Elige una pista para reproducir
MixSingh in the house
ਨੈਣ ਰਹਿੰਦੇ ਨੇ ਸੁਰਖ਼
ਵੇ ਮੈਂ ਸਾਰੀ ਰਾਤ ਰੋਵਾ
ਕਰਾ ਵੀ ਤੇ ਕਿੱਥੇ ਕਰਾ
ਤਾਂਹੀ ਗੱਲ ਨੂ ਲੁਕੋਵਾ
ਕਰਾ ਵੀ ਤੇ ਕਿੱਥੇ ਕਰਾ
ਤਾਂਹੀ ਗੱਲ ਨੂ ਲੁਕਾਉਵਾਂ
ਬਣਕੇ ਤੂੰ ਆਜਾ ਵੇ ਦਾਵਾ
ਤੇਰੇ ਨਾਮ ਦੀ ਬਿਮਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
ਕਿੰਨੇ ਰਿਸ਼ਤੇ ਮੋੜਾ ਮੈਂ
ਨਿਤ ਦੇ ਦੇ ਕੇ ਸਫਾਈਆਂ
ਮੇਰੇ ਨਾਲ ਦੀਆਂ ਜੱਟਾ
ਸਬ ਗਿਆ ਨੇ ਵਿਆਹਿਆ
ਮੇਰੇ ਨਾਲ ਦੀਆਂ ਜੱਟਾ
ਸਬ ਗਿਆ ਨੇ ਵਿਆਹਿਆ
ਜਿਸਮ ਵੀ ਲੈ ਜਾ ਹਾਣੀਆਂ
ਰੂਹ ਤਾਂ ਤੇਰੇ ਤੋਂ ਹੀ ਵਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
Retrograde motion of the earth, hopes in a hearse
Buried in the dirt with the worst and the best
Life's always simple yet we make it complex
Unleash this magazine on those who set-
ਚੰਨਾ ਲੋਕਾਂ ਦੀ ਨਿਗਾਹ ਚ
ਅਸੀਂ ਕਮਲੇ ਤੇ ਝੱਲੇ
ਹੋਰ ਕੱਖ ਵੀ ਨਾ ਮਾਇਆ
ਤੇਰੇ ਬਿਨਾਂ ਸਾਡੇ ਪੱਲੇ
ਹੋਰ ਕੱਖ ਵੀ ਨਾ ਮਾਇਆ
ਤੇਰੇ ਬਿਨਾਂ ਸਾਡੇ ਪੱਲੇ
ਵੇ ਮੈਂ ਤਾਂ ਹੱਦ ਪਾਰ ਕਰ ਤੀ
ਹੋਣ ਅਗੇ ਤੇਰੀ ਵਾਰੀ ਆ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
ਐਥੇ ਮੁਕਰ ਜਾਈ ਨਾ
ਦੇਖੇ ਚੰਦਰਾ ਬਰਾੜ ਆ
ਅਉਂਦੇ ਬੁਰੇ ਜਹੇ ਖ਼ਿਆਲ
ਅੱਜ ਕਲ ਮੈਨੂੰ ਯਾਰਆ
ਅਉਂਦੇ ਬੁਰੇ ਜਿਹੇ ਖ਼ਿਆਲ
ਅੱਜ ਕਲ ਮੈਨੂੰ ਯਾਰਆ
ਨਵੀਆਂ ਚੜ੍ਹਾ ਜਾ ਹਾਣੀਆਂ
ਵੰਗ ਤੇਰੇ ਲਈ ਖਲਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ
ਵੇ ਤੇਰੇ ਬਿਨਾਂ ਲੱਗਦੀ ਹੀ ਨੀ
ਅੱਖ ਰੋਂਦੀ ਰਾਤ ਸਾਰੀ ਐ