Elige una pista para reproducir
ਮੇਰੀ ਅੱਡਿਆ ਸੁੰਨੀਆ ਮੈਣੁ ਲਾਇਆ ਝਾਂਝਾਰਾ
ਤੂ ਨੀ ਰੱਖਦਾ ਮੇਰਾ ਖਿਆਲ ਸੁਨ ਤੇਰੇ ਨਾਲ ਰਹਿਨਾ
ਪਵਾਦੇ ਕੰਨੀ ਬਲੀਆ ਹਥਿ ਚੂਡਾ ਖੰਨਕਾ
ਬਾਹਾਂ ਵਿਚ ਬਾਹਾਂ ਪਾਕੇ ਸੋਹਣੇ ਲਾਈ ਚਲ ਆਪੇ ਨਾਲ
Sunroof ਖੋਲ ਕੇ ਲਾਇਜਾ ਆਪੇ ਨਾਲ
ਫੋਟੋ ਮੁਖ ਕਰੌਣਿ hug ਕਰਕੇ ਤੇਰੇ ਨਾਲ
ਨਿੱਕਲਦੀ ਜਾਨ ਤੇਰੇ ਬਿਨ ਮੇਰੀ ਸੋਹਣੇ
ਹਿੱਕ ਨਾਲ ਲਾਕੇ ਰੱਖਲੇ ਸੋਹਣੇ
ਕਰ ਲੈ ਤੂ ਮੇਰੇ ਨਾਲ ਪਿਆਰ
ਨਿੱਕਲਦੀ ਜਾਨ ਤੇਰੇ ਬਿਨ ਮੇਰੀ ਸੋਹਣੇ
ਹਿੱਕ ਨਾਲ ਲਾਕੇ ਰੱਖਲੇ ਸੋਹਣੇ
ਕਰ ਲੈ ਤੂ ਮੇਰੇ ਨਾਲ ਪਿਆਰ
ਸੰਗਦੀ ਸੰਗੌਂਦੀ ਤੈਨੂ ਪੁਛਦੀ ਕਿਥੇ ਰਹਿਣਾ ਮੇਰੇ ਯਾਰ
ਬਾਰ ਬਾਰ ਕਰਦਿ ਏਨ ਕਾਲ ਤੈਨੁ ਕਡੇ ਪੁਛ ਲੈ ਮੇਰਾ ਹਾਲ
ਸੰਗਦੀ ਸੰਗੌਂਦੀ ਤੈਨੂ ਪੁਛਦੀ ਕਿਥੇ ਰਹਿਣਾ ਮੇਰੇ ਯਾਰ
ਬਾਰ ਬਾਰ ਕਰਦਿ ਏਨ ਕਾਲ ਤੈਨੁ ਕਡੇ ਪੁਛ ਲੈ ਮੇਰਾ ਹਾਲ
ਚਕਵਾ ਜੇਹਾ attitude ਘੁਮਦਾ ਨਾਰਾ ਨਾਲ
ਅਦਬ ਸਿਰੇ ਦਾ ਮੇਨੂ ਦਸਦੇ ਨੇ ਤੇਰੇ ਯਾਰ
ਨਿੱਕਲਦੀ ਜਾਨ ਤੇਰੇ ਬਿਨ ਮੇਰੀ ਸੋਹਣੇ
ਹਿੱਕ ਨਾਲ ਲਾਕੇ ਰੱਖਲੇ ਸੋਹਣੇ
ਕਰ ਲੈ ਤੂ ਮੇਰੇ ਨਾਲ ਪਿਆਰ
ਨਿੱਕਲਦੀ ਜਾਨ ਤੇਰੇ ਬਿਨ ਮੇਰੀ ਸੋਹਣੇ
ਹਿੱਕ ਨਾਲ ਲਾਕੇ ਰੱਖਲੇ ਸੋਹਣੇ
ਕਰ ਲੈ ਤੂ ਮੇਰੇ ਨਾਲ ਪਿਆਰ
ਜਿਨਾ ਤੇਰੀ ਕਰਦੀ ਏ ਸੋਹਣਿਆ
ਜੀਣਾ ਵਾਲੀਆ ਨੀ ਕਰਨਾ ਨੀ ਪਿਆਰ
ਦਰਦ ਰਹਿੰਦਾ ਏ ਦਿਲ ਮੇਰਾ
ਕੋਇ ਖੋ ਨਾ ਲਾਵੇ ਦਿਲਦਾਰ
ਜਿਨਾ ਤੇਰੀ ਕਰਦੀ ਏ ਸੋਹਣਿਆ
ਜੀਣਾ ਵਾਲੀਆ ਨੀ ਕਰਨਾ ਨੀ ਪਿਆਰ
ਦਰਦ ਰਹਿੰਦਾ ਏ ਦਿਲ ਮੇਰਾ
ਕੋਇ ਖੋ ਨਾ ਲਾਵੇ ਦਿਲਦਾਰ
ਜੇ ਰੁਸ ਗਈ ਤੈਥੋਂ
ਮਨ ਨੀ ਹੋਣਾ ਯਾਰ
ਤਰਲੇ ਵੀ ਪਇਆਗਾ
ਜੇ ਮਿੱਟੀ ਨੀ ਸੋਹਣੀ ਨਾਰ
ਨਿੱਕਲਦੀ ਜਾਨ ਤੇਰੇ ਬਿਨ ਮੇਰੀ ਸੋਹਣੇ
ਹਿੱਕ ਨਾਲ ਲਾਕੇ ਰੱਖਲੇ ਸੋਹਣੇ
ਕਰ ਲੈ ਤੂ ਮੇਰੇ ਨਾਲ ਪਿਆਰ
ਨਿੱਕਲਦੀ ਜਾਨ ਤੇਰੇ ਬਿਨ ਮੇਰੀ ਸੋਹਣੇ
ਹਿੱਕ ਨਾਲ ਲਾਕੇ ਰੱਖਲੇ ਸੋਹਣੇ
ਕਰ ਲੈ ਤੂ ਮੇਰੇ ਨਾਲ ਪਿਆਰ