Elige una pista para reproducir
ਬੜੇ ਚਾਵਾਂ ਨਾਲ ਦੱਸਿਆ ਤੂ ਲੋਕਾਂ ਨੂ
ਜਦੋ Band ਮੇਰੇ ਆਏ 7.5 ਸੀ
ਵਿਆਹ ਕੇ ਤੋਰ ਦੇ ਨਿਬੇੜ ਕਮ ਜਾਊਗਾ
ਤੈਨੂ ਹਰ ਕੋਈ ਦੇਂਦਾ ਇਹੀ ਮੱਤ ਸੀ
ਤੂ ਮਾਨ ਕਰਕੇ ਕੁਵਾਰੀ ਮੈਨੂ ਭੇਜੇਆ
ਗਲ ਮਨੀ ਨੀ ਜੋ ਕਹੀ ਸੀ ਕਰੀਬੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਤੂ ਪੈਸੇ ਚਕ ਕੇ ਵਿਆਜ fees ਭਰੀ ਆ
ਸਾਰੇ ਘਰ ਦੇ ਹਲਾਤਾਂ ਨੂ ਮੈਂ ਜਾਣ ਦੀ
ਤਾਂਹੀ shift ਆਂ ਦਾ time ਨਾ ਮੈਂ ਭੁਲਦੀ
ਭਲਾ ਭੂਲਜੇ ਸੂਰਤ ਪੀਣ ਖਾਨ ਦੀ,
ਐਨੀ ਦਿਨ ਰਾਤ ਕਰਨੀ ਕਮਾਈ ਮੈਂ,
ਕਢੂ ਲੇਖਾਂ ਚੌ ਮੈਂ ਬਦ ਏ ਨਸੀਬੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਬੇਬੇ ਟੈਚੀ ਉੱਤੋਂ ਖੋਲ ਕੇ ਸਾਮਬਲੀ,
ਬਡਾ ਮੋਹ ਤੇਰੀ ਚੁਨੀ ਆਲੀ ਲੀਰ ਦਾ
ਬਾਪੂ ਭੇਜੁ ਤੈਨੂ ਚੜ੍ਹਦੇ ਸਿਆਲ ਮੈਂ
ਨਿਗ੍ਹਾ coat ਤੇ mobile ਨਿਕੇ ਵੀਰ ਦਾ
ਓਹਨੂ ਚਾਅ ਬੜਾ ਬਾਹਰਲੇ ਸਮਾਨ ਦਾ
ਚੀਜਾਂ ਨਿਕੀ ਲਯੀ ਵੀ ਕਯੀ ਮੈਂ ਖਰੀਦੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਇਹਨਾਂ ਮੁਲਕਾਂ ਦਾ ਦੇਣ ਦਿੱਤਾ ਜਾਣਾ ਨੀ
ਜਿਨਾ ਜਗਾਹ ਦਿੱਤੀ ਹਰ ਥਾਂ ਪੰਜਾਬ ਨੂ
ਐਥੇ ਜਾਤ ਪਾਤ ਧਰ੍ਮਾਂ ਦੇ ਰੌਲੇ ਨੀ
ਦੇਣ ਮਿਹਨਤਾਂ ਉਡਾਰੀਆਂ ਖਵਾਬ ਨੂ
ਗਿਲ ਰੌੰਤੇਆ ਵੇ ਆਹ ਵੀ ਗਲ ਲਿਖ ਦੀ
ਓਹੀ ਉੱਗਦੀਆਂ ਨੀਤਾਂ ਨੇ ਜੋ ਬੀਜੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਤੂ ਬਾਪੂ ਪੁੱਤਾਂ ਵਾਂਗੂ ਮੈਨੂ ਜਹਾਜ ਚਾੜਿਆ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ
ਵੇਖੀ ਧੀ ਤੇਰੀ ਚੱਕਦੀ ਗਰੀਬੀਆਂ