ਗਮ ਆਪਣੇ ਬਣਾ ਲਏ
ਦੁਖੁ ਸੀਨੇ ਨਾਲ ਲਏ
ਓਹ ਹਾਹਾਹਾ
ਗਮ ਆਪਣੇ ਬਣਾ ਲਏ
ਦੁਖੁ ਸੀਨੇ ਨਾਲ ਲਏ
ਬਣ ਪੱਥਰ ਗੇ ਖਾ ਸਮੁੰਦਰਾਂ ਦੀ ਛਾਂ
ਬਣ ਪੱਥਰ ਗੇ ਖਾ ਸਮੁੰਦਰਾਂ ਦੀ ਛਾਂ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਤੇਰੇ ਨਾਲੋਂ ਟੁਟੀ, ਅਸ ਦਾਰੂ ਨਾਲ ਲਾਈ ਏ
ਜਾਨ ਲੈਣ ਵਾਲੀ, ਜਾਨ ਆਪਣੀ ਬਣਾਈ ਏ
ਹਾਏ
ਜਾਨ ਲੈਣ ਵਾਲੀ, ਜਾਨ ਆਪਣੀ ਬਣਾਈ ਏ
ਤੇਨੂੰ ਭੁੱਲਣੇ ਦੀ
ਹੂੰ ਤੇਨੁ ਭੁਲਨੇ ਦਾ, ਹੂੰ ਲਭ ਲਿਆ ਹਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਅਸਿ ਓਹੋ ਸ਼ੀਸ਼ੇ, ਜੇਹੜੇ ਫੁੱਲਾਂ ਕੋਲੋਂ ਟੁਟੇ ਆ
ਕਿਤਾ ਜਿੰਨ੍ਹਾਂ ਤੇ ਭਰੋਸਾ, ਓਹਨਾ ਹੱਥੋਂ ਲੁਟੇ ਆ
ਕਿਤਾ ਜਿੰਨ੍ਹਾਂ ਤੇ ਭਰੋਸਾ, ਓਹਨਾ ਹੱਥੋਂ ਲੁਟੇ ਆ
ਹੁਣ ਉਗਲਾਂ ਤੇ ਗਿੰਨਦੇ ਆ
ਹੁਣ ਉਂਗਲਾਂ ਤੇ ਗਿਨ੍ਹਦੇ ਆ
ਹੁਣ ਉਂਗਲਾਂ ਤੇ ਗਿਨ੍ਹਦੇ ਹਾਂ ਕੱਲੀ ਕੱਲੀ ਗਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਰੱਬ ਜਿਡਾ ਕਿਤਾ ਯਕੀਨ ਸਾਡਾ ਤੋੜਿਆ
ਚਲ ਕਾਲੇ ਨੇ ਵੀ ਨਾ ਤੇਰਾ ਝੂਠਿਆਂ ਚ ਜੋੜਿਆ
ਚਲ ਕਾਲੇ ਨੇ ਵੀ ਨਾ ਤੇਰਾ ਝੂਠਿਆਂ ਚ ਜੋੜਿਆ
ਕੱਲੇ ਰਹਿਨ ਦਾ ਨਿਜ਼ਾਮਪੁਰੀ ਸਿੱਖ ਲਿਆ ਵਲ
ਕੱਲੇ ਰਹਿਨ ਦਾ ਨਿਜ਼ਾਮਪੁਰੀ ਸਿੱਖ ਲਿਆ ਵਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਤਾਰੇ ਟੁਟਿਆ ਦਾ ਰੱਖਦੇ ਹਿਸਾਬ ਅਜ ਕਲ
ਹਿਸਾਬ ਅਜ ਕਲ ਹਿਸਾਬ ਅਜ ਕਲ
ਹਿਸਾਬ ਅਜ ਕਲ