Class-Sikh ਤੋਂ ਬਣਿਆ ਮੈਂ ਰਾਜਾ
ਵਜਾਉਂਦੇ ਉਹ ਵਾਜਾ
ਵਜਾਉਣਾ ਮੈਂ band
ਸੋਨੇ ’ਤੇ ਚੜ੍ਹ ਜੇ ਸੁਹਾਗਾ ਜੇ ਸਾਹਮਣੇ ਤੂੰ ਆਜਾ
ਮੈਂ ਦੂਰ ਕਰਾਂ ਤੇਰੇ ਵਹਿਮ
Class-Sikh ਤੋਂ ਬਣਿਆ ਮੈਂ ਰਾਜਾ
ਵਜਾਉਂਦੇ ਉਹ ਵਾਜਾ
ਵਜਾਉਣਾ ਮੈਂ band
ਸੋਨੇ ’ਤੇ ਚੜ੍ਹ ਜੇ ਸੁਹਾਗਾ ਜੇ ਸਾਹਮਣੇ ਤੂੰ ਆਜਾ
ਮੈਂ ਦੂਰ ਕਰਾਂ ਤੇਰੇ ਵਹਿਮ
ਔਖੇ ਸੌਖੇ ਮਿਲੇ ਮੈਨੂੰ ਮੌਕੇ
ਪੋਖਰਾਂ ਦੇ ਪਾਂਡਵਾਂ ਵਾਂਗ atom bomb ਦਾ ਲਿਆਇਆ ਕਹਿਰ
ਰੋਂਦੇ ਰੋਂਦੇ ਆਏ ਸੀ ਮੇਰੇ ਤੋਂ ਹੁਣ ਹੱਸਦੇ ਨੇ ਮੇਰੇ ਬਿਨਾਂ
ਮੇਰਾ ਵੀ ਆਉਣ ਵਾਲਾ ਵੇ time
ਗੋਲੀ ਜਿਹੜੀ ਲੱਗਣੀ ਆ ਮੈਨੂੰ ਉਹਦੀ ਲੱਗਣੀ ਆ ਬੋਲੀ
ਟੋਲੀ ਸਾਰੀ ਛੱਡ ਆਇਆ ਪਿੱਛੇ ਕੁਦਰਤ ਸਮਝੇ ਬੋਲੀ
ਮੇਰੀ ਖੋਲੀ ਵਿੱਚ ਕੂਆਂ ਵੇ ਆਸਮਾਨ ’ਚ ਰੰਗੋਲੀ
DNA ਮੈਂ change ਕੀਤਾ ਲੱਗੀ ਥੋੜੀ ਦੇਰ
ਮੈਂ ਗੱਲੀ ਦਾ ਸੀ ਕੁੱਤਾ ਹੁਣ ਜੰਗਲ ਦਾ ਵਾ ਸ਼ੇਰ
ਗਿੱਧੜਾਂ ਦੀ ਟੋਲੀ ਨੂੰ ਮੈਂ ਕੱਲੇ ਕਰਾਂ ਢੇਰ
ਮੇਰੇ ਨਾਲ ਰਹਿੰਦੇ ਜਿਹੜੇ ਕਰਦੇ ਨੇ aish
ਕਿਉਂਕਿ ਕਾਫੀ ਆ ਦਲੇਰ
ਕਹਾਣੀ ਮੈਂ ਸੁਣਾਂ
ਮੈਂ ਬੋਲਿਆ ਸੀ ਝੂਠ
ਨਾ ਸੀ ਮੈਂ ਕੁੱਤਾ ਨਾ ਹੀ ਮੈਂ ਸ਼ੇਰ
ਮੈਂ ਮਾਲੀ ਸੀ ਪਹਿਲਾਂ
ਪੌਦਿਆਂ ਨੂੰ ਦੇਂਦਾ ਸੀ ਪਾਣੀ
ਉਹ ਵੱਡੇ ਹੋ ਕੇ ਬਣ ਗਏ ਪੇੜ
ਇਹ ਬਾਂਦਰ ਜੇ ਸਾਲੇ ਫੜ ਕੇ ਡਾਲੀ
ਮੇਰੇ ਹੀ ਕਰਮਾਂ ਦਾ ਖਾਂਦੇ ਨੇ ਬੇਰ
ਸਭ ਨੂੰ ਖਵਾਦਾਂਗਾ
ਸਭ ਨੂੰ ਬਚਾਲਾਂਗਾ
ਐਦਾਂ ਹੀ ਹੁੰਦੀ ਰਹੇ ਮੇਹਰ
ਚਾਲਾਂ ਚੱਲਾ
ਰਾਹ ਮੇਰਾ ਖੁੱਲ ਗਿਆ ਮੇਰੀ ਹੁਣ game
ਚਾਲਾਂ ਚੱਲਾ
ਰਾਹ ਵਿੱਚ ਆਈ ਨਾ ਮੈਂ ਕਰਦਾਂਗਾ ਢੇਰ
ਚਾਲਾਂ ਚੱਲਾ
ਰਾਹ ਮੇਰਾ ਖੁੱਲ ਗਿਆ ਮੇਰੀ ਹੁਣ game
ਚਾਲਾਂ ਚੱਲਾ
