ਹੋਏ ਹੋਏ ਹੈ ਹੈ ਹਾਅ
ਪੈਂਦੀਆਂ ਤਰੀਕਾਂ ਕੇਸ High-count ਚੱਲੇ
ਠਹਿਰਦਾ ਨਾ ਕੋਈ ਜਿੱਥੇ ਖੜ੍ਹ ਜਾਈਏ ਕੱਲੇ
ਓ ਪੈਂਦੀਆਂ ਤਰੀਕਾਂ ਕੇਸ Highborn ਚੱਲੇ
ਠਹਿਰਦਾ ਨਾ ਕੋਈ ਜਿੱਥੇ ਖੜ੍ਹ ਜਾਈਏ ਕੱਲੇ
ਕੱਦ ਕਾਠ ਵੱਲੋਂ ਵੀ ਨਾ ਕਿਸੇ ਤੋਂ ਨਾ ਘੱਟ
ਹਿੱਕਾਂ ਚੌੜੀਆਂ ਮਾਸ ਨਾਲ ਗੁੰਦਿਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ ਓਏ ਓਏ
ਸ਼ੌਂਕ ਖਾਣ ਪੀਣ ਦਾ ਤੇ ਹੱਸਣ ਹਸਾਉਣ ਦਾ
ਯਾਰਾਂ ਬੇਲੀਆਂ ਦੇ ਨਾਲ ਮਹਿਫ਼ਿਲਾਂ ਸਜਾਉਣ ਦਾ
ਸ਼ੌਂਕ ਖਾਣ ਪੀਣ ਦਾ ਤੇ ਹੱਸਣ ਹਸਾਉਣ ਦਾ
ਯਾਰਾਂ ਬੇਲੀਆਂ ਦੇ ਨਾਲ ਮਹਿਫ਼ਿਲਾਂ ਸਜਾਉਣ ਦਾ
ਰੱਬ ਰੱਬ ਕਹਿੰਦਿਆਂ ਨੂੰ ਚੜ੍ਹਦਾ ਸਵੇਰਾ
ਰੱਬ ਰੱਬ ਕਹਿੰਦਿਆਂ ਨੂੰ ਚੜ੍ਹਦਾ ਸਵੇਰਾ
ਸਾਨੂੰ ਠੇਕਿਆਂ ਤੇ ਸ਼ਾਮਾਂ ਹੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਇਕ ਨਾਲ ਲੈ ਕ ਯਾਰੀ ਓਸੇ ਨਾਲ ਨਿਭਓਂਦੇ ਆ
ਜਾਂ ਤੇ ਜਹਾਨ ਨਾਲ ਵੱਧ ਓਹਨੂੰ ਚਾਹੁੰਦੇ ਹਾ
ਇਕ ਨਾਲ ਲੈ ਕ ਯਾਰੀ ਓਸੇ ਨਾਲ ਨਿਭਓਂਦੇ ਆ
ਜਾਂ ਤੇ ਜਹਾਨ ਨਾਲ ਵੱਧ ਓਹਨੂੰ ਚਾਹੁੰਦੇ ਹਾ
ਥਾ ਥਾ ਤੇ ਕਦੇ ਲਾਯਾ ਨਹੀਓ ਦਿਲ
ਥਾ ਥਾ ਤੇ ਕਦੇ ਲਾਯਾ ਨਹੀਓ ਦਿਲ
ਬਸ ਏਕੋ ਨਾਲ ਵਟਾਇਆ ਛੱਲੇ ਮੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਨਾ ਡਰ ਮੌਤ ਦਾ ਤੇ ਨਾ ਡਰ ਜੱਗ ਦਾ
ਸਾਧਪੁਰੀ ਭਾਣਾ ਬਸ ਮੰਨੇ ਉਸ ਰੱਬ ਦਾ
ਨਾ ਡਰ ਮੌਤ ਦਾ ਤੇ ਨਾ ਡਰ ਜੱਗ ਦਾ
ਬਾਈ ਸਾਧਪੁਰੀ ਭਾਣਾ ਬਸ ਮੰਨੇ ਉਸ ਰੱਬ ਦਾ
ਹਿੱਕ ਉੱਤੇ ਖਾਧੇ ਵਾਰ ਹਿੱਕ ਉੱਤੇ ਕੀਤੇ
ਹਿੱਕ ਉੱਤੇ ਖਾਧੇ ਵਾਰ ਹਿੱਕ ਉੱਤੇ ਕੀਤੇ
ਜਦੋਂ ਅੜਦੀਆਂ ਕਿਸੇ ਦੇ ਨਾਲ ਕੁੰਡੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ
ਜਿੱਥੋਂ ਲੰਘੀਦਾ ਸਲਾਮਾਂ ਹੁੰਦੀਆਂ ਨੇ
ਓਏ ਓਏ ਓਏ