Elige una pista para reproducir
ਮੈਂ ਲੁਧਿਆਣੇ ਤੋਂ ਆ ਤੂੰ ਆ ਕਰਾਚੀ ਦੀ ਨੀਂ
ਤੇਰਾ birthday Dubai ਮਨਾਵਾਂਗੇ
ਸ਼ੈਖਾਂ ਤੋਂ ਭੰਗੜਾ ਪਵਾਵਾਂਗੇ
ਤੂੰ ਕਿਉਂ ਰੁਸ ਰੁਸ ਬਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਛੱਡ soda ਆਜਾ ਮੈਂ ਪਿਆਵਾਂ ਤੈਨੂੰ vodka
Drake ਤੇ ਮੈਂ ਪਾਈਏ same ਪੈਰੀਨੋਕਾਂ
ਹਰ ਵੇਲੇ ਅੱਖ ਰਹਿੰਦੀ ਬਾਜ਼ ਵਾਂਗੂ active
ਗੱਡ ਦਵਾ ਧਰਤੀ ਚ ਬੋਲੇ ਜੋ ਵੀ negative
ਜਟ ਕਿਹੜੀ ਸ਼ਹਿ ਤੈਨੂੰ ਸਮਝ ਨਾ ਆਈ
ਪੂਰਾ ਆਂਢ ਤੇ ਗੁਵਾਡ ਜਟ ਫਿਰਦਾ ਮਚਾਈ
ਕਿੰਨੇ ਯਾਰ ਕਿੰਨੇ ਵੈਰੀ ਮੇਰੇ ਕਿਸੇ ਤੋਂ ਨੀਂ ਪਰਦਾ
ਜਹਾਜ਼ ਵਿੱਚੋਂ ਉੱਤਰਾਂ ਤਾਂ phantom ਚ ਚੜ੍ਹਜਾ
ਤੂੰ ਤੇ ਤੇਰੀ ਸਖੀਆਂ ਦੀ ਅੱਖੀਆਂ ਚ ਰੜਕੇ
ਨਾਲ ਖੜਾ ਮੇਰੇ ਤੇਰੇ ਦਿਲ ਚ ਜੋ ਧੜਕੇ
ਨਿੱਤ ਹੀ ਸ਼ਿੰਗਾਰ ਕੇ ਤੂੰ ਰਾਹ ਫਿਰੇ ਲੱਭਦੀ
ਸੂਰਮੇ ਦੀ ਧਾਰੀ ਅੱਖੀਆਂ ਦੇ ਵਿਚ ਭਰਕੇ
ਉਹ ਤੈਨੂੰ ਭਾਰੀ ਨਾ ਕੀਤੇ ਪੈ ਜੇ ਲਉਣੀ
ਸਾਡੇ ਨਾ ਦੀ ਮਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