ਖੌਰੇ ਆਉਣਾ ਸਾਡੇ ਤੇ ਕਦੇ ਨਾ ਟਾਇਮ ਏ
ਪਾਲਿਆ ਹੋਇਆ ਏ ਵੈਰੀਆਂ ਨੇ ਵਹਿਮ ਨੇ
ਖੌਰੇ ਆਉਣਾ ਸਾਡੇ ਤੇ ਕਦੇ ਨਾ ਟਾਇਮ ਏ
ਪਾਲਿਆ ਹੋਇਆ ਏ ਵੈਰੀਆਂ ਨੇ ਵਹਿਮ ਨੇ
ਖੌਰੇ ਆਉਣਾ ਸਾਡੇ ਤੇ ਕਦੇ ਨਾ ਟਾਇਮ ਏ
ਪਾਲਿਆ ਹੋਇਆ ਏ ਵੈਰੀਆਂ ਨੇ ਵਹਿਮ ਨੇ
ਵਿਹਕੇਂ ਨੇ ਡੰਗ ਜੱਦੋ ਜੱਟ ਦੀ ਵਰੁ
ਵਿਹਕੇਂ ਨੇ ਡੰਗ ਜੱਦੋ ਯਾਰਾਂ ਦੀ ਵਰੁ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਅੱਜੇ ਲੰਡੀ ਬੁੱਚੀ ਜੋ ਨੇ ਕਿਹੰਦੇ ਯਾਰਾਂ ਨੂੰ
ਓ ਵੇਖਣਗੇ ਗੇ ਓਹੋ ਲੱਗੀਆਂ ਕਤਾਰਾਂ ਨੂੰ
ਅੱਜੇ ਲੰਡੀ ਬੁੱਚੀ ਜੋ ਨੇ ਕਿਹੰਦੇ ਯਾਰਾਂ ਨੂੰ
ਓ ਵੇਖਣਗੇ ਗੇ ਓਹੋ ਲੱਗੀਆਂ ਕਤਾਰਾਂ ਨੂੰ
ਸੜਨ ਗੇ ਗੁੱਡੀ ਜਦੋਂ ਯਾਰਾਂ ਦੀ ਚੜੂ
ਸੜਨ ਗੇ ਗੁੱਡੀ ਜਦੋਂ ਯਾਰਾਂ ਦੀ ਚੜੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਐਵੇਂ ਬੇ-ਫਿਕਰੇ ਨੀ ਹੋਕੇ ਫਿਰਦੇ
ਓ ਮੇਹਰ ਵੱਲਾ ਦਾਤਾ ਜੀ ਦਾ ਹੱਥ ਸਿਰ ਤੇ
ਐਵੇਂ ਬੇ-ਫਿਕਰੇ ਨੀ ਹੋਕੇ ਫਿਰਦੇ
ਓ ਮੇਹਰ ਵੱਲਾ ਦਾਤਾ ਜੀ ਦਾ ਹੱਥ ਸਿਰ ਤੇ
ਜਿਹਨੂੰ ਰੱਬ ਤੇ ਭਰੌਸਾ ਓ ਨਾ ਜੱਗ ਤੋਂ ਡੱਰੂ
ਰੱਬ ਤੇ ਭਰੌਸਾ ਓ ਨਾ ਜੱਗ ਤੇ ਡੱਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
"Badesha" ਕੋਲੋ ਹੁਣ ਨਾ ਸੱਬਰ ਹੋਣਾ ਏ
ਆ ਗਿਆ ਵਕਤ ਜੱਗ ਨੂੰ ਵਿਖੌਣਾ ਏ
"Badesha" ਕੋਲੋ ਹੁਣ ਨਾ ਸੱਬਰ ਹੋਣਾ ਏ
ਆ ਗਿਆ ਵਕਤ ਜੱਗ ਨੂੰ ਵਿਖੌਣਾ ਏ
ਜਿਥੇ ਬਕੀ ਦੇ ਖਤਮ , ਜਿਥੇ ਬਕੀ ਦੇ ਖਤਮ
ਜਿਥੇ ਬਕੀ ਦੇ ਖਤਮ ਜੱਟ ਹੁੰਦਾ ਏ ਸ਼ੁਰੂ
ਹੁੰਦਾ ਏ ਸ਼ੁਰੂ, ਜੱਟ ਹੁੰਦਾ ਏ ਸ਼ੁਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ
ਓ ਜਦੋ ਕਰੂ ਯਾਰ ਤੇਰਾ ਸਿਰਾ ਹੀ ਕਰੂ