Elige una pista para reproducir
ਉਂਝ ਭਾਵੇਂ ਦੌਲਤਾਂ ਬਥੇਰੀਆਂ
ਤੇਰੇ ਤੋਂ ਬਗੈਰ ਨਹੀਓ ਕੱਖ ਦਾ
ਉਂਝ ਭਾਵੇਂ ਦੌਲਤਾਂ ਬਥੇਰੀਆਂ
ਤੇਰੇ ਤੋਂ ਬਗੈਰ ਨਹੀਓ ਕੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਮੁੜਨ ਲੱਗੀ ਨੇ ਜਦੋਂ ਮੋੜ ਤੋਂ
ਧੌਣ ਨੂੰ ਘੁਮਾ ਕੇ ਪਿੱਛੇ ਤੱਕਿਆ
ਹਾਂ ਫਿਰ ਤੇਰੇ ਪਿੱਛੇ ਪਿੱਛੇ ਆਉਣ ਤੋਂ
ਖੁਦ ਨੂੰ ਗਿਆ ਨਾ ਮੈਥੋਂ ਡੱਕਿਆ
ਮੁੜਨ ਲੱਗੀ ਨੇ ਜਦੋਂ ਮੋੜ ਤੋਂ
ਧੌਣ ਨੂੰ ਘੁਮਾ ਕੇ ਪਿੱਛੇ ਤੱਕਿਆ
ਹਾਂ ਫਿਰ ਤੇਰੇ ਪਿੱਛੇ ਪਿੱਛੇ ਆਉਣ ਤੋਂ
ਖੁਦ ਨੂੰ ਗਿਆ ਨਾ ਮੈਥੋਂ ਡੱਕਿਆ
ਉੱਡੂ ਉੱਡੂ ਕਰਦੇ ਹੋਏ ਦਿਲ ਨੂੰ
ਕਿੱਦਾਂ ਮੈਂ ਟਿਕਾਣੇ ਦੱਸ ਰਖਲਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਲੱਗਦੀ ਪਿਆਰੀ ਬੜੀ ਸੋਹਣੀਏ
ਕਰਦੀ ਤੂੰ ਗੱਲਾਂ ਹੱਸ ਹੱਸ ਕੇ
ਮਾਰਦੀ ਏ ਕਾਲਜੇ ਵਿਚ ਨੀ
ਅੱਖੀਆਂ ਦੇ ਤੀਰ ਕਸ ਕਸ ਨੀ
ਅੱਖੀਆਂ ਦੇ ਤੀਰ ਕਸ ਕਸ ਨੀ
ਲੱਗਦੀ ਪਿਆਰੀ ਬੜੀ ਸੋਹਣੀਏ
ਕਰਦੀ ਤੂੰ ਗੱਲਾਂ ਹੱਸ ਹੱਸ ਕੇ
ਮਾਰਦੀ ਏ ਕਾਲਜੇ ਵਿਚ ਨੀ
ਅੱਖੀਆਂ ਦੇ ਤੀਰ ਕਸ ਕਸ ਨੀ
ਦਿਲ ਕਰਦਾ ਏ ਤੇਰੇ ਮੁੱਖ ਨੂੰ
ਰ ਵੇਲੇ ਰਹਾ ਨੀ ਮੈਂ ਤੱਕਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਜਿੰਦ ਜਾਨ ਤੇਰੇ ਨਾ ਲਿਖਾ ਦਿਆਂ
ਕਰਕੇ ਤਾਂ ਦੇਖ ਐਤਬਾਰ ਨੀ
ਹੀਰੀਏ ਲੋਹਾਰਕੇ ਦੇ ਨਿੱਮੇ ਨੂੰ
ਬਸ ਤੇਰਾ ਚਾਹੀਦਾ ਪਿਆਰ ਨੀ
ਜਿੰਦ ਜਾਨ ਤੇਰੇ ਨਾ ਲਿਖਾ ਦਿਆਂ
ਕਰਕੇ ਤਾਂ ਦੇਖ ਐਤਬਾਰ ਨੀ
ਹੀਰੀਏ ਲੋਹਾਰਕੇ ਦੇ ਨਿੱਮੇ ਨੂੰ
ਬਸ ਤੇਰਾ ਚਾਹੀਦਾ ਪਿਆਰ ਨੀ
ਲੱਗਦਾ ਰਹਿੰਦਾ ਏ ਹੁਣ ਚੰਦਰਾ
ਤੇਰੇ ਸਾਥ ਤੋਂ ਬਗੈਰ ਨਹੀਓ ਬਚਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਉਂਝ ਭਾਵੇਂ ਦੌਲਤਾਂ ਬਥੇਰੀਆਂ
ਤੇਰੇ ਤੋਂ ਬਗੈਰ ਨਹੀਓ ਕੱਖ ਦਾ
ਉਂਝ ਭਾਵੇਂ ਦੌਲਤਾਂ ਬਥੇਰੀਆਂ
ਤੇਰੇ ਤੋਂ ਬਗੈਰ ਨਹੀਓ ਕੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ
ਦੇਸੀ ਜੱਟ ਮਰੇ ਤੇਰੇ ਉੱਤੇ ਨੀ
ਇਕ ਇਕ ਹਾਸਾ ਤੇਰਾ ਲੱਖ ਦਾ