Elige una pista para reproducir
੨੪ ਚੋ ੨੩ ਘੰਟੇ ਕੱਢਕੇ spare
ਬਾਬੇ ਦੇ ਚਰਣਾ ਚ ਕਰਦੇ prayer
੨੪ ਚੋ ੨੩ ਘੰਟੇ ਕੱਢਕੇ spare
ਬਾਬੇ ਦੇ ਚਰਣਾ ਚ ਕਰਦੇ prayer
ਜਾਦਾ ਨੀ ਚੀਜਾ ਤਿੰਨ ਚਾਰ ਦੇਦੇ
ਕੋਠੀ ਦੇ ਦੇ ਕਾਰ ਦੇਦੇ
Toffee ਵਰਗੀ ਨਾਰ ਦੇਦੇ
ਕੋਠੀ ਦੇ ਦੇ ਕਾਰ ਦੇਦੇ
ਇਕ Toffee ਵਰਗੀ ਨਾਰ ਦੇਦੇ
ਗੱਡੀ automatic ਜਿਹੜੀ ਰੇਸ ਨਪਾ ਤੁਰ ਜਾਏ
ਕੁੜੀ ਏਨੀ ਮਿੱਠੀ ਕੇ ਜੁਬਾਨ ਰੱਖਾਂ ਖੁਰ ਜੇ
ਕੋਠੀ ਭਾਵੇ ਇਕੋ ਦੇਇ ਦੇਈਂ ਚੰਡੀਗੜ੍ਹ ਚ
ਹੋ ਸੱਕੇ ਤਾ ਕੁੜੀਆਂ ਦੇ ਕਾਲੇਜ ਦੀ ਜੱਡ ਚ
ਵਿਚ ਭਾਵੇ ਛੋਟੀ ਜੀ ਦੀਵਾਰ ਦੇਦੇ
ਕੋਠੀ ਦੇ ਦੇ ਕਾਰ ਦੇਦੇ
Toffee ਵਰਗੀ ਨਾਰ ਦੇਦੇ
ਦੌਲਤ ਬੇਸ਼ੁਮਾਰ ਦੇਦੇ
ਇਕ Toffee ਵਰਗੀ ਨਾਰ ਦੇਦੇ
ਖੁਲਾ cash ਆਸ਼ਕੀ ਦੇ ਖਰਚੇ ਚਲਾਉਣ ਲਈ
ਬੀਬਾ ਜੀ ਦੀ shopping ਤੇ ਘੁੰਮਣ ਘੁਮਾਣ ਲਈ
Restaurant, cafe, club ਜਾਣ ਆਉਣ ਲਈ
ਜਦੋ ਦਿਲ ਕਰੇ ਓਡੋ ਟੈਂਕੀ ਭਰੋਨ ਲਈ
ਜੇਡੀ ਤੇਲ ਸਸਤਾ ਕਰੇ ਸਰਕਾਰ ਦੇ ਦੇਦੇ
ਕੋਠੀ ਦੇ ਦੇ ਕਾਰ ਦੇਦੇ
Toffee ਵਰਗੀ ਨਾਰ ਦੇਦੇ
ਪਿਆਸੇ ਦਿਲ ਨੂੰ ਪਿਆਰ ਦੇਦੇ
ਇਕ Toffee ਵਰਗੀ ਨਾਰ ਦੇਦੇ
੫-੪ ਸਾਲ ਜਿਨੇ ਹੋਵੇ ਐਸ਼ ਕਰਕੇ
ਖੁਲ ਜਾਣ ਆਪੇ ਸਾਡੇ ਅਕਲਾਂ ਦੇ ਵਰਕੇ
ਆਪਣਾ ਲੰਦਰਪੁਣਾ ਇਕ ਪਾਸੇ ਧਰ ਕੇ
ਕਰੀਏ ਕਮਾਈ ਹਾਮੀ ਮਿਹਨਤਾਂ ਦੀ ਭਰਕੇ
ਜਿਹੜਾ ਟਿਕ ਕੇ ਚਲਾਈਏ ਕਾਰੋਬਾਰ ਦੇਦੇ
ਕੋਠੀ ਦੇ ਦੇ ਕਾਰ ਦੇਦੇ
Toffee ਵਰਗੀ ਨਾਰ ਦੇਦੇ
ਕੁਝ ਅਣਮੁੱਲੇ ਯਾਰ ਦੇਦੇ
ਬੁੱਢੇ ਹੋਏ ਮੋੜ ਦਾਂਗੇ ਹੁਣ ਇਕ ਵਾਰ ਦੇਦੇ
ਕੋਠੀ ਦੇ ਦੇ ਕਾਰ ਦੇਦੇ
Toffee ਵਰਗੀ ਨਾਰ ਦੇਦੇ
ਕੋਠੀ ਦੇ ਦੇ ਕਾਰ ਦੇਦੇ
ਇਕ Toffee ਵਰਗੀ ਨਾਰ ਦੇਦੇ