
Sencillo / Pista
ਨੱਕ ਚ ਕੋਕਾ ਗੱਲ ਵਿਚ ਗਾਨੀ
ਜ਼ੁਲਫ ਭੰਗ ਦੇ ਬੂਟੇ
ਉਹ ਫੱੜ ਕੇ ਤੈਨੂੰ ਲੱਕ ਕੋਲੋਂ
ਦਿਲ ਕਰਦੇ ਮਾਰਲਾ ਸੁਟੇ
ਲੱਗਦਾ ਵੇ ਤੈਨੂੰ ਜਿਵੇ ਰੀਝ ਨਾਲ ਬਨਾਈ ਆ
ਵੇ ਮੈਨੂੰ ਛੇੜ ਨਾ ਸ਼ਦਾਇਆ
ਕੁੜੀ ਚੰਡੀਗੜ੍ਹਓਂ ਆਈ ਆ
ਜੀ ਤੁਸੀ ਐਂਨੇ ਕਿਵੇਂ ਸੋਹਣੇ
ਜਿਵੇਂ ਦੁੱਧ ਤੇ ਮਾਲਾਯੀ ਆ
DJ Flow
ਉਹ ਚੋਬਰਾਂ ਦੇ ਪਾਦੇ ਕਾਲਜੇ
ਨੀਂ ਤੇਰੀ heel ਗੰਡਾਸੇ ਵਰਗੀ
ਤੂੰ ਪੋਰਨੇ ਨੂੰ ਫਿਰੇ ਹੱਥਾਂ ਨਾਲ
ਨੀਂ ਕੁੜੀ ਖੰਡ ਦੇ ਪਤਾਸੇ ਵਰਗੀ
ਵੇ ਫਿਰਦੀ ਮੈਂ ਜਮਾ ਨਿਖਰੀ ਵੇ
ਡਰ ਲੱਗਦਾ ਹੋਜੇ ਨਾ ਕੋਈ ਕਾਰਾ
ਨੀਂ ਪੇਸ਼ੀਆਂ ਤੇ ਜੱਟ ਲੈ ਗਿਆ ਨੀਂ
ਲਾਲ ਰੰਗ ਦਾ ਜੋ ਤੇਰਾ ਸ਼ਰਾਰਾ
ਵੇ ਉਡੂ ਉਡੂ ਕਰੇ ਜਿਹੜੀ ਮੋਰਨੀ ਪਵਾਯੀ ਆ
ਵੇ ਮੈਨੂੰ ਛੇੜ ਨਾ ਸ਼ਦਾਇਆ
ਕੁੜੀ ਚੰਡੀਗੜ੍ਹਓਂ ਆਈ ਆ
ਜੀ ਤੁਸੀ ਐਂਨੇ ਕਿਵੇਂ ਸੋਹਣੇ
ਜਿਵੇਂ ਦੁੱਧ ਤੇ ਮਾਲਾਯੀ ਆ
ਭਾਬੀ ਤੇਰੀ ਦੀ ਬਹਿਣ ਮੈਂ ਲੱਗਦੀ
ਵੀਰ ਤੇਰੇ ਦੀ ਸਾਲੀ
ਉਹ ਘਰ ਦੀ ਗੱਲ ਘਰ ਵਿਚ ਰੇਹਜੂ
ਉੱਡਣ ਦੇ ਫੁਲਕਾਰੀ
ਭਾਬੀ ਤੇਰੀ ਦੀ ਬਹਿਣ ਮੈਂ ਲੱਗਦੀ
ਵੀਰ ਤੇਰੇ ਦੀ ਸਾਲੀ
ਉਹ ਘਰ ਦੀ ਗੱਲ ਘਰ ਵਿਚ ਰੇਹਜੂ
ਉੱਡਣ ਦੇ ਫੁਲਕਾਰੀ
ਜਿਓਂਦੀ ਰਹੇ ਭਾਬੀ ਜਿਹਨੇ ਗੱਲ ਵੇ ਕਰਾਈ ਆ
ਵੇ ਮੈਨੂੰ ਛੇੜ ਨਾ ਸ਼ਦਾਇਆ
ਕੁੜੀ ਚੰਡੀਗੜ੍ਹਓਂ ਆਈ ਆ
ਜੀ ਤੁਸੀ ਐਂਨੇ ਕਿਵੇਂ ਸੋਹਣੇ
ਜਿਵੇਂ ਦੁੱਧ ਤੇ ਮਾਲਾਯੀ ਆ
Look ਲੱਕ ਮੇਰੀ crispy ਵੇ
Chandigarh ਸੁਣਦੀ ਦੀਪਸੀ ਵੇ
ਨਾਨਕੇ dc dupty ਨੀਂ
ਹਾਏ ਮੂਹਰੇ ਚਲਦੀ ਜੀਪਸੀ ਨੀਂ
Look ਲੱਕ ਮੇਰੀ crispy ਵੇ
Chandigarh ਸੁਣਦੀ ਦੀਪਸੀ ਵੇ
ਨਾਨਕੇ dc dupty ਨੀਂ
ਹਾਏ ਮੂਹਰੇ ਚਲਦੀ ਜੀਪਸੀ ਨੀਂ
ਨਾਲ shree ਬਰਾੜਾਂ ਨੀਂ ਤੂੰ ਸਿਰੇ ਦੀ ਟਕਾਯੀ ਆ
ਵੇ ਮੈਨੂੰ ਛੇੜ ਨਾ ਸ਼ਦਾਇਆ
ਕੁੜੀ ਚੰਡੀਗੜ੍ਹਓਂ ਆਈ ਆ
ਜੀ ਤੁਸੀ ਐਂਨੇ ਕਿਵੇਂ ਸੋਹਣੇ
ਜਿਵੇਂ ਦੁੱਧ ਤੇ ਮਾਲਾਯੀ ਆ
ਵੇ ਮੈਨੂੰ ਛੇੜ ਨਾ ਸ਼ਦਾਇਆ
ਕੁੜੀ ਚੰਡੀਗੜ੍ਹਓਂ ਆਈ ਆ