ਇਕ ਦਿਲ ਦਾ ਖ਼ਾਬ ਅਧੂਰਾ ਏ, ਬਾਪੂ ਦੀ ਟੌਰ ਬਨੌਣੀ ਆ
ਓਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਬਾਪੂ ਨੂ ਐਸ਼ ਕਰੌਨੀ ਆ
(ਹੁਣ ਬਾਪੂ ਨੂ ਐਸ਼ ਕਰੌਨੀ ਆ)
(Jaz Buttar)
ਹੋ, ਪਾਕੇ ਚਿੱਟਾ ਕੁੜ੍ਤਾ ਬਾਪੂ, ਪਿੰਡ 'ਚ ਗੇੜੀ ਮਾਰੇਯਾ ਕਰ
ਵੇਖ ਸ਼ਰੀਕਾਂ ਵਲ ਬਾਪੂ, ਕੁੰਡੀਯਾ ਮੁੱਛਾਂ ਨੂ ਚਾਡੇਯਾ ਕਰ (ਕੁੰਡੀਯਾ ਮੁੱਛਾਂ ਨੂ ਚਾਡੇਯਾ ਕਰ)
ਓ, Landi jeep ਵੀ ਤੇਰੇ ਲਯੀ ਇਕ, Moge ਤੋਂ ਬਣਾਉਨੀ ਆ
ਤੇਰੇ ਸਿਰ ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂ ਐਸ਼ ਕਰੌਨੀ ਆ
ਇਕ ਦਿਲ ਦਾ ਖ਼ਾਬ ਅਧੂਰਾ ਏ, ਬਾਪੂ ਦੀ ਟੌਰ ਬਨੌਣੀ ਆ
ਓਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਬਾਪੂ ਨੂ ਐਸ਼ ਕਰੌਨੀ ਆ
(ਹੁਣ ਬਾਪੂ ਨੂ ਐਸ਼ ਕਰੌਨੀ ਆ)
ਓ, ਲਾ-ਲਾ shift'ਆਂ ਇਥੇ ਬਾਪੂ, ਪੁੱਤ ਤੇਰਾ ਜਾਂਦਾ ਆਕੇਯਾ
ਸਾਰੀ ਉਮਰ ਕਮੌਂਦਾ ਬਾਪੂ, ਤੂ ਮੇਰੇ ਲਯੀ ਨਾ ਥਕੇਯਾ (ਤੂ ਮੇਰੇ ਲਯੀ ਨਾ ਥਕੇਯਾ)
ਹੋ, ਕਾਲੀ ਘੋੜੀ ਤੇਰੇ ਲਯੀ, ਇਕ ਜੀਰੇ ਤੋਂ ਮੰਗਵਾਉਨੀ ਆ
ਤੇਰੇ ਸਿਰ ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂ ਐਸ਼ ਕਰੌਨੀ ਆ
ਇਕ ਦਿਲ ਦਾ ਖ਼ਾਬ ਅਧੂਰਾ ਏ, ਬਾਪੂ ਦੀ ਟੌਰ ਬਨੌਣੀ ਆ
ਓਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਬਾਪੂ ਨੂ ਐਸ਼ ਕਰੌਨੀ ਆ
(ਹੁਣ ਬਾਪੂ ਨੂ ਐਸ਼ ਕਰੌਨੀ ਆ)
ਹੋ, ਕਿਹੜਾ ਮੇਰਾ ਸੁਪਨਾ ਬਾਪੂ, ਜੋ ਤੂ ਕਦੇ ਪੁਗਾਯਾ ਨਾ
ਤੇਰੇ Ford ਬਦੌਲਤ ਹੀ ਅੱਜ, Beamer'ਆਂ ਤਕ ਮੈਂ ਆਯਾ ਹਨ (Beamer'ਆਂ ਤਕ ਮੈਂ ਆਯਾ ਹਨ)
ਹੋ, ਲੈਕੇ Fortuner ਆਪਾ, ਵਿਹੜੇ ਵਿਚ ਖੜੌਣੀ ਆ
ਤੇਰੇ ਸਿਰ ਤੇ ਐਸ਼ ਮੈਂ ਬੜੀ ਕੀਤੀ, ਹੁਣ ਤੈਨੂ ਐਸ਼ ਕਰੌਨੀ ਆ
ਇਕ ਦਿਲ ਦਾ ਖ਼ਾਬ ਅਧੂਰਾ ਏ, ਬਾਪੂ ਦੀ ਟੌਰ ਬਨੌਣੀ ਆ
ਓਹਦੇ ਸਿਰ 'ਤੇ ਐਸ਼ ਮੈਂ ਬੜੀ ਕੀਤੀ, ਹੁਣ ਬਾਪੂ ਨੂ ਐਸ਼ ਕਰੌਨੀ ਆ
(ਹੁਣ ਬਾਪੂ ਨੂ ਐਸ਼ ਕਰੌਨੀ ਆ)
Farm Track ਆਪਣੇ ਨੂੰ ਹੁਣ ਪਕਾ ਕਰਦੇ ਖੜਾ ਬਾਪੂ
ਹੋ,ਇਧਰ ਆ ਇਕ ਪੁੱਤ ਆਪਣੇ ਨਾਲ, selfie ਖਚਾ ਲੈ ਜਰਾ ਬਾਪੂ (selfie ਖਚਾ ਲੈ ਜਰਾ ਬਾਪੂ)
ਹੋ, ਕਰਕੇ Sandhu ਨੂੰ tag ਤੇ ਆਪਾ, facebook ਤੇ ਪਾਉਣੀ ਆ