਦੀ
ਓਹੋ ਹਾਰ ਗਯਾ ਜਿਹੜਾ ਲੜਿਆ ਨਈ
ਪੈਂਦਾ ਤਾਂ ਜਿੱਤਣ ਦੇ ਲਾਯੀ
ਜਗ ਵਿਚ ਵੜਨਾ ਐ
ਨਾ ਤੂ ਰੁਕਣਾ ਐ, ਨਾ ਤੂ ਦਬ੍ਨਾ ਐ
ਓ ਤੂ ਰਸਤਾ ਆਪਣਾ ਆਪੇ ਲਭਣਾ ਐ
ਤੂ ਓ ਪਲ ਨੀ ਬਣ’ਨਾ
ਜਿਹੜਾ ਬੀਤ ਗਯਾ
ਓ ਇਤਿਹਾਸ ਹੈ ਬਣ’ਨਾ
ਜੋ ਸਬ ਨੇ ਪੜ੍ਹਨਾ ਐ (ਪੜ੍ਹਨਾ ਐ)
ਹੋ ਹੋ ਹੋ ਹੋ ਹੋ ਹੋ ਹੋ
ਹੋ ਔਂਦੇ ਔਖੇ ਵੇਹਲੇ ਓਹੋ ਕਦੇ ਕੱਮ ਨਾ
ਹੁੰਦਾ ਮਾਪਿਆਂ ਨੇ ਰਖੇਯਾ ਜੋ ਨਾਮ ਐ
ਇਸ ਦੁਨੀਆਂ ਦੇ ਸਿਰ ਚੜ ਬੋਲਦਾ
ਸਾਰੇ ਮਿਹਨਤ’ਆਂ ਨਾਲ
ਕਿੱਤਾ ਜੋ ਮੁਕਾਮ ਐ
ਹੋ ਔਂਦੇ ਔਖੇ ਵੇਹਲੇ ਓਹੋ ਕਦੇ ਕੱਮ ਨਾ
ਹੁੰਦਾ ਮਾਪਿਆਂ ਨੇ ਰਖੇਯਾ ਜੋ ਨਾਮ ਐ
ਇਸ ਦੁਨੀਆਂ ਦੇ ਸਿਰ ਚੜ ਬੋਲਦਾ
ਸਾਰੇ ਮਿਹਨਤ’ਆਂ ਨਾਲ
ਕਿੱਤਾ ਜੋ ਮੁਕਾਮ ਐ
ਚੋਟੀ ਸਬ ਨੂ ਦਿੱਸਦੀ ਉਚੇ ਪਰਬਤ ਦੀ
ਹੁੰਦਾ ਸੌ ਚੋਂ ਇੱਕ ਨੇ ਉਸ ਤੇ ਚੜਣਾ ਐ
ਨਾ ਤੂ ਰੁਕਣਾ ਐ, ਨਾ ਤੂ ਦਬ੍ਨਾ ਐ
ਓ ਤੂ ਰਸਤਾ ਆਪਣਾ ਆਪੇ ਲਭਣਾ ਐ
ਤੂ ਓ ਪਲ ਨੀ ਬਣ’ਨਾ
ਜਿਹੜਾ ਬੀਤ ਗਯਾ
ਓ ਇਤਿਹਾਸ ਹੈ ਬਣ’ਨਾ
ਜੋ ਸਬ ਨੇ ਪੜ੍ਹਨਾ ਐ
ਹਮੱਮ ਹਮੱਮ ਹਾਂ ਹਾਂ ਹਾਂ ਹਾਂ
ਹਮੱਮ ਹਮੱਮ ਹਾਂ ਹਾਂ ਹਾਂ ਹਾਂ
ਲੈਕੇ ਰੱਬ ਦਾ ਨਾ
ਤੁਰਿਆ ਹੀ ਬਸ ਜਾ
ਥੱਕਣਾ ਟੁੱਟਣਾ ਨਈ
ਮੰਨ ਨੂ ਐ ਸਮਝਾ
ਹੋ ਲੈਕੇ ਰੱਬ ਦਾ ਨਾ
ਤੁਰਿਆ ਹੀ ਬਸ ਜਾ
ਥੱਕਣਾ ਟੁੱਟਣਾ ਨਈ
ਮੰਨ ਨੂ ਐ ਸਮਝਾ
ਹੋ ਦੁਨੀਆਂ ਦੇਖੁ ਤੇਰੀਆਂ ਪੈਣਾ
ਸਮਾ ਕਹੁ ਆ ਤੈਨੂ ਦੇਣਾ
ਡਟ ਜਾ ਸ਼ੇਰਾ ਹੁੰਨ ਨਾ ਡੋਲੀ
ਜਿਗਰੇ ਨੂ ਬਸ ਕਰ ਲੈ ਕੈਡਾ
ਜਿਗਰੇ ਨੂ ਬਸ ਕਰ ਲੈ ਕੈਡਾ, ਹੋ ਹੋ
ਹੋ ਆਯਾ ਕੱਲਾ ਗਰੇਵਾਲ ਕੱਲਾ ਖੜ ਨਾ ਪਊ
ਓ ਸੇਹਰਾ ਜਿੱਤ ਹਾਰ ਵਾਲਾ ਸਿਰ ਮੜ ਨਾ ਪਊ
ਬਾਜੋ ਸਟ ਖਾਦੇ
ਹੀਰਾ ਬਣ’ਦਾ ਨਾ
ਪੈਂਦਾ ਸੋਨੇ ਨੂ ਵੀ
ਅੱਗ ਵਿਚ ਰੜਨਾ ਐ
ਨਾ ਤੂ ਰੁਕਣਾ ਐ, ਨਾ ਤੂ ਦਬ੍ਨਾ ਐ
ਓ ਤੂ ਰਸਤਾ ਆਪਣਾ ਆਪੇ ਲਭਣਾ ਐ
ਤੂ ਓ ਪਲ ਨੀ ਬਣ’ਨਾ
ਜਿਹੜਾ ਬੀਤ ਗਯਾ
ਓ ਇਤਿਹਾਸ ਹੈ ਬਣ’ਨਾ
ਜੋ ਸਬ ਨੇ ਪੜ੍ਹਨਾ ਐ