Elige una pista para reproducir
Just got my hair done
And don't worry about hiding your man, babe
Because he couldn't pull me if he wanted to
ਵੇ ਮੈਂ ਅੱਡੀ ਨਾਂ ਪਤਾਸੇ ਜਾਵਾਂ ਫੋਰ ਦੀ
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
ਅੱਖ ਤੱਕਦੀ ਨਾ ਕਿਸੇ ਨੂੰ ਇਹ ਘੂਰਦੀ
ਮੇਰੀ ਚੁੱਪੀ ਜਾਪਦੀ ਡੂੰਗੀ ਸ਼ੋਰ ਜਿਸੇ
ਵੇ ਜਾ ਤੇਰੇ ਵੱਸ ਦੀ ਨਾ ਗੱਲ
ਮੇਰੇ ਰੂਟ ਛੱਡ ਦੇ ਤੇ ਕਿਸੇ ਹੋਰ ਦਾ ਰਾਹ ਮੱਲ
ਸੀਧੀ ਤੀਰ ਵਰਗੀ ਆ
ਪੁਠੀ ਜਰਾ ਨਾ ਮੈਂ ਗੱਲ
ਹੱਥ ਅੱਜ ਵੀ ਨਾ ਆਵਾ
ਨਾ ਹੀ ਆਉਣਾ ਤੇਰੇ ਕੋਲ
ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਜਹੀ
ਮੇਰੇ ਬੈਗ ਚ Glock ਰਹਿੰਦਾ
ਓਹ ਵੀ ਪੂਰਾ ਲੋਡ
ਉੱਤੇ ਅੱਖ ਵੀ ਰੱਖੀ ਆ 12 Bore ਜਹੀ
ਵੇ ਮੈਂ ਅੱਡੀ ਨਾ ਪਟਾਸ਼ੇ ਜਾਵਾਂ ਫੋੜ ਦੀ
ਨਿੱਕੀ ਹੁੰਦੀ ਤੋ ਆ ਸ਼ੌਂਕ ਵੇ ਦੋਨਾਲੀ ਦਾ
ਧੋਣ ਚੱਕ ਜਾਵੇ ਜਿਹੜਾ ਮੂਰੇ ਲਾ ਲੀ ਦਾ
ਪੈਰੀ ਕਸੂਰੀ ਜੁੱਤੀ ਅੱਖਾਂ ਉੱਤੇ Shade Gucci
ਜਾਣਾ ਸਾਰਿਆ ਪਗਾਉਣੀਆਂ ਗਰਾਰੀਆਂ
ਵੇ ਜਾ ਵਾਧੂ ਗੱਲਾਂ ਨਾ ਮੈਂ ਮਾਰਾਂ
ਜੱਟੀ ਕੱਲੀ ਹੀ ਬਥੇਰੀ ਨਾ ਹੀ ਚਾਹੀਦਾ ਸਹਾਰਾ
ਮੈਂ ਸੁਣਿਆ ਤੂੰ ਸਹਿਰ ਵਿਚ ਕਰਦਾ ਖੜਾਕੇ
ਮੈਂ ਵੀ weekend ਸਾਰਾ shooter range ਤੇ ਗੁਜ਼ਾਰਾ
ਮੁੱਢ ਦੀ ਮਿੱਠੀ ਹੋਕੇ ਚੱਲਾਂ ਮੈਨੂੰ ਲੋੜ ਨਹੀਂ
ਵੇ ਮੈਂ ਅਨਖ ਆ ਪਾ ਲਈ ਜੀਊਣੇ ਮੋੜ ਜਹੀ
ਬਨੀ 25 ਪਿੰਡ ਰੈੱਪੋ ਤੈਨੂੰ ਵੇਹਲ ਨਾ snapo
ਮੇਰੇ ਫੋਨ ਉੱਤੋਂ ਲੈਂਦਾ ਜਹਾਜ਼ ਮੋਡਨਈ
ਦੂਰ ਦਬਕਾ ਆ ਬੋਲ ਨੀ ਸਹਾਰੀ ਦਾ
ਮੈਂ ਤਾ ਕਰ ਦਾਂ ਸ਼ਿਕਾਰ ਵੇ ਸ਼ਿਕਾਰੀ ਦਾ
ਕਦੇ ਅੱਜੀ ਟਾਇਮ ਲੈ ਕੇ ਵੇ ਮੈਂ ਕਰ ਦੂੰ ਇਲਾਜ
ਬਹੁਤੀ ਸਿਰ ਨੂੰ ਜੋ ਚੜੀ ਹੋਈ ਖੁਮਾਰੀ ਦਾ
ਜੱਟੀ ਸਹਿਰ ਲਵਾਉਂਦੀ ਜਾਮ ਤੇਰੇ
Expense ਮੇਰੇ ਲਈ ਆਮ
ਜਿੱਥੇ ਜਾਣਾਂ ਵੈਰ ਕਮਾਵਾਂ
Don ਤੇ ਰਾਜੇ ਕਰਾ ਗੁਲਾਮ
ਮੇਰੇ ਦਿਲ ਤੇ ਲੱਗਾ ਐ ਕੋਈ ਡੋਰ ਨਹੀਂ
ਏਨਾ ਪਿਆਰਾ ਵਿਆਰਾ ਵਿਚ ਕੋਈ ਸਕੋਰ ਨਹੀਂ
ਗੱਡਾ ਸੀਨੇਯਾਂ ਚ ਕਿਲ ਵੇ
ਮੈਂ ਉਡਦਾ ਵਾਂਗ ਇੱਲ
ਜੰਮੀ ਮਾਲਵੇ ਜਿੱਥੋਂ ਦਾ ਕੋਈ ਤੋੜ ਨਹੀਂ