Elige una pista para reproducir

Sencillo / Pista
ਖੇਤੀ ਕਰਦੇ-ਕਰਦੇ ਲਿਖਣ ਲੱਗੇ
ਸ਼ਾਇਰੀ ਆਪ ਲਿਖਾਈ ਹਾਲਾਤਾਂ ਨੇ
ਕੱਲ੍ਹੇ-ਕੱਲ੍ਹੇ tractor 'ਤੇ ਖੜਕੇ ਆ
ਜਿਹੜੇ ਗੀਤ ਲਿਖਾਏ ਰਾਤਾਂ ਨੇ
ਅੱਖਰਾਂ ਨਾਲ਼ ਸਾਂਝ ਸਾਡੀ
ਜਿਵੇਂ ਜੱਟ ਦੀ ਹੁੰਦੀ ਆ ਸੰਦਾਂ ਨਾ'
ਜਿਹੜੇ ਗੱਲਾਂ ਚੱਪ-ਚੱਪ ਕਰਦੇ ਸੀ
ਹੁਣ ਦੰਦ ਨਹੀਂ ਜੁੜਦੇ ਦੰਦਾਂ ਨਾ'
ਸਿੱਧੇ ਆਂ ਅਸੀਂ ਸਿੱਧਿਆਂ ਨਾ'
ਨਾ ਲੁੱਚਪੁਣਾ ਕੀਤਾ, ਨਾ ਆਉਂਦਾ ਏ
ਲੋਕੀ ਪੁੱਛਦੇ ਆ ਪਿੰਡ ਵਾਲਿਆਂ ਤੋਂ
Korala ਓਹੀ ਜਿੱਥੇ ਦਾ ਮੁੰਡਾ ਗਾਉਂਦਾ ਏ
(ਜਿੱਥੇ ਦਾ ਮੁੰਡਾ ਗਾਉਂਦਾ ਏ)
Korala Maan, ਹਾਂਜੀ!
(Korala Maan, ਹਾਂਜੀ!)
ਆ
Hey-ey
ਆ
Hey-ey, yeah