Elige una pista para reproducir
ਯਾ ਟਾਈਮ ਖੁੱਲਾ ਸਾਤੋਂ ਯਾਰੀਆਂ ਨਿਭਾਉਣ ਲਈ
ਟਾਈਮ ਮਿਲਦਾ ਨ ਭਾਵੇਂ ਸਾਨੂੰ ਸੋਣ ਲਈ
ਕਿ ਤੈਨੂੰ ਪਤਾ ਨਹੀਂ ਤੂੰ ਕਿਹਦੇ ਨਾਲ ਖੜੀ ਹ
ਲੋਕੀ ਤਰਸਦੇ ਦੇ ਇੱਕ ਫੋਨ ਲਈ
ਬੀ.ਆਈ.ਟੀ.ਸੀ.ਐਚ. ਐਨ.ਐਨ.ਏ. ਮੈਨੂੰ ਦੇਖੀ ਐਂਟੀ ਕਰਦੇ ਨੇ ਰੱਬ ਨੂੰ ਪਰੇ
ਖੱਬੇ ਹੱਥ 'ਚ ਸਿਗਾਰ ਥੱਲੇ ਐਸ਼ ਦੀ ਟਰੇ
ਸਾਡੇ ਨਾਲ ਸੋਣਿਆ ਤੂੰ ਕਰੀ ਨਾ ਪਲੇ
ਜਿਹਣੇ ਖਣੇ ਦੀ ਅਟੈਂਡ ਕੀਤੀ ਕਾਲ ਨਹੀਂ
ਜਿਹਣੇ ਖਣੇ ਨਾਲ ਕੀਤਾ ਸੀ ਬਾਲ ਨਹੀਂ
ਗੁੱਡ ਕਰਦੇ ਸਲੀਪ ਮੇਰੇ ਘੋੜੇ ਦੇਖ ਦਿੱਤੇ ਜਿੱਤਣ ਦੇ
ਲੂਈ ਵਾਲੇ ਸ਼ੌਲ ਨੀ
ਡੰਗ ਮਾਰ ਕੇ ਮਕਾਉਣਾ ਵੀ ਜਰੂਰੀ ਆ
ਰੈਟ ਵੱਧ ਜਾਂਦੇ ਨਹੀਂ ਤੇ ਬਿਨਾਂ ਸੱਪਾਂ ਤੋਂ
ਜੇ ਮੈਂ ਐਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ
ਜੇ ਮੈਂ ਐਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ
ਦੱਸ ਕਿੰਨੀ ਕੀ ਔਕਾਦ ਦੇਓ ਮਾਲਕ ਹੋਣੇ ਨੀ
ਹਰ ਸਾਲ ਚੇਂਜ ਕਰਦੇ ਗਰੋਪਿਆ ਨੀ
ਉਹ ਪਾ ਪਾ ਸਟੋਰੀਆਂ ਸਛਦਾਈ ਹੋ ਗਏ
ਤੇ ਅਸੀਂ ਮਾਰ ਕੇ ਮਲਾਵੇ ਰਹਿੰਦੇ ਚੋਪਿਆ
PITCH
ਸਾਲੇ ਕਿਸੇ ਦੇ ਨਹੀਂ ਸਕੇ
ਮਿੱਤ ਸਾਰਾ ਦਿਨ ਰਹਿੰਦੇ ਵੇਲੇ ਗੋਸੀ ਪਾਏ ਮਾਰਦੇ
ਕਰੇ ਇਨਾਂ ਨਾਲੋਂ ਘੱਟ ਗੱਲਾਂ ਮੇਰੀ ਸਾਈਡ ਚੇਕ ਰਵੇ
ਰਵੇ ਖੁੰਡਾ ਵਿੱਚੋਂ ਕੱਡ ਕੱਡ ਮਾਰਦਾ ਮੇਰੇ ਸ਼ੂਟਰ ਦਾ ਨਾਮ ਆ ਸਪੋਲੀਆ
ਤੇ ਮੈਂ ਬੁਰਾ ਬੂਰਾ ਵਿੱਚ ਬੈਠਾ ਬੇਬਾਣਾ
ਲੈ ਕੇ ਸਿਰੀ ਉੱਤੇ ਬਰਬਰੀ ਟੌਲੀਆ
ਧੁੱਪ ਸੇਕਣੀ ਵੀ ਸੇਹਤ ਲਈ ਜਰੂਰੀ ਆ
ਨਾਲੇ ਸਿੱਖਣੇ ਸਕੇਲ ਸਾਰੇ ਹੱਥਾਂ ਚੋਂ
ਜੇ ਮੈਂ ਐਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ
ਜੇ ਮੈਂ ਐਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ
ਕਾਹਨੂੰ ਸਾਨੂੰ ਤੂੰ ਕੰਪੇਅਰ ਕਰੇ ਆਉਣਾ ਨਾ
ਅਸੀਂ ਵੱਖਰੇ ਹੀ ਚੱਲਦੇ ਆਂ ਖੱਚਾਂ ਤੋਂ
ਜੇ ਮੈਂ ਐਂਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ
ਨਾਲ ਮਾਸੀ ਦਾ ਮੁੰਡਾ ਆ ਜੇ ਕੋਲ ਦਾ
ਜੋ ਹਰ ਪਾਰਟੀ 'ਚ ਚੈਂਪੀਅਨ ਖੋਲ੍ਹਦਾ
ਹੋਏ ਡਾਊਨਫਾਲ ਭਾਵੇਂ ਨੀ ਜਿੱਦਾਂ ਦਾ ਮਰਜੀ ਕਰਾਂ ਕੰਮ
ਬੈਕ ਜਿਵੇਂ ਬੋਬੀ ਜੋਲ ਦਾ
ਫੇਥ ਰੱਖ ਲਾ ਤੂੰ ਥੋੜਾ ਤੇਰੇ ਆਟ ਤੇ ਲੋੜ ਕਰਾਂ
ਸਿਣਤਾ ਦੀ ਰੱਖ ਪੱਟ ਤੇ
ਜੇਲ ਜਾਣ ਪਿੱਛੋਂ ਪੈਸੇ ਸਾਰੇ ਕੱਢ ਲਈਂ
ਤੈਨੂੰ ਨਕਸ਼ਾ ਬਣਾ ਕੇ ਭੇਜੂੰ ਖ਼ਤ ਤੇ
ਉਵੇਂ ਮਾਂਝੇ 'ਚੋਂ ਮਜੈਲ ਤੇਰਾ ਸੋਣੀ ਸੰਜੇ
ਇੱਕ ਹੀ ਰਕਾਨੇ ਜਿਵੇਂ ਦੱਤਾਂ ਚੋਂ
ਜੇ ਮੈਂ ਐਂਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ
ਜੇ ਮੈਂ ਐਂਟੀਆਂ ਦੇ ਵਹਿਮ ਫਿਰਾਂ ਤੋੜਦਾ
ਤੂੰ ਵੀ ਗੋਲੀਆਂ ਚਲਾਵੇਂ ਦੋਨੇ ਅੱਖਾਂ ਤੋਂ