Elige una pista para reproducir
ਹੋ ਪੁੱਠੀ ਮੱਤ ਰੱਖੀ ਆ ਤੇ anti ਸਿੱਧੇ ਕਰਕੇ
ਸੋਚ ਕੇ ਨਾ ਕਰੇ ਜੱਟ ਖਰਚੇ ਤੇ ਕਰਕੇ
ਹੋ ਲੀਰ ਜੁੱਤੀ ਦੇ ਨਾ ਮਾਰੇ ਬੰਦਾ ਨਾਲ ਕਿੱਥੋਂ ਰੱਖ ਲੂ
ਮੰਗ ਕੇ ਜੋ ਖਾਂਦਾ ਅੱਖ ਲਾਲ ਕਿੱਥੋਂ ਰੱਖ ਲੂ
ਹੋ ਜੱਟ ਆਪਣਾ ਹੀ ਖਾਂਦਾ ਏ ਸ਼ਿਕਾਰ ਨੀ
ਕਿਸੇ ਦੇ ਬਿੱਲੋ ਕਰੇ ਨੀ ਖਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਨੀ ਪਰ ਘਰੇ ਨੀ ਜਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਨੀ ਪਰ ਘਰੇ ਨੀ ਜਾਂਦਾ
The Boss
ਹੋ ਕਈ ਕਈ ਲੱਖ ਅਸੀਂ ਸ਼ੌਂਕਾਂ 'ਤੇ ਉਡਾ ਦਈਏ
ਜਦੋਂ ਦਿਲ ਕਰੇ ਅਸੀਂ ਕਬੱਡੀਆਂ ਪਵਾ ਦਈਏ
ਕਬੱਡੀਆਂ ਪਵਾ ਦਈਏ
ਓ ਫੁਕਰੇ ਬੰਦੇ ਦੀ ਤਾਂ ਪਵਾਉਂਦੇ ਕਿੱਕਲੀ ਨੀ
ਅਸੀਂ ਚੁਟਕੀ 'ਤੇ ਨਖਰੋ ਨੀ ਨੁਕਰੀ ਨਚਾ ਦਈਏ
ਨੁਕਰੀ ਨਚਾ ਦਈਏ
ਪਿੰਡ ਸਾਡੇ ਆਇਆ anti ਪਿੰਡੀ ਰਹਿ ਜਾਵੇ ਨੀ
ਪਿੰਡੋਂ ਪਰੇ ਨੀ ਜਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਨੀ ਪਰ ਘਰੇ ਨੀ ਜਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਨੀ ਪਰ ਘਰੇ ਨੀ ਜਾਂਦਾ
ਹੋ ਕੁੰਡੀਆਂ ਨੀ ਲਾਈਆਂ ਕੁੰਡੀ ਮੁੱਛ ਤਾਂ ਰੱਖੀ ਆ
ਠਾਠ ਬਾਠ ਨਾਲ ਪੂਰੀ ਟੁੱਕ ਤਾਂ ਰੱਖੀ ਆ
ਹੋ ਗੇੜਾ ਕੱਢਦੇ ਆਂ ਜਦੋਂ Rubicon ਦੇ ਉੱਤੇ
ਲਾਟ ਮਾਰਦੀ ਮੰਡੀਰ ਸਾਡੇ ਆਉਣ ਦੇ ਉੱਤੇ
ਲਾਟ ਮਾਰਦੀ ਮੰਡੀਰ ਸਾਡੇ ਆਉਣ ਦੇ ਉੱਤੇ
ਹੋ ਜਉ ਕੋਟਲਾ ਦੁਨੀਆ 'ਤੇ tutti ਪੱਟ ਕੇ ਨੀ
ਬਿੱਲੋ ਹੱਲੇ ਨੀ ਜਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਨੀ ਪਰ ਘਰੇ ਨੀ ਜਾਂਦਾ
ਹੋ ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ
ਨੀ ਪਰ ਘਰੇ ਨੀ ਜਾਂਦਾ
The Boss (ਵੈਰੀ ਮਾੜਾ ਚੰਗਾ ਮਿੱਤਰਾਂ ਨੂੰ ਬੋਲ ਤਾਂ ਜਾਂਦਾ) (ਪਰ ਘਰੇ ਨੀ ਜਾਂਦਾ)