Elige una pista para reproducir
ਪੱਟਣਾ ਤੇ ਬਹਿ ਕੇ ਮਾਰਾ ਪਾਣੀ ਵਿੱਚ ਰੋੜ੍ਹੀਆਂ
ਤੇਰੀਆਂ ਵੇ ਦੀਦਾਂ ਮੇਰੇ ਨੈਣਾਂ ਨੂੰ ਨੇ ਥੋੜ੍ਹੀਆਂ
ਪੱਟਣਾ ਤੇ ਬਹਿ ਕੇ ਮਾਰਾ ਪਾਣੀ ਵਿੱਚ ਰੋੜ੍ਹੀਆਂ
ਤੇਰੀਆਂ ਵੇ ਦੀਦਾਂ ਮੇਰੇ ਨੈਣਾਂ ਨੂੰ ਨੇ ਥੋੜ੍ਹੀਆਂ
ਸਾਂਝਾਂ ਗਈਆਂ ਮੁੱਕ, ਸਾਨੂੰ ਚੁੰਬੜ ਗਏ ਦੁੱਖ
ਪੱਤੇ ਝੜ ਚੱਲੇ ਚੰਨਾ ਨਾਲੇ ਸੁੱਕ ਗਏ ਆ ਰੁਖ
ਪਾਣੀ ਗੰਦਲਾ ਨਿਤਰਿਆ ਹੀ ਨਹੀਂ
ਪਾਣੀ ਗੰਦਲਾ ਨਿਤਰਿਆ ਹੀ ਨਹੀਂ
ਜਾਣ ਵੇਹਲੇ ਅੱਸੀ ਰੋਏ, ਹੌਂਕੇ ਲੈ ਲੈ ਕੇ ਵੇ ਤੂੰ
ਇੱਕ ਹੰਜੂ ਕੇਰਿਆ ਹੀ ਨੀ
ਜਾਣ ਵੇਹਲੇ ਅੱਸੀ ਰੋਏ, ਹੌਂਕੇ ਲੈ ਲੈ ਕੇ ਵੇ ਤੂੰ
ਇੱਕ ਹੰਜੂ ਕੇਰਿਆ ਹੀ ਨੀ
ਪੱਟਣਾਂ ਦੇ ਉੱਤੇ ਸਾਡੀ ਪਹਿਲੀ ਮੁਲਾਕਾਤ ਸੀ
ਤੂੰ ਸੁਣੇ ਮੈਂ ਪਾਉਂਦਾ ਪਿਆਰ ਵਾਲੀ ਬਾਤ ਸੀ
ਹੁਣ ਗੱਲ ਹੋਰ, ਤੇਰੇ ਦਿਲ ਵਿੱਚ ਚੋਰ
ਸਾਨੂੰ ਤੇਰੀ ਆਸ ਮਾਹੀਆ, ਤੈਨੂੰ ਗੈਰਾਂ ਦੀ ਏ ਲੋਰ
ਕਦੇ ਦਰਦਾਂ ਨੂੰ ਛੇੜਿਆ ਹੀ ਨਹੀਂ
ਕਦੇ ਦਰਦਾਂ ਨੂੰ ਛੇੜਿਆ ਹੀ ਨਹੀਂ
ਜਾਣ ਵੇਹਲੇ ਅੱਸੀ ਰੋਏ, ਹੌਂਕੇ ਲੈ ਲੈ ਕੇ ਵੇ ਤੂੰ
ਇੱਕ ਹੰਜੂ ਕੇਰਿਆ ਹੀ ਨੀ
ਜਾਣ ਵੇਹਲੇ ਅੱਸੀ ਰੋਏ, ਹੌਂਕੇ ਲੈ ਲੈ ਕੇ ਵੇ ਤੂੰ
ਇੱਕ ਹੰਜੂ ਕੇਰਿਆ ਹੀ ਨੀ
ਪੱਤਣਾਂ ਦੇ ਉੱਤੇ ਚੰਨਾ ਮੱਛੀਆਂ ਫਿਰੰਦੀਆਂ
ਵਾਰ ਵਾਰ ਆਕੇ ਮੈਨੂੰ ਇਕੋ ਗੱਲ ਕਹਿੰਦੀਆਂ
ਵੇਖੋ ਬੈਠਾ ਝੱਲਾ, ਕਿਵੇ ਰੋਈ ਜਾਵੇ ਕੱਲਾ
ਇਹਨੂੰ ਕਿਥੇ ਨਾ ਵਿਦਾਕ, ਮਚੇ ਜੱਗ ਵਿੱਚ ਹੱਲਾ
ਅਰ੍ਹੇ ਦਿਲ ਚ ਬਸੇਰਿਆ ਹੀ ਨਹੀਂ
ਅਰ੍ਹੇ ਦਿਲ ਚ ਬਸੇਰਿਆ ਹੀ ਨਹੀਂ
ਜਾਣ ਵੇਹਲੇ ਅੱਸੀ ਰੋਏ, ਹੌਂਕੇ ਲੈ ਲੈ ਕੇ ਵੇ ਤੂੰ
ਇੱਕ ਹੰਜੂ ਕੇਰਿਆ ਹੀ ਨੀ
ਜਾਣ ਵੇਹਲੇ ਅੱਸੀ ਰੋਏ, ਹੌਂਕੇ ਲੈ ਲੈ ਕੇ ਵੇ ਤੂੰ
ਇੱਕ ਹੰਜੂ ਕੇਰਿਆ ਹੀ ਨੀ
ਪੱਤਣਾਂ ਦੇ ਉੱਤੇ ਸਾਡੀ ਪਹਿਲੀ ਮੁਲਾਕਾਤ ਸੀ
ਓ, ਪਹਿਲੀ ਮੁਲਾਕਾਤ ਸੀ