Elige una pista para reproducir
ਵੇ ਪਹੀ ਉੱਤੇ ਲਾਈਨ ਲੱਗ ਜੇ
ਥੋਡੇ ਲੰਡਿਆਂ ਜੀਪਾਂ ਦੀ
ਨੀ ਪਿੰਡ ਤੱਕ ਆਵਾਜ਼ ਸੁਣਦੀ
ਟਾਇਰਾਂ ਦੀਆਂ ਚੀਕਾਂ ਦੀ
ਵੇ ਚੁਗਲੀ ਕਰਦੇ ਨਾ
ਕੋਈ ਕਾਂਡ ਵੇ ਥਾਣੇ ਨੂੰ
ਨੀ ਹੱਥ ਕੋਈ ਪਾਉਂਦਾ ਨੀ
ਮਿੱਤਰਾਂ ਦੇ ਲਾਣੇ ਨੂੰ
ਵੇ ਮਿੱਤਰਾਂ ਕੀ ਬਣਿਆ
ਤੇਰੇ ਪਹਿਲੇ ਕੇਸਾਂ ਦਾ
ਨੀ ਪਰਚੇ ਨਿਬੜੇ ਨਾ
ਹਾਲੇ ਸਨ ਸੱਤਾਰਾਂ ਦੇ
ਵੇ ਮਸਲੇ ਪੈ ਜਾਣੇ ਤੈਨੂੰ ਮਹਿੰਗੇ ਯਾਰਾਂ ਦੇ
ਤੂੰ ਰੇਸਾਂ ਫੜਦਾ ਏ ਜਿਵੇਂ 5911 ਵੇ
ਨੀ ਗੀਅਰ ਯਾਰੀਆਂ ਦਾ ਬਸ ਟਾਪ ਹੀ ਰੱਖੀਦਾ
ਵਾਧੇ ਘਾਟੇ ਦਾ ਕਦੇ ਨਾਪ ਨੀ ਰੱਖੀਦਾ
ਵੇ ਮਸਲੇ ਪੈ ਜਾਣੇ ਤੈਨੂੰ ਮਹਿੰਗੇ ਯਾਰਾਂ ਦੇ
ਤੂੰ ਰੇਸਾਂ ਫੜਦਾ ਏ ਜਿਵੇਂ 5911 ਵੇ
ਆਜਾ ਵੇ ਕੇ.ਵੀ. ਸਿੰਘ
ਵੇ ਜਿੰਨੇ ਤੇਰੇ ਯਾਰ ਨਾਲ ਦੇ
ਸੱਬ ਖ਼ਬਰਾਂ ’ਚ ਰਹਿੰਦੇ ਆ
ਨੀ ਢੋਲੀਆਂ ’ਚ ਦਾਰੂ ਘਰ ਦੀ
ਡੱਬ ਅਸਲੇ ਮਹਿੰਗੇ ਆ
ਵੇ ਕਿੱਥੋਂ ਜੱਟਾ ਚੱਕੇ ਖਰਚਾ
ਤੇਰੇ ਕੇਹੜੇ ਸੈਲਰ ਵੇ
ਨੀ ਨਿੱਤ ਹੀ ਤੰਦੂਰ ਤਪਦਾ
ਚੁੱਲ੍ਹੇ ਰਿਜਦੇ ਬਲਾਲੋਰ ਵੇ
ਹਾਏ ਆਥਣੇ ਜੇ ਫਾਇਰ ਸੁਣ ਦੇ
ਜਿਵੇਂ ਬੇਸ ਮਿਲਟਰੀ ਦਾ
ਨੀ ਸ਼ੌਕਾਂ ਦਾ ਨਾ ਮੁੱਲ ਗੋਰੀਏ
ਸਾਨੂੰ ਸ਼ੌਂਕ ਸ਼ਿਕਾਰਾਂ ਦੇ
ਵੇ ਮਸਲੇ ਪੈ ਜਾਂਦੇ ਤੈਨੂੰ ਮਹਿੰਗੇ ਯਾਰਾਂ ਦੇ
ਤੂੰ ਰੇਸਾਂ ਫੜਦਾ ਆ ਜਿਵੇਂ 5911 ਵੇ
ਨੀ ਗੀਅਰ ਯਾਰੀਆਂ ਦਾ ਬਸ ਟਾਪ ਹੀ ਰੱਖੀਦਾ ਹੋ