ਰਾਹ ਵਿੱਚ ਆਈ ਨਾ ਮੈਂ ਕਰਦਾਂਗਾ ਢੇਰ
ਅਰੇ ਮੈਂ ਇਸ ਗਾਣੇ ’ਤੇ ਕਿਆ ਕਰ ਰਹਾ ਹਾਂ
Are we doing this
ਮੈਨੂੰ ਪਤਾ ਨਹੀਂ ਇਹ ਗਾਣਾ ਹੈ ਕਿ rap ਹੈ
ਇਹ ਤਾਂ ਗਵਾਂਡੀਆਂ ਦਾ ਟੇਢਾ ਜਾ collab ਹੈ
Studio lab ਹੈ ਤੇ Beat ਮੇਰੀ palp
ਉਹਨੂੰ ਹੈ ਜਗਾਉਣਾ ਜਿਹੜੇ ਕੰਨ ਲੈਂਦੇ nap ਹੈ
They sleeping on good music ਸਾਰੇ ਫੁੱਦੂ
Off beat ਟੱਪਦੇ ਨੇ ਲੱਗਦੇ ਨੇ ਡੱਡੂ
ਨਾਲ ਇਹ ਵਹਿਮ ਤੁਹਾਡਾ ਕੱਢੂੰ
ਤੁਹਾਨੂੰ same ਨਾ ਮੈਂ ਛੱਡੂੰ
ਬਾਬੇ ਪ੍ਰਭ ਆ ਕੇ ਦੱਸ
ਮੈਨੂੰ ਕੇਹੜਾ ਜੜਾਂ ਵੱਢੂ
ਮੈਨੂੰ ਲੋਕਾਂ ਕੋਲੋਂ ਤੱਪੇ ਮਾੜੀ ਨਹੀਂਓ ਆਸ
ਇਹ ਉੱਥੇ ਜਿੱਥੇ past ਜੀ ਕਿੱਥੋਂ ਆਉਣੀ class
ਮੈਂ ਉੱਡੇ ਹੋਏ ਬਾਜ਼ ਤੋਂ ਲੁੱਟ ਲੈਣਾ ਮਾਂਸ
ਮੈਂ ਖੋ ਲੈਣਾ ਜੋ ਵੀ ਕੁਝ ਹੈ ਨਹੀਂ ਮੇਰੇ ਪਾਸ
ਮਨ ਜੰਮਿਆ ਆਜ਼ਾਦ
Classic ਸ਼ੁਰੂਆਤ
ਸੀਧੀ ਮੌਤ ਦੇਦੀ ਬੱਸ
ਸਾਡੇ ਗਾਣੇ ਰਹਿਣੇ ਯਾਦ
ਆਪਣੇ ਗਾਣੇ ਹੈ ਸਫਰ
ਆਪਣੇ ਗਾਣੇ ਹੈ ਖ਼ਬਰ
ਆਪਣੇ ਗਾਣਿਆਂ ਦੇ lover
ਰੱਖਣਗੇ ਗਾਣੇ ਅਮਰ
ਕਹਾਣੀ ਮੈਂ ਸੁਣਾਂ
ਮੈਂ ਬੋਲਿਆ ਸੀ ਝੂਠ
ਨਾ ਸੀ ਮੈਂ ਕੁਸਾ ਨਾ ਹੀ ਮੈਂ ਦਲੇਰ
ਮੈਂ ਮਾਲੀ ਸੀ ਪਹਿਲਾਂ
ਪੌਦਿਆਂ ਨੂੰ ਦੇਂਦਾ ਸੀ ਪਾਣੀ
ਉਹ ਵੱਡੇ ਹੋ ਕੇ ਬਣ ਗਏ ਪੇੜ
ਇਹ ਬਾਂਦਰ ਜੇ ਸਾਲੇ ਫੜ ਕੇ ਡਾਲੀ
ਮੇਰੇ ਹੀ ਕਰਮਾਂ ਦਾ ਖਾਂਦੇ ਨੇ ਬੇਰ
ਸਭ ਨੂੰ ਖਵਾਦਾਂਗਾ
ਸਭ ਨੂੰ ਬਚਾਲਾਂਗਾ
ਐਦਾਂ ਹੀ ਹੁੰਦੀ ਰਹੇ ਮੇਹਰ
ਚਾਲਾਂ ਚੱਲਾ
ਰਾਹ ਮੇਰਾ ਖੁੱਲ ਗਿਆ ਮੇਰੀ ਹੁਣ game
ਚਾਲਾਂ ਚੱਲਾ
ਰਾਹ ਵਿੱਚ ਆਈ ਨਾ ਮੈਂ ਕਰਦਾਂਗਾ ਢੇਰ
ਚਾਲਾਂ ਚੱਲਾ
ਰਾਹ ਮੇਰਾ ਖੁੱਲ ਗਿਆ ਮੇਰੀ ਹੁਣ game
ਚਾਲਾਂ ਚੱਲਾ
ਰਾਹ ਵਿੱਚ ਆਈ ਨਾ ਮੈਂ ਕਰਦਾਂਗਾ ਢੇਰ