Elige una pista para reproducir
ਹੋ ਜੁੱਤੀ ਥੱਲੇ ਵੈਰ ਤੇ ਦਿਲਾਂ ’ਚ ਯਾਰੀਆਂ
ਹੱਥਾਂ ’ਚ ਬਰੋਟੇ ਸੈਰ ਨੂੰ ਫਰਾਰੀਆਂ
ਕਿਲਤ ਕਦੇ ਨਾ ਆਈ ਮਾਲ ਮੂਲ ਦੀ
ਪੋਪੀ ਦੀਆਂ ਬੀਜੀ ਫਿਰਦੇ ਕਿਆਰੀਆਂ
ਲਾਲ ਲਾਲ ਅੱਖ ਤੇ ਕਾਲੀ ਐ ਦੌਲਚੀ
ਧਰਨ ਲੱਗੇ ਨਾ ਭਲੀ ਕਰਾਂ ਘੋਲ ਜੀ
ਕਿੰਨਿਆਂ ’ਚੋਂ ਬਰੀ ਕਿੰਨੇ ਸਿਰ ਬੋਲਦੇ
ਨਾਲ ਜਿਹੜੇ ਤੁਰੇ ਫਿਰਦੇ ਪੈਰੋਲ ’ਤੇ
ਪੰਜ ਵਜੇ ਸ਼ਾਮੀ ਠੇਕਾ ਨੌਂ ਦਾ ਕੁੜੇ
ਪੱਕਾ ਵੈਰੀ ਤੇਰੇ ਆਲੀ ਸੋਹ ਦਾ ਕੁੜੇ
ਪੇਨ ਕਿੱਥੇ ਦਿੰਦਾ ਚੰਦਰਾ ਇਹ ਗੈਪ ਨੀ
ਦਾਰੂ ਦਾਰੂ ਕਰੇ ਚੰਡੀਗੜ੍ਹ ਮੈਪ ਨੀ
ਦਾਰੂ ਦਾਰੂ ਕਰੇ ਚੰਡੀਗੜ੍ਹ ਮੈਪ ਨੀ
ਦਾਰੂ ਦਾਰੂ ਕਰੇ ਚੰਡੀਗੜ੍ਹ ਮੈਪ ਨੀ
ਮੋਟਰ ਬਣਾਈ ਫਿਰਦੇ ਫਲੈਟ ਨੀ
ਅੱਜ ਯਾਰ ਦੇਈ ਅੱਖੇ ਚਾਬੀ ਨਾਈਟ ਨੂੰ
ਨਿੱਤ ਨਵਾਂ ਸਪ ਕੋਈ ਕੱਢੀ ਰੱਖਦੇ
ਪੇਪਰਾਂ ਬਹਾਨੇ ਸਹੇਲੀ ਸਦੀ ਰੱਖਦੇ
ਅੱਜ ਨਹੀਂਓਂ ਟਾਈਮ ਸਾਡੇ ਸਾਬ ’ਚ ਕੁੜੇ
ਮਿਲਦਾਂ ਮੈਂ ਆ ਕੇ ਤੈਨੂੰ ਬਾਅਦ ’ਚ ਕੁੜੇ
ਰਾਣੇ ਹੋਣੀ ਚੱਕੀ ਫਿਰਦੇ ਕਰੀਮ ਨੀ
ਬਣੀ ਲਈ ਪਹਾੜਾ ਵਲ ਦੀ ਸਕੀਮ ਨੀ
ਲੈਹ ਕੀ ਮਨਾਲੀ ਸਭ ਵਾਟਾਂ ਨਾਪੀਆਂ
ਮਾਰਦੇ ਆ ਸੁਨਰੂਫ਼ ਖੋਲ ਥਾਪੀਆਂ
ਮੈਗੀ ਨਾਲ ਖਿੱਚੀ ਜਾਂਦੇ ਨੀਟ ਨੱਡੀਏ
ਸਮਝੇ ਤੂੰ ਜਿੰਨ੍ਹਾਂ ਨੂੰ ਸਵੀਟ ਨੱਡੀਏ
ਹੋ ਸਮਝੇ ਤੂੰ ਜਿੰਨ੍ਹਾਂ ਨੂੰ ਸਵੀਟ ਨੱਡੀਏ
ਆਈ ਜਾਂਦਾ ਠੇਕਾ ਜੇਬਾਂ ਫੁੱਲ ਨਖਰੋ
ਤੂੰ ਦੱਸ ਤੇਰੇ ਨਖਰਿਆਂ ਦਾ ਮੁੱਲ ਨਖਰੋ
ਉਸੇ ਦਾ ਬਲੈਂਕ ਤੇਥੋਂ ਵਾਰੂ ਚੈਕ ਨੀ
ਕਰਦੀ ਰਕਾਨੇ ਜੌਬ ਜਿਹੜੇ ਬੈਂਕ ਨੀ
ਪਿੰਡ ਸਰਪੰਚੀ ਕੋਲ ਸਾਡੇ ਲਾਣੇ ਦੇ
ਸਾਥ ’ਚ ਨਿਬੇੜ ਦਿਆਂ ਰੌਲੇ ਥਾਣੇ ਦੇ
ਮੋਗਿਆਂ ਦੇ ਮੁੱਡ ’ਚ ਨੇ ਟੱਕ ਬੱਲੀਏ
ਚੱਲ ਪਿੰਡ ਕੱਢਣਾ ਜੇ ਸ਼ੱਕ ਬੱਲੀਏ
ਗੁੰਡਿਆਂ ਪਿਆ ਏ ਗੀਤ ਗੁੱਤ ਨਾਲ ਦਾ
ਹੈ ਨੀ ਕੋਈ ਸਵਾਦ ਬਿੱਲੋ ਚੁੱਪ ਨਾਲ ਦਾ
ਕੇੜਾ ਤਾਂ ਜੁਬਾਨ ’ਤੇ ਚੜਾ ਕੇ ਹਟਾਂਗੇ
ਲੱਖੇਸਰ ਲੱਖੇਸਰ ਕਰਾ ਕੇ ਹਟਾਂਗੇ
ਲੱਖੇਸਰ ਲੱਖੇਸਰ ਕਰਾ ਕੇ ਹਟਾਂਗੇ
ਲੱਖੇਸਰ ਲੱਖੇਸਰ ਕਰਾ ਕੇ ਹਟਾਂਗੇ