ਰੋਜ਼ ਸਵੇਰੇ ਸੱਤ ਵਜੇ ਤੋਂ ਸ਼ਾਮਾਂ ਦੇ ਸੱਤ ਟਿਕਰ
ਸੋਹਣੀਆਂ ਨਾਰਾਂ ਸਾਡੀ ਗਲੀ ਵਿੱਚ ਆਇਆ ਕਰਦੀਆਂ ਟਿੱਚਰ
ਸਾਰਾ ਦਿਨ ਸਾਡੀ ਗਲੀ ਦੇ ਅੰਦਰ ਛਨਕ ਛਨਕ ਪਈ ਵਾਂਗ ਦੀ
ਸੂਰਜ ਢਲਿਆ ਫੇਰ ਕੋਈ ਨਾ ਨੇੜੇ ਤੇਰੇ ਖੰਗ ਦੀ
ਫਿਰ ਛੱਡੀਆਂ ਦੇ
ਛੱਡੀਆਂ ਦੇ ਦਰਾਂ ਮੁਹਰੀਆਂ ਨਾ ਕੋਈ ਲੰਘਦੀ
ਛੱਡੀਆਂ ਦੇ ਦਰਾਂ ਮੁਹਰੀਆਂ ਨਾ ਕੋਈ ਲੰਘਦੀ
ਛੱਡੀਆਂ ਦੇ ਦਰਾਂ ਮੁਹਰੀਆਂ ਨਾ ਕੋਈ ਲੰਘਦੀ
ਕੋਠੇ ਚੜ੍ਹ ਕੇ ਜਦ ਤੂੰ ਬੱਲੀਏ ਧੁੱਪੇ ਵਾਲ ਸੁਕਾਵੇ
ਦੱਸਿਏ ਕਿ ਅਸੀਂ ਤੈਨੂੰ ਤੂੰ ਤਾਂ ਆਸ਼ਿਕ ਸੁੱਖਣੇ ਪਾਵੇ
ਨੈਣ ਅੰਗਾਰੇ ਅੱਗ ਦੇ ਤੇਰੇ ਫੁੱਲਾਂ ਵਰਗੇ ਹੱਸੇ
ਛਿੱਲ ਕਲਜਾ ਜਾਨ ਗੋਰੀਏ ਤੇਰੇ ਸੁਰਖ ਦੰਦਿਸੇ
ਨੀ ਫੇਰ ਤੇਰਾ
ਨੀ ਫੇਰ ਤੇਰਾ ਡੰਗਿਆ ਨਾ ਆਉਂਦਾ ਰਾਸੇ
ਫੇਰ ਤੇਰਾ ਡੰਗਿਆ ਨਾ ਆਉਂਦਾ ਰਾਸੇ
ਫੇਰ ਤੇਰਾ ਡੰਗਿਆ ਨਾ ਆਉਂਦਾ ਰਾਸੇ
ਸਾਰੀ ਬੋਤਲ ਪੀ ਕੇ ਮਿਤਰਾ ਹੁਣ ਮਾਰੇ ਲਲਕਾਰਾ
ਅੱਧੀ ਰਾਤ ਪਈ ਪਿੰਡ ਸੁੱਤਾ ਜਗ ਪਉਗਾ ਸਾਰਾ
ਤੇਰੇ ਮੇਰੇ ਮਿਲਣ ਦੀਆਂ ਪਿੰਡ ਬਿੜਕਾਂ ਰੱਖਦਾ ਯਾਰਾ
ਪਿਛਲੀ ਗਲੀ ਵਿੱਚ ਚਾਲ ਮਾਰਦੇ ਕੰਧ ਟੱਪ ਜਾ ਦਿਲਦਾਰਾ
ਵੇ ਪਰਸੋਂ ਨੂੰ
ਵੇ ਪਰਸੋਂ ਨੂੰ ਮੈਂ ਆ ਜੂ ਸਰਦਾਰਾ
ਪਰਸੋਂ ਨੂੰ ਮੈਂ ਆ ਜੂ ਸਰਦਾਰਾ
ਪਰਸੋਂ ਨੂੰ ਮੈਂ ਆ ਜੂ ਸਰਦਾਰਾ
ਗਲ ਵਿੱਚ ਗਣੀ, ਕਣੀਂ ਝੁਮਕੇ, ਸਿਰ ਸੁਹੀ ਫੁਲਕਾਰੀ
ਲੱਗਦੀ ਏ ਅੱਜ ਹੈਪੀ ਨੂੰ ਤੂੰ ਫੁੱਲਾਂ ਭਰੀ ਕਿਆਰੀ
ਧਰਤੀ ਦੀ ਹਿੱਕ ਲੂੰਦਾ ਜਾਵੇ ਲਹਿੰਗਾ ਸ਼ੀਸ਼ੀਆਂ ਵਾਲਾ
ਦਿਲ ਵੱਟੇ ਦਿਲ ਲੈਣਾ ਚਾਹੁੰਦਾ ਨਿਜਾਮਪੁਰੀਆ ਕਾਲਾ
ਹਾਏ ਨੀ ਜਿੰਦ
ਹਾਏ ਨੀ ਜਿੰਦ ਵਾਰ ਦੰਗੇ ਆਪਣੇ ਬਣਾ ਲਾ
ਹਾਏ ਨੀ ਜਿੰਦ ਵਾਰ ਦੰਗੇ ਆਪਣੇ ਬਣਾ ਲਾ
ਹਾਏ ਨੀ ਜਿੰਦ ਵਾਰ ਦੰਗੇ ਆਪਣੇ ਬਣਾ ਲਾ
ਹਾਏ ਨੀ ਜਿੰਦ ਵਾਰ ਦੰਗੇ ਆਪਣੇ ਬਣਾ ਲਾ
ਹਾਏ ਨੀ ਜਿੰਦ ਵਾਰ ਦੰਗੇ ਆਪਣੇ ਬਣਾ ਲਾ