Elige una pista para reproducir
Sencillo / Pista
ਹਾਏ ਹਾਏ ਹਾਏ ਹਾਏ, ਹੋਏ ਹੋਏ ਹੋਏ
ਯਾਰੀ ਨਾਲੋ ਵਧ ਚੀਜ਼ ਪ੍ਯਾਰੀ ਕੋਈ ਨਾ
ਤੇ ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
ਤੇ ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
ਯਾਰੀ ਨਾਲੋ ਵਧ ਚੀਜ਼ ਪ੍ਯਾਰੀ ਕੋਈ ਨਾ
ਤੇ ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
ਵਾਧੂ ਘਾਟੁ ਗਲ ਨਾ ਕਿਸੇ ਦੀ ਨਾ ਜਰੀਏ
ਹੋ ਓਹਨੀ ਜੁਤੀ ਕੈਮ ਜਿਨਾ ਪ੍ਯਾਰ ਕਰੀਏ
ਫੇਰ ਸਾਨੂ ਓਹਦੀ ਧੌਣ ਔਂਦੀ ਭੰਨਣੀ, ਹੋ ਹੋ
ਫੇਰ ਸਾਨੂ ਓਹਦੀ ਧੌਣ ਔਂਦੀ ਭੰਨਣੀ
ਜੋ ਬਹੁਤਾ ਸਿਰ ਤੇ ਚੜੇ
ਚੱਕ ਦੇ
ਹੋ ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਜਿੱਥੇ ਹੋ ਜੀਏ ਖੜੇ
ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਨੀ ਜਿੱਥੇ ਹੋ ਜੀਏ ਖੜੇ