Elige una pista para reproducir
ਹੋ ਗੁੜਤੀ ਚ ਮਿਲੀ ਆ ਦਲੇਰੀ ਜੱਟੀ ਨੂੰ
ਪੁਚ ਪੁਚ ਐਵੇਂ ਨੀ ਕਿਸੇ ਦੀ ਕਰਨੀ
ਹੋ ਆਕੜ ਤਾਂ ਪਹਿਲਾ ਭਾਰੀ ਕੁੱਟ ਕੁੱਟ ਕੇ
ਅੱਪਾ ਨੀ ਆਕੜ ਕਿਸੇ ਦੀ ਵੀ ਜਰਨੀ
ਹੋ ਸ਼ੇਰ ਜਿੱਡਾ ਦਿਲ ਫਿੱਟ ਕਿੱਤਾ ਸੀਨੇਂ ਚ
ਰੁੱਖਾਂ ਰੱਖਦੀ ਹਵਾਵਾਂ ਦੇਣਾ ਮੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋੜਦੇ ਨਾਲ ਖੜੁ ਮੋਡਾ ਜੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋੜਦੇ ਨਾਲ ਖੜੁ ਮੋਡਾ ਜੋੜ ਕੇ
Bravo Music!
ਖਿਡੌਣੇਆਂ ਦੀ ਥਾਂ ਹਥਿਆਰ ਦਿੱਤੇ ਆ
ਹੋ ਲੋਰੀਆਂ ਦੀ ਜਗਾਹ ਤੇ ਸੁਣਾਏ ਕਿੱਸੇ ਆ
ਬੰਨ ਕਾਲੇ ਧਾਗੇ ਪੈਰਾਂ ਚ ਨਾ ਬਾਣੀ ਕੰਜਰੀ
ਸ਼ੁਰੂ ਤੋਂ ਨਿਸ਼ਾਨੇ ਬੜੇ ਉੱਚੇ ਮਿਥੇ ਆ
ਟੂਣੇ ਟੱਪੇਆਂ ਤੇ ਰੱਖੀ ਨਾਮੇ ਕਦੇ ਜ਼ਿੰਦਗੀ
ਪਾਵਨ ਕਿਸਮਤ ਵਾਲੇ ਜਿੰਦੇ ਤੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋਡੇ ਨਾਲ ਖੜੁ ਮੋਡਾ ਜੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋਡੇ ਨਾਲ ਖੜੁ ਮੋਡਾ ਜੋੜ ਕੇ
ਵੱਧ ਜਾਏ ਨਾ ਅੱਗੇ ਕਈਆਂ ਲੱਤਾਂ ਖਿੱਚੀਆਂ
ਨਾਇਯੋ ਮਿਟਦੀ ਆਂ ਰਬ ਦੀਆਂ ਲਾਈਆਂ ਠੀਕਆਂ
ਜਿਹੜੇ ਨਾਲ ਖੜੇ ਓਹੀ ਬੱਸ ਨਾਲ ਰਹਿਣਗੇ
ਪੈਸੇ ਕਰਕੇ ਨਾ change ਕਰਨੀ ਆਂ ਨੀਤੀਆਂ
Step By Step ਮੰਜਿਲਾ ਤੇ ਪਹੁੰਚਣਾ
ਲਾਉਣਾ Short Cut ਨਾਇਯੋ ਕਦੇ ਦੌੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋਡੇ ਨਾਲ ਖੜੁ ਮੋਡਾ ਜੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋਡੇ ਨਾਲ ਖੜੁ ਮੋਡਾ ਜੋੜ ਕੇ
ਹਾਰ ਮੰਨੀ ਨੀ ਖੁਸ਼ੀ ਜਿੱਤ ਦੀ ਮਨਾਉਣੀ ਆਂ
ਦੇਖੀ ਸੰਧੂ ਸੰਧੂ ਕਿਵੇਂ ਜੱਗ ਤੇ ਕਰਾਉਣੀ ਆਂ
ਕਈਆਂ ਨੂੰ ਹਜ਼ਮ ਸਾਡੇ ਸਿੰਗਲ ਨੀ ਆਉਂਦੇ
ਰੁਕ ਜੋ ਵੀ ਅੱਗੇ ਟੇਪ Full ਆਉਣੀ ਆਂ
ਵੱਜਣ ਕਈਆਂ ਨੂੰ ਗੀਤ ਠੁੱਡੇ ਵਾਂਗਰਾਂ
ਲਿਖੇ ਮਾਨਸਾ Preet ਨੇ ਜੋ ਤੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋਡੇ ਨਾਲ ਖੜੁ ਮੋਡਾ ਜੋੜ ਕੇ
ਹੋ ਜੱਟੀ ਦੇ Record ਕੋਈ ਸੁਭਾ ਦੀ
ਜੱਟਾ ਮੋਡੇ ਨਾਲ ਖੜੁ ਮੋਡਾ ਜੋੜ ਕੇ