Elige una pista para reproducir
ਮੈਂ Count ਕਰਨੇ ਏ
ਗੰਨੀ ਵਾਲੇ ਮੰਨਕੇ
ਗੰਨੀ ਵਾਲੇ ਮੰਨਕੇ
ਤੂੰ ਮੇਰੇ ਕੋਲ ਰਹਿ ਜਾ ,ਰਹਿ ਜਾ ,ਰਹਿ ਜਾ
ਮੇਰੀ ਜਾਣ ਬਣਕੇ
ਮੈਂ Count ਕਰਨੇ ਏ
ਗੰਨੀ ਵਾਲੇ ਮੰਨਕੇ
ਤੂੰ ਮੇਰੇ ਕੋਲ ਰਹਿ ਜਾ
ਮੇਰੀ ਜਾਣ ਬਣਕੇ
ਤੂੰ ਜਿੱਥੇ ਜਿੱਥੇ ਜਾਵੇਂ
ਤੈਂਨੂੰ Follow ਕਰਦਾ
You Know Baby ਮੁੰਡਾ ਤੇਰੇ ਉੱਤੇ ਮਰਦਾ
ਤੂੰ ਰੋਡ ਉੱਤੇ ਤੁਰਿਣ ਮੂੰਹ ਨੂੰ ਲਾਕੇ ਕੀ ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ ਬਣ ਨੀ
ਤੂੰ ਰੋਡ ਉੱਤੇ ਤੁਰੇ ਲਾਕੇ ਹੰਡੀ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ ban ਨੀ
ਤੂੰ ਰੋਡ ਉੱਤੇ ਤੁਰੇ ਮੂੰਹ ਨੂੰ ਲਾਕੇ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ …
ਤੂੰ ਰੋਡ ਉੱਤੇ ਤੁਰੇਨ ਲਾਕੇ ਹੰਡੀ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ
ਤੇਰੇ ਨਾਮ ਉੱਤੇ ਸ਼ਾਇਰ ਦਾ ਮੈਂ ਨਾਮ ਰਖਦਾ
ਬੇਕਬੋ ਜਗਬਾਤ ਦੱਸ ਮੈਂ ਕਿਵੇਂ ਧੱਕਦਾ
ਬੇਕਬੋ ਜਗਬਾਤ ਦੱਸ ਮੈਂ ਕਿਵੇਂ ਧੱਕਦਾ
ਤੇਰੇ ਨਾਮ ਉੱਤੇ ਸ਼ਾਇਰ ਦਾ ਮੈਂ ਨਾਮ ਰਖਦਾ
ਬੇਕਬੋ ਜਗਬਾਤ ਦੱਸ ਮੈਂ ਕਿਵੇਂ ਧੱਕਦਾ
ਤੇਰੀ ਦਿਲ ਕਰਿਆ Note’ਆਂ ਉੱਤੇ ਫੋਟੋ ਚਪਵਾਵਾਂ
ਤੈਂਨੂੰ ਦਿਲ ਦੀ ਤਾਜੋਰੀ ਵਿੱਚ ਸੋਹਣੀਏ ਲੁਕਾਵਾਂ
ਯੂ ਰੋਡ ਉੱਤੇ ਤੁਰੇਨ ਮੂੰਹ ਨੂੰ ਲਾਕੇ can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ
ਤੂੰ Road ਉੱਤੇ ਤੁਰੇਨ ਲਾਕੇ Handy Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ
ਤੂੰ ਰੋਡ ਉੱਤੇ ਤੁਰੇਨ (Walk) ਮੂੰਹ ਨੂੰ ਲਾਕੇ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ
ਮੇਰਾ ਦਿਲ ਏ ਡਰੱਗ ਗੀ ਤੇਰੇ ਉੱਤੇ ਲੱਗਿਆ
ਮੈਂ ਜਾਣ ਬੁੱਜ ਬਿੱਲੋ ਅੱਜ ਤੇਰੇ ਵਿੱਚ ਵੱਜਿਆ
ਮੇਰਾ ਦਿਲ ਏ ਡਰੱਗ ਗੀ ਤੇਰੇ ਉੱਤੇ ਲੱਗਿਆ
ਮੈਂ ਜਾਣ ਬੁੱਜ ਬਿੱਲੋ ਅੱਜ ਤੇਰੇ ਵਿੱਚ ਵੱਜਿਆ
Finger ਚ ਛੱਲਾ ਤੂੰ ਵੀ ਪਾਉਣ ਨੂੰ ਫਿਰਿਣ
ਯਾਰੀ ਜੱਟਾਂ ਦੇ ਮੁੰਡੇ ਦੇ ਨਾਲ ਲਾਉਣ ਨੂੰ ਫਿਰਿਣ
ਤੂੰ ਰੋਡ ਉੱਤੇ ਤੁਰੇਨ (Walk) ਮੂੰਹ ਨੂੰ ਲਾਕੇ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ
ਤੂੰ ਰੋਡ ਉੱਤੇ ਤੁਰੇਨ ਲਾਕੇ ਹੰਡੀ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ
ਤੂੰ ਰੋਡ ਉੱਤੇ ਤੁਰੇਨ ਮੂੰਹ ਨੂੰ ਲਾਕੇ Can ਨੀ
ਤੂੰ ਓਹੀ ਕੰਮ ਕਰੈਨ ਜਿਦੇ ਉੱਤੇ Ban ਨੀ …
ਮੈਂ Count ਕਰਨੇ ਏ
ਕਰਨੇ ਏ ,ਕਰਨੇ ਏ
ਗੰਨੀ ਵਾਲੇ ਮੰਨਕੇ
ਗੰਨੀ ਵਾਲੇ ਮੰਨਕੇ
ਤੂੰ ਮੇਰੇ ਕੋਲ ਰਹਿ ਜਾ ,ਰਹਿ ਜਾ ,ਰਹਿ ਜਾ ,ਰਹਿ ਜਾ
ਮੇਰੀ ਜਾਣ ਬਣਕੇ
Yeah This Is Aarish Singh