Elige una pista para reproducir
ਥੋਡਾ ਫੀਲਿੰਗਾ ਦਾ ਰਖ ਲਯੀ ਧਿਆਨ ਵੇ
ਕਰੀ ਐਨਾ ਕੇ ਤੂ ਇਕ ਏਹ੍ਸਾਨ ਵੇ
ਏ ਉਮੀਦ ਕਦੇ ਸਾਥ ਨਈ ਓ ਛਡੇ ਗਾ
ਜਾਨ ਬਣਕੇ ਤੂ ਜਾਨ ਨਈ ਓ ਕੱਡੇ ਗਾ
ਬਣਕੇ ਤੂ ਜਾਂ ਨਈ ਓ ਕੱਡੇ ਗਾ
ਮਸ਼ੁਮਿਯਤ ਲੂਟ ਜੇ ਗਯੀ
ਹਾਸਾ ਉਡ ਜੁ ਚਿਹਰੇ ਤੋ
ਤੂ ਯਾਰੀ ਤਾਂ ਲਾਵੀ
ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਯੀ ਹੋਣਾ
ਦਿਲ ਟੂਟੀਆਂ ਮੇਰੇ ਤੋਂ
ਤੂ ਯਾਰੀ ਤਾਂ ਲਾਵੀ
ਜੇ ਨਿਭੂਗੀ ਤੇਰੇ ਤੋਂ
ਆ ਆ ਆ ਆ ਆ ਆ ਆ ਆ ਆ ਆ
ਜਿਨਾ ਤੂ ਕਰੇਂਗਾ
ਤੇਤੋ ਵਧ ਕੇ ਕਰੂੰਗੀ
ਜਿਥੇ ਕੋਈ ਨੀ ਖਡੂਗਾ
ਤੇਰੇ ਨਾਲ ਮੈਂ ਖਡੂੰਗੀ
ਆ ਜਿਨਾ ਤੂ ਕਰੇਗਾ
ਤੇਤੋ ਵਧ ਕੇ ਕਰੂੰਗੀ
ਜਿਥੇ ਕੋਈ ਨੀ ਖਡੂਗਾ
ਤੇਰੇ ਨਾਲ ਮੈਂ ਖਡੂੰਗੀ
ਤਾਂ ਵੀ ਜੇ ਸ਼ਕ ਆ ਤੈਨੂ
ਪੁਛਲਾ ਰਬ ਮੇਰੇ ਤੋਂ
ਤੂ ਯਾਰੀ ਤਾਂ ਲਾਵੀ
ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਯੀ ਹੋਣਾ
ਦਿਲ ਟੁਟਿਆ ਮੇਰੇ ਤੋਂ
ਤੂ ਯਾਰੀ ਤਾਂ ਲਾਵੀ
ਜੇ ਨਿਭੂਗੀ ਤੇਰੇ ਤੋਂ
ਜੇ ਤੂ ਛਡਣਾ ਵੀ ਹੋਯਾ
ਇਨਕਾਰ ਨਈ ਕਰੂੰਗੀ
ਏਹੇ ਗਲ ਵਖੜੀ ਕੇ
ਫਿਰ ਪਿਆਰ ਨਈ ਕਰੂੰਗੀ
ਨਿਕ ਛੱਡਣਾ ਵੀ ਹੋਯਾ
ਇਨਕਾਰ ਨਈ ਕਰੂੰਗੀ
ਏਹੇ ਗਲ ਵਖੜੀ ਕੇ
ਫਿਰ ਪਿਆਰ ਨਈ ਕਰੂੰਗੀ
ਸਾਫ ਸਿਧਾ ਦਸ ਢਈ ਜੇ ਮੰਨ ਭਰ ਮੇਰੇ ਤੋਂ
ਤੂ ਯਾਰੀ ਤਾਂ ਲਾਵੀ
ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਯੀ ਹੋਣਾ
ਦਿਲ ਟੂਟੀਆਂ ਮੇਰੇ ਤੋਂ
ਤੂ ਯਾਰੀ ਤਾਂ ਲਾਵੀ
ਜੇ ਨਿਭੂਗੀ ਤੇਰੇ ਤੋਂ