Elige una pista para reproducir
ਹੋ, ਪਾਉਂਦੀ ਜੀਟੀਆਰ ਪਟਾਕੇ
ਰਹਿਦੇ ਸਰੀ ਸ਼ਹਿਰ ਵਿੱਚ ਕਾਕੇ
ਨਿੱਤ ਕਰਦੇ ਰਹਿੰਦੇ ਵਾਕੇ
ਸੁਣੀਦੇ ਮਾਲਵੇ ਆਲੇ ਆ
ਵੱਡੀਆਂ ਗੱਡੀਆਂ ਮੋਟਰਾਂ ਰੱਖੀਆਂ
ਅੱਲੜਾਂ ਝੱਲਦੀਆਂ ਰਹਿੰਦੀਆਂ ਪੱਖੀਆਂ
ਆਉਂਦੀਆਂ ਨੇੜੇ ਹੋ ਹੋ ਕੱਠੀਆਂ
ਕਹਿੰਦੀਆਂ ਸ਼ੌਂਕੀ ਬਾਹਲੇ ਆ
ਸ਼ੌਂਕੀ ਬਾਹਲੇ ਆ
ਸ਼ੌਂਕੀ ਬਾਹਲੇ ਆ
ਐਥੇ ਰੇਹਾਨ ਖਾਲੀ ਨਾ ਸੜਕਾਂ
ਗੱਭਰੂ ਭੰਨ ਦੇ ਰਹਿੰਦੇ ਮੜਕਾਂ
ਨਾ ਟੀਜ਼ ਕਿਸੇ ਨੂੰ ਕਰਦੇ
ਨਾ ਚੇਂਜ ਹੁੰਦੇ ਯਾਰੀ ਵਿੱਚ ਪਰਦੇ
ਹਮੇਸ਼ਾ ਸੱਚ ਦੇ ਨਾਲ ਆ ਖੜ੍ਹਦੇ
ਝੂਠੇ ਨੂੰ ਦਿਖਾਉਂਦੇ ਤਾਰੇ ਆ
ਵੱਡੀਆਂ ਗੱਡੀਆਂ ਮੋਟਰਾਂ ਰੱਖੀਆਂ
ਅੱਲੜਾਂ ਝੱਲਦੀਆਂ ਰਹਿੰਦੀਆਂ ਪੱਖੀਆਂ
ਆਉਂਦੀਆਂ ਨੇੜੇ ਹੋ ਹੋ ਕੱਠੀਆਂ
ਕਹਿੰਦੀਆਂ ਸ਼ੌਂਕੀ ਬਾਹਲੇ ਆ
ਸ਼ੌਂਕੀ ਬਾਹਲੇ ਆ
ਉਠਣੀ ਬਹਿਣੀ ਸ਼੍ਰਿਸ਼ਟਾਚਾਰੀ
ਮੋਢਿਆਂ ਉੱਤੇ ਚੱਕਦੇ ਆੜੀ
ਥਿੰਕਿੰਗ ਰੈਵੋਲਿਊਸ਼ਨਰੀ ਵਾਲੀ
ਬਾਪੂ ਆਲੇ ਗੰਨ ਸੰਭਾਲੇ ਆ
ਵੱਡੀਆਂ ਗੱਡੀਆਂ ਮੋਟਰਾਂ ਰੱਖੀਆਂ
ਅੱਲੜਾਂ ਝੱਲਦੀਆਂ ਰਹਿੰਦੀਆਂ ਪੱਖੀਆਂ
ਆਉਂਦੀਆਂ ਨੇੜੇ ਹੋ ਹੋ ਕੱਠੀਆਂ
ਕਹਿੰਦੀਆਂ ਸ਼ੌਂਕੀ ਬਾਹਲੇ ਆ
ਸ਼ੌਂਕੀ ਬਾਹਲੇ ਆ
24/7 ਯਾਰਾਂ ਨਾਲ ਘੁੰਮਦਾ
ਰੱਸਾ ਯਾਰੀ ਵਾਲਾ ਚੁੰਮਦਾ
ਕੱਢਣੇ ਵੇਹਮ ਜੱਸਰ ਨੇ
ਜਿਹਨਾਂ ਨੇ ਖੋਪੜ ਵਿੱਚ ਪਾਲੇ ਆ
ਵੱਡੀਆਂ ਗੱਡੀਆਂ ਮੋਟਰਾਂ ਰੱਖੀਆਂ
ਅੱਲੜਾਂ ਝੱਲਦੀਆਂ ਰਹਿੰਦੀਆਂ ਪੱਖੀਆਂ
ਆਉਂਦੀਆਂ ਨੇੜੇ ਹੋ ਹੋ ਕੱਠੀਆਂ
ਕਹਿੰਦੀਆਂ ਸ਼ੌਂਕੀ ਬਾਹਲੇ ਆ
ਸ਼ੌਂਕੀ ਬਾਹਲੇ ਆ
ਹੋ, ਪਾਉਂਦੀ ਜੀਟੀਆਰ ਪਟਾਕੇ