Elige una pista para reproducir
ਸੁਚੇ ਬਾਗਾਂ ਦਾ ਗੁਲਾਬ ਤੂ
ਦਿਲ ਦਾ ਨਵਾਬ ਤੂ
ਸੁਚੇ ਬਾਗਾਂ ਦਾ ਗੁਲਾਬ ਤੂ
ਦਿਲ ਦਾ ਨਵਾਬ ਤੂ
ਸੁਚੇ ਬਾਗਾਂ ਦਾ ਗੁਲਾਬ ਤੂ
ਦਿਲ ਦਾ ਨਵਾਬ ਤੂ
ਭਰ ਭਰ ਖੁਸ਼ੀਆਂ ਨੂ ਡੋਲਦਾ ਮੇਰੇ ਤੋਂ
ਤਾਂ ਹੀ ਖਿੜ ਖਿੜ ਹਸਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਹਾਂ ਤੇਰੇ ਨਾਲ ਜੱਚਦੀ ਆ ਮੈਂ
ਤੇਰੀਆਂ ਮੋਹਬੱਤਾਂ ਨੇ ਰੰਗ ਚਾੜ੍ਹ ਦਿੱਤਾ ਜਾਂਈ
ਲਗੇ ਚਮਕਾਉ ਅਜੇ ਹੋਰ ਵੇ
ਵੱਧ ਜਾਂਦਾ ਨਾਲ ਨਖ਼ਰਾ ਵੀ ਦੂਣਾ ਤੁਰੇ
ਤੋਰ ਨਾ ਮਿਲਾਕੇ ਜਦੋ ਤੋਰ ਵੇ
ਹਾਂ ਤੋਰ ਨਾ ਮਿਲਾਕੇ ਜਦੋ ਤੋਰ ਵੇ
ਚਰਖੀ ਮੇਰੇ ਦੀ ਕੋਖ ਤੇਰੇ ਪਿੰਡ ਸੁਣੇ ਦੀ ਆ
ਘਰੇ ਬਿਹ ਕੇ ਕੱਟਦੀ ਆਂ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਹਾਂ ਤੇਰੇ ਨਾਲ ਜੱਚਦੀ ਆ ਮੈਂ
ਰਾਤੀ ਵੇ ਸਿਰਹਾਨੇ ਦੇ ਗਿਲਫ ਵਾਲੀ ਮੋਰਨੀ ਨੇ
ਨਾਮ ਤੇਰਾ ਲੈਕੇ ਮੈਨੂ ਛੇੜਿਆ
ਆਪੇ ਖੁਲ ਜਾਂਦਾ ਸੀ ਵੇ ਬੈਠਕ ਦਾ ਭੂਹਾ ਸਾਡਾ
2-3 ਵਾਰੀ ਉਠ ਭੇਡੇਯਾ
ਹਾਂ 2-3 ਵਾਰੀ ਉਠ ਭੇਡੇਯਾ
ਮਾਂ ਮੈਂ ਮੇਰੀ ਤੋ ਰਖਾ ਪਰਦੇ ਚ ਗੱਲਾਂ
ਜਾ ਕੇ ਸਖੀਆਂ ਨੂ ਦਸਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਹਾਂ ਤੇਰੇ ਨਾਲ ਜੱਚਦੀ ਆ ਮੈਂ
ਬੂੰਣ ਦੀ ਖਯਾਲ ਖਡ਼ੀ ਤੇਰੇ ਨਾ ਕਰਾਵਾਂ ਜਾਣੀ
ਮੈਂ ਤੇਰੇ ਚੀਰਯਾ ਦੀਆਂ ਪੂਣੀਆਂ
ਬਾਬਲੇ ਦੇ ਨੇਹਲੀ ਹੁਣ ਚਿਤ ਨਾ ਵੇ ਲੱਗੇ ਮੇਰਾ
ਰੋਟੀਯਾਂ ਵੀ ਲਗਨ ਅਲੂਣੀਆਂ
ਹਾਂ ਰੋਟੀਯਾਂ ਵੀ ਲਗਨ ਅਲੂਣੀਆਂ
ਤੇਰਾ ਛਿੰਣਕੋਈਆਂ ਪਿੰਡ ਸਿੰਘਜੀਤ ਜਿਵੇ
ਹੁੰਨ ਮਿਹੰਦੀਆਂ ਚੋ ਤਕਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਮੇਰੇ ਨਾਲ ਜੱਚਦਾ ਏਂ ਤੂ ਵੇ ਸੋਣੇਯਾ
ਤੇਰੇ ਨਾਲ ਜੱਚਦੀ ਆ ਮੈਂ
ਹਾਂ ਤੇਰੇ ਨਾਲ ਜੱਚਦੀ ਆ ਮੈਂ
G Guri!