Elige una pista para reproducir
ਹੋ, ਜਿੰਨੇ ਨਾਲ ਖੜ੍ਹੇ ਨੇ ਸ਼ਿਕਾਰੀ ਅੱਤ ਦੇ
ਸਾਡੇ ਨਾਲ ਖੈਣਾ ਬੱਚਿਆਂ ਦਾ ਖੇਡ ਨਾ
ਹੋ, ਨਾਲ ਜਾਂ ਸ਼ਰੀਕਾਂ ਦੇ ਵੀ ਦਿਲ ਫੂਕਦੇ
ਕੱਲਾ ਗੱਡੀਆਂ ਦਾ ਫੂਕਦੇ ਉਹ ਤੇਲ ਨਾ
Weekend ਉੱਤੇ ਕੁੜੇ ਗੇੜੀ ਚਲਦੀ
Weekdays ਮਿੱਤਰਾਂ ਨੂੰ ਹੁੰਦੀ ਵੇਲ ਨਾ
Weekend ਉੱਤੇ ਕੁੜੇ ਗੇੜੀ ਚਲਦੀ
Weekdays ਮਿੱਤਰਾਂ ਨੂੰ ਹੁੰਦੀ ਵੇਲ ਨਾ
ਹੋ, ਮੈਨੂੰ ਚੇਤੇ ਕਰ-ਕਰ ਬੁੱਲ ਟੁਕਦੀ
ਸਖੀਆਂ ਤੋਂ ਮਿੱਤਰਾਂ ਦਾ ਨਾਂ ਪੁੱਛਦੀ
ਕਾਹਤੋਂ ਫਿਰੇ ਗਭਰੂ ਦੀ ਪੇਡ ਨੱਪਦੀ
ਕਹਿੰਦੀ ਤੈਨੂੰ ਵੇਖ-ਵੇਖ ਜਾਨ ਸੁੱਕਦੀ
ਹੋ, ਮਾਝੇ ਆਲੇ ਕਿੱਨੇ ਸਾਨੂੰ ਭਾਉ ਆਖਣਾ
ਮਿੱਠੀਏ ਜੇ ਵੈਰੀ ਦੀ ਬਣਾਈ ਰੇਲ ਨਾ
Weekend ਉੱਤੇ ਕੁੜੇ ਗੇੜੀ ਚਲਦੀ
Weekdays ਮਿੱਤਰਾਂ ਨੂੰ ਹੁੰਦੀ ਵੇਲ ਨਾ
Weekend ਉੱਤੇ ਕੁੜੇ ਗੇੜੀ ਚਲਦੀ
Weekdays ਮਿੱਤਰਾਂ ਨੂੰ ਹੁੰਦੀ ਵੇਲ ਨਾ
ਹੋ, ਸ਼ੌਂਕੀ ਸਾਰੇ ਜੱਟ ਫੁੱਲ ਪੁਰ ਦੇ ਰਿਵਾਜ਼ ਨਹੀਂ
ਬਰਬਰੀ ਸ਼ਰਟਾਂ, ਡਿਓਰ ਦਾ ਸਵਾਚ ਨੀ
ਕੱਠੇ ਖੜ੍ਹ ਜਾਂਦੇ, ਜਦੋਂ ਮਾਰਾ ਇੱਕ ਵਾਜ਼ ਨੀ
ਯਾਰਾਂ ਬਿਨਾਂ ਜ਼ਿੰਦਗੀ ਜਿਉਣ ਦਾ ਸਵਾਦ ਨੀ
ਓ ਟਾਵੇ ਟਾਵੇ ਬੰਦੇ ਨਾਲ ਸਾਡੀ ਕੁੜੇ ਬਣਦੀ
ਖੋਲਦੇ ਹਰੇਕ ਲਈ ਦਿਲ ਵਾਲੀ gate ਨਾ
ਅੱਖਾਂ ਦੇਖ ਚੜੀ ਨਸ਼ੇੜੀ ਸਾਨੂੰ ਬੋਲ ਕੇ
ਸੈੱਟ ਹੋਕੇ ਬੈਠੇ ਮੁੰਡੇ option ਇੱਕ ਨਾ
ਮਿੱਠੀਏ, ਸਟਾਕ ਆ fresh ਚੱਕਦੇ
ਮਿੱਠੀਏ, ਸਟਾਕ ਆ fresh ਚੱਕਦੇ
ਓ ਮਿੱਤਰਾਂ ਦੇ ਬਿੱਲੋ ਕਦੇ ਦੇਖੀ ਸੇਲ ਨਾ
Weekend ਉੱਤੇ ਕੁੜੇ ਗੇੜੀ ਚਲਦੀ
Weekdays ਮਿੱਤਰਾਂ ਨੂੰ ਹੁੰਦੀ ਵੇਲ ਨਾ
Weekend ਉੱਤੇ ਕੁੜੇ ਗੇੜੀ ਚਲਦੀ
Weekdays ਮਿੱਤਰਾਂ ਨੂੰ ਹੁੰਦੀ ਵੇਲ ਨਾ