ਵਾਧੇ ਘਾਟੇ ਦਾ ਕਦੇ ਨਾਪ ਨੀ ਰੱਖੀਦਾ
ਵੇ ਥੋੜੀ ਮੈਂ ਫਰੋਲੀ ਕੁੰਡਲੀ
ਰੌਲੇ ਪੀੜ੍ਹੀ ਦਰ ਪੀੜ੍ਹੀ ਚਲਦੇ
ਸਾਡੇ ਲਾਏ ਜੈਕ ਬੱਲੀਏ
ਸਾਡੀ ਸਹ ਤੋਂ ਬਿਨਾਂ ਨੀ ਹਲਦੇ
ਵੇ ਮੈਨੂੰ ਘਬਰਾਹਟ ਛਿੜਦੀ
ਤੂੰ ਸ਼ੌਕੀ ਅਸਲੇ ਦਾ
ਨੀ ਬਿੱਲੋ ਇਹ ਹੱਲ ਕਰਦਾ ਏ
ਅੱਡੇ ਹਰ ਇਕ ਮਸਲੇ ਦਾ
ਵੇ ਚਤੋ ਪਹਿਰ ਮੈਨੂੰ ਵੈਲੀਆਂ
ਤੇਰੀ ਫਿਕਰ ਸਤਾਉਂਦੀ ਆ
ਵੇ ਪਹਿਲੇ ਦਿਨ ਦਿਲ ਪਤਲੇ
ਹੁੰਦੇ ਮੁਟਿਆਰਾਂ ਦੇ
ਵੇ ਮਸਲੇ ਪੈ ਜਾਂਦੇ ਤੈਨੂੰ ਮਹਿੰਗੇ ਯਾਰਾਂ ਦੇ
ਤੂੰ ਰੇਸਾਂ ਫੜਦਾ ਏ ਜਿਵੇਂ 5911 ਵੇ
ਨੀ ਗੀਅਰ ਯਾਰੀਆਂ ਦਾ ਬਸ ਟਾਪ ਹੀ ਰੱਖੀਦਾ
ਵਾਧੇ ਘਾਟੇ ਦਾ ਕਦੇ ਨਾਪ ਨੀ ਰੱਖੀਦਾ
ਵੇ ਨਰਮ ਮੈਂ ਬਾਹਲੀ ਚੋਬਰਾਂ
ਥੋਡੇ ਸਾਰੇ ਹੀ ਤੱਤੇ ਨੇ
ਨੀ ਜਿੰਨਾਂ ਦੀ ਤੂੰ ਨ੍ਹੂੰ ਬਣਨਾ ਏ
ਘਰ ਕਿਲ੍ਹਿਆਂ ’ਚ ਛੱਤੇ ਨੇ
ਵੇ ਛੱਡ ਜੱਗੀ ਗੁੰਡਾਗਰਦੀ
ਡਰ ਲੱਗੇ ਸਿਆਪਿਆਂ ਤੋਂ
ਹੁਣ ਤੱਕ ਲਏ ਕਬਜ਼ੇ
ਤੈਨੂੰ ਮੰਗ ਲੂੰ ਮਾਪਿਆਂ ਤੋਂ
ਤੂੰ ਸੁਧਰ ਸੰਘੇਰੇ ਵਾਲਿਆ
ਨੀ ਤੋਂ ਟੁੱਟ ਜੂ ਯਾਰੀ ਵੇ
ਨੀ ਪਾਦੀ ਨਾ ਪਟਾਕੇ ਬੱਲੀਏ
ਕਿੱਥੇ ਦਿਲ ਦੀਆਂ ਤਾਰਾਂ ਦੇ
ਵੇ ਮਸਲੇ ਪੈ ਜਾਂਦੇ ਤੈਨੂੰ ਮਹਿੰਗੇ ਯਾਰਾਂ ਦੇ
ਤੂੰ ਰੇਸਾਂ ਫੜਦਾ ਏ ਜਿਵੇਂ 5911 ਵੇ
ਨੀ ਗੀਅਰ ਯਾਰੀਆਂ ਦਾ ਬਸ ਟਾਪ ਹੀ ਰੱਖੀਦਾ
ਵਾਧੇ ਘਾਟੇ ਦਾ ਕਦੇ ਨਾਪ ਨੀ ਰੱਖੀਦਾ
ਵੇ ਮਸਲੇ ਪੈ ਜਾਂਦੇ ਤੈਨੂੰ ਮਹਿੰਗੇ ਯਾਰਾਂ ਦੇ
ਤੂੰ ਰੇਸਾਂ ਫੜਦਾ ਏ ਜਿਵੇਂ 5911 ਵੇ