Elige una pista para reproducir
ਰੌਣਕਾਂ ਤੇ ਲੱਗੀਆਂ ਤੇ ਬਰਸੇ ਗੁਲਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਮੈਂ ਤਾਂ ਜਾਣਾ ਜੋਗੀ ਦੇ ਨਾਲ, ਮੈਂ ਤਾਂ ਜਾਣਾ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਤੂੰ ਮੇਰੀ ਤਮੰਨਾ, ਮੇਰੀ ਆਰਜ਼ੂ ਹੈ
ਮੈਂ ਜਿੱਧਰ ਵੇਖਾਂ, ਬਸ ਤੂੰ ਹੀ ਤੂੰ ਹੈ
ਮੇਰਾ ਸੁਕੂਨ ਵੀ, ਮੇਰਾ ਜੁਨੂਨ ਵੀ
ਮੇਰੇ ਜੋਗੀ, ਬਸ ਤੂੰ ਹੀ ਤੂੰ ਹੈ
ਮੈਂ ਤਾਂ ਜਾਣਾ ਜੋਗੀ ਦੇ ਨਾਲ, ਮੈਂ ਤਾਂ ਜਾਣਾ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਹੋ ਹੋ ਹੋ ਹੋ
ਹੱਥਾਂ ’ਚ ਕੰਗਣ, ਧਾਗੇ ਸ਼ਗੁਨ ਕੇ
ਮੱਥੇ ਦੀ ਰੋਲੀ, ਸਜ ਰਹੀ ਹੈ
ਮਹਕਾ ਆੰਗਣ, ਖੁਸ਼ੀਆਂ ਦੀ ਬੇਲਾ
ਅਰਮਾਨਾਂ ਦੀ ਡੋਲੀ, ਸਜ ਰਹੀ ਹੈ
ਮੈਂ ਤਾਂ ਜਾਣਾ ਜੋਗੀ ਦੇ ਨਾਲ, ਮੈਂ ਤਾਂ ਜਾਣਾ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਤੁਝਕੋ ਦਿਲ ਵਿੱਚ ਬਸਾ ਕੇ ਮੈਂ, ਆਪਣਾ ਮਹਰਮ ਬਣਾਵਾਂਗਾ
ਤੁਝਕੋ ਦੁਲਹਨ ਬਣਾ ਕੇ ਮੈਂ, ਆਪਣੇ ਸੰਗ ਲੈ ਜਾਵਾਂਗਾ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਤੁਝਕੋ ਦੁਲਹਨ ਬਣਾ ਕੇ ਮੈਂ, ਆਪਣੇ ਸੰਗ ਲੈ ਜਾਵਾਂਗਾ
ਤਾਂ ਜੋਗੀ ਦੇ ਨਾਲ
ਆਪਣੇ ਸੰਗ ਲੈ ਜਾਵਾਂਗਾ
ਜੋਗੀ ਦੀ, ਜੋਗੀ ਦੀ, ਜੋਗਨ ਹੋਈ
ਜੋਗੀ ਦੀ ਜੋਗਨ ਹੋਈ
ਜੋਗੀ ਦੀ, ਜੋਗੀ ਦੀ, ਜੋਗਨ ਹੋਈ
ਜੋਗੀ ਦੀ ਜੋਗਨ ਹੋਈ
ਜੋਗੀ ਦੀ, ਜੋਗੀ ਦੀ, ਜੋਗਨ ਹੋਈ
ਜੋਗੀ ਦੀ ਜੋਗਨ ਹੋਈ
ਜੋਗੀ ਦੀ, ਜੋਗੀ ਦੀ, ਜੋਗਨ ਹੋਈ
ਜੋਗੀ ਦੀ ਜੋਗਨ ਹੋਈ
ਰੌਣਕਾਂ ਤੇ ਲੱਗੀਆਂ ਤੇ ਬਰਸੇ ਗੁਲਾਲ
ਮਾਏ ਨੀ ਮਾਏ ਜਾਣਾ ਮੈਂ ਤਾਂ ਜੋਗੀ ਦੇ ਨਾਲ
ਮੈਂ ਤਾਂ ਜੋਗੀ ਦੇ ਨਾਲ