Elige una pista para reproducir
Sencillo / Pista
ਆਕੜ ਦਿਖਾਵੇ ਜੇ ਕੋਈ ਆਣ ਆਣ ਕੇ
ਤੇ ਆਪਾਂ ਵੀ ਕਰਾਈਏ ਤੜੀ ਜਾਣ ਜਾਣ ਕੇ
ਆਕੜ ਦਿਖਾਵੇ ਜੇ ਕੋਈ ਆਣ ਆਣ ਕੇ
ਤੇ ਆਪਾਂ ਵੀ ਕਰਾਈਏ ਤੜੀ ਜਾਣ ਜਾਣ ਕੇ
ਮਿਹਰ ਸਾਡੇ ਸਿਰ ਤੇ ਜੇ ਰਵੇ ਰੱਬ ਦੀ
ਤੇ ਫੇਰ ਸੰਨੂ ਮਾਸਾ ਪਰਵਾਹ ਨੀ ਜੱਗ ਦੀ
ਓ ਫੋਕੀਆਂ ਫੜਾ ਹੀ ਜਿਹੜੇ ਰਿਹਿੰਦੇ ਮਾਰਦੇ, ਓ ਓ
ਫੋਕੀਆਂ ਫੜਾ ਹੀ ਜਿਹੜੇ ਰਿਹਿੰਦੇ ਮਾਰਦੇ
ਆਪਾ ਵੇਖੇ ਨੇ ਬੜੇ
ਚੱਕ ਦੇ
ਹੋ ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਜਿੱਥੇ ਹੋ ਜੀਏ ਖੜੇ
ਵੱਡੇ ਵੱਡੇ ਵੈਲੀ ਆਖ ਤਾਹ ਨੀ ਚਕਦੇ
ਨੀ ਜਿੱਥੇ ਹੋ ਜੀਏ ਖੜੇ