Elige una pista para reproducir
Sencillo / Pista
ਹੋਏ ਹੋਏ ਹੋਏ ਹੋਏ ਹੋਏ, ਬੁਰਰੱਰਰਾ, ਹੋਏ ਹੋਏ ਹੋਏ
ਓ ਜਦੋ ਕਦੇ ਟੌਰ ਸ਼ੌਰ ਲਾਕੇ ਲੰਗੀਦਾ
ਕੁੜੀਆਂ ਦੇ ਦਿਲ ਧੜਕਾ ਕੇ ਲੰਗੀਦਾ
ਕੁੜੀਆਂ ਦੇ ਦਿਲ ਧੜਕਾ ਕੇ ਲੰਗੀਦਾ
ਓ ਜਦੋ ਕਦੇ ਟੌਰ ਸ਼ੌਰ ਲਾਕੇ ਲੰਗੀਦਾ
ਕੁੜੀਆਂ ਦੇ ਦਿਲ ਧੜਕਾ ਕੇ ਲੰਗੀਦਾ
ਐਨੀ ਕੇ ਤਾ ਗਲਬਾਤ ਹੋਣੀ ਚਾਹੀਦੀ
ਬਿਨਾ ਗੈਲੋ ਬਹੁਤੀ ਗੇੜੀ ਵੀ ਨੀ ਲਈਦੀ
ਫੇਰ ਕਦੀ ਘਾਟਾ ਵਾਧਾ ਨਾਹੀਓ ਦੇਖੇਯਾ, ਆ ਆ
ਫੇਰ ਕਦੀ ਘਾਟਾ ਵਾਧਾ ਨਾਹੀਓ ਦੇਖੇਯਾ
ਜੋ ਕਿਸੇ ਗਲ ਤੇ ਅੜੇ
ਚੱਕ ਦੇ
ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਨੀ ਜਿੱਥੇ ਹੋ ਜੀਏ ਖੜੇ
ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਓ ਜਿੱਥੇ ਹੋ ਜੀਏ ਖੜੇ