Elige una pista para reproducir
ਨਿਕੀ ਨਿਕੀ ਗਲ ਨੂ ਵਧਾਯੀ ਰਖ ਦਾ
24 ਘੰਟੇ ਖੱਪ ਖਾਣਾ ਪਾਯੀਰਖ ਦਾ
ਇਕ ਦੂਸਰੇ ਨੂ ਕਰਕੇ ਸੁਡਾਇ ਰਖ ਦੇ
ਤੈਨੂ ਸਾਹ ਨਾ ਲੇਨ ਦਿੰਦੀ
ਮੰਨਦੀ ਆਂ ਯਾਰਾਂ ਵੇ
ਪਰ ਇਕ ਗੱਲ ਪਕੀ ਏ
ਤੇਰੇ ਬਿਨ ਨਈ ਔਂਦਾ ਸਾਹ
ਵੇ tom and jerry ਜਿਹਾ
ਤੇਰਾ ਮੇਰਾ ਏ ਰਿਸ਼ਤਾ
ਗਲ ਗਲ ਤੇ ਲੜਦੇਆ
ਉਂਝ ਪਿਆਰ ਵੀ ਬਥੇਰਾ
ਵੇ tom and jerry ਜਿਹਾ
ਤੇਰਾ ਮੇਰਾ ਏ ਰਿਸ਼ਤਾ
ਗਲ ਗਲ ਤੇ ਲੜਦੇਆ
ਉਂਝ ਪਿਆਰ ਵੀ ਬਥੇਰਾ
ਖਿੱਟ ਮਿੱਟ ਖਿੱਟ ਮਿੱਟ ਰਿਹੰਦੀ ਚਲਦੀ
ਕਿਤੋਂ ਗੱਲ ਹੋਵੇ ਪਿਆਰ ਦੀ
ਵੇ ਤੂ ਯਾਰਾਂ ਨਾਲ ਟਾਇਮ ਟੱਪਾ ਲੇਨਾ ਆਏ
ਮੈ ਟੀਵੀ ਤੁਵੀ ਦੇਖ ਸਾਰਡੀ
ਸਤਬੀਰ ਤੂ ਅੱਗ ਵਰਗਾ
ਤੇ ਹੋਯਾ ਰਿਹਨਾ ਏ
ਤੈਨੂ ਖੋਣ ਤੋ ਡਰਦੀ ਮੈਂ
ਵੇ ਚੁਪ ਕਰ ਜਾਣੀ ਆਂ
ਵੇ tom and jerry ਜਿਹਾ
ਤੇਰਾ ਮੇਰਾ ਏ ਰਿਸ਼ਤਾ
ਗੱਲ ਗੱਲ ਤੇ ਲੜਦੇਆ
ਉਂਝ ਪਿਆਰ ਵੀ ਬਥੇਰਾ
ਵੇ tom and jerry ਜਿਹਾ
ਤੇਰਾ ਮੇਰਾ ਏ ਰਿਸ਼ਤਾ
ਗਲ ਗਲ ਤੇ ਲੜਦੇਆ
ਉਂਝ ਪਿਆਰ ਵੀ ਬਥੇਰਾ
3 ਸਾਲ ਚੋ relation ਆਪਾ ਵੀਹ
ਕਦੇ ਕਥੇਆ ਨਾ ਕੀਤੀ ਕੋਯੀ snap ਵੇ
ਮੇਰੀ ਚੁੰਨੀ ਚੰਨਾਂ ਤੇਰੀ ਪਗ ਨਾਲ
ਹੁੰਦੀ ਨਾਯੋ ਹਾਲੇ ਤਕ match ਵੇ
ਪਿੰਡ ਕਾਲੇਜ ਵਾਲੇ ਵੇ
ਬਸੀ ਆਂ ਤੇਰੇ ਲਯੀ
ਤੈਨੂ ਛੱਡ ਨੀ ਸਕਦੀ ਮੈਂ
ਤੂ ਤੇ ਆੜੀ ਏਂ ਮੇਰਾ
ਵੇ tom and jerry ਜਿਹਾ
ਤੇਰਾ ਮੇਰਾ ਏ ਰਿਸ਼ਤਾ
ਗਲ ਗਲ ਤੇ ਲੜਦੇਆ
ਉਂਝ ਪਿਆਰ ਵੀ ਬਥੇਰਾ
ਵੇ tom and jerry ਜਿਹਾ
ਤੇਰਾ ਮੇਰਾ ਏ ਰਿਸ਼ਤਾ
ਗਲ ਗਲ ਤੇ ਲੜਦੇਆ
ਉਂਝ ਪਿਆਰ ਵੀ ਬਥੇਰਾ
Punjabi star boy