ਅਫੀਮ ਕੀ ਅਫੀਮ ਏ ਨੀ ਅੱਖਾ ਮੁਰੇ ਤੇਰੇ ਨੀ
ਲੱਖਾ ਡਾਲਰਾਂ ਚ ਅੱਗ ਲਾਈ ਪਿੱਛੇ ਬਿਲੋ ਤੇਰੇ ਨੀ
ਹਾ ਕਦੋਂ ਤੂੰ ਮਿਲੇਗੀ ਕੁੜੇ ਮੈਨੂੰ ਦੱਸ ਜਾਈ ਨਾ
ਸਿਤਾਰੇ ਜਿਹੇ ਵੇਖ ਹਾਏ ਚੰਨ ਨੂੰ ਛੱਡ ਜਾਈ ਨਾ
ਤੇਰੇ ਪਿੱਛੇ ਬੱਲੀਏ ਬੰਦਾ ਮਾਰ ਹੋ ਗਿਆ
ਹਾਂ ਮਾਰ ਹੋ ਗਿਆ
ਹਾ ਤੈਨੂੰ ਕੁੜੇ ਮੇਰੇ ਨਾਲ
ਮੈਨੂੰ ਕੁੜੇ ਤੇਰੇ ਨਾਲ
ਪਿਆਰ ਹੋ ਗਿਆ
ਹਾ ਪਿਆਰ ਹੋ ਗਿਆ
ਹਾ ਤੈਨੂੰ ਕੁੜੇ ਮੇਰੇ ਨਾਲ
ਮੈਨੂੰ ਕੁੜੇ ਤੇਰੇ ਨਾਲ
ਪਿਆਰ ਹੋ ਗਿਆ
ਹਾਂ ਪਿਆਰ ਹੋ ਗਿਆ
ਹਾਂ ਪਿਆਰ ਹੋ ਗਿਆ
ਹਾਂ ਪਿਆਰ ਹੋ ਗਿਆ
ਹੱਥਾ ਚ Glock ਮੇਰੇ ਜਚੇ ਬੜੀ ਸੋਹਣੀਏ
ਤੂੰ ਵੀ ਤੇਹ Glock ਵਾਂਗੂ ਲੱਗੇ ਮੈਨੂੰ ਸੋਹਣੀਏ
ਪਿੱਛਾ ਤੇਰਾ ਕਰਦਾ ਮੈਂ ਕਿਸੇ ਦਾ ਨਾ ਡਰ ਏ
ਗੱਡੀ ਮੇਰੀ ਵਿੱਚ ਬੇਜਾ, ਅੱਗੇ ਮੇਰਾ ਘਰ ਏ
ਹਾ ਪਤਲਾ ਪਤਲਾ ਲੱਕ ਨੀ
ਹਾ ਮੈਂ ਤੇਹ ਗਿਆ ਥੱਕ ਨੀ
ਤੈਨੂੰ ਵੇਖ ਮੈਨੂੰ ਚੜੀ ਜਾਵੇ
ਇਹ ਗੱਲ ਚ ਕੋਈ ਸੱਕ ਨਹੀਂ
ਇਹ ਕਿਸਾ ਬਿਲੋ ਅੱਜ ਸਰੇਆਮ ਹੋ ਗਿਆ
ਸਰੇਆਮ ਹੋ ਗਿਆ
ਹਾ ਤੈਨੂੰ ਕੁੜੇ ਮੇਰੇ ਨਾਲ
ਮੈਨੂੰ ਕੁੜੇ ਤੇਰੇ ਨਾਲ
ਪਿਆਰ ਹੋ ਗਿਆ
ਹਾ ਪਿਆਰ ਹੋ ਗਿਆ
ਹਾ ਤੈਨੂੰ ਕੁੜੇ ਮੇਰੇ ਨਾਲ
ਮੈਨੂੰ ਕੁੜੇ ਤੇਰੇ ਨਾਲ
ਪਿਆਰ ਹੋ ਗਿਆ
ਹਾਂ ਪਿਆਰ ਹੋ ਗਿਆ
ਹਾਂ 24 ਵੀ ਘੰਟੇ , ਖਿਆਲ ਤੇਰਾ ਆਵੇ ਮੈਨੂੰ ਸੋਹਣੀਏ
ਯਾਦਾਂ ਤੇਰੀਆਂ ਦਾ ਨਸ਼ਾ ਖਾਵੇ ਮੈਨੂੰ ਸੋਹਣੀਏ
ਤੇਰੇ ਪਿੰਡ ਦੇ ਵੇਲੀਆਂ ਚ ਧੱਕ ਪਈ ਹੋਈ ਏ
ਦਿਸੇ ਮੈਨੂੰ ਦੋ ਸਾਰਾ ਅਫੀਮ ਖਾਈ ਹੋਈ ਏ
ਹਾ ਡਾਲਰ ਚ ਲੱਗੇ ਅੱਗ ਨੀ
ਜੇ ਉਹ ਮੇਰੇ ਵਲ ਤੱਕੇ ਨੀ
ਹਾਂ Jazz Jazz ਕਹਿੰਦੇ ਮੈਨੂੰ
ਨਾ ਤੇ ਕਰੀ ਸਕ ਨੀ
ਹਾ ਹੌਲੀ ਹੌਲੀ ਤੈਨੂੰ ਵੀ ਇਹ ਭੁੱਖਾਰ ਹੋ ਗਿਆ
ਭੁੱਖਾਰ ਹੋ ਗਿਆ
ਹਾ ਤੈਨੂੰ ਕੁੜੇ ਮੇਰੇ ਨਾਲ
ਮੈਨੂੰ ਕੁੜੇ ਤੇਰੇ ਨਾਲ
ਪਿਆਰ ਹੋ ਗਿਆ
ਹਾ ਪਿਆਰ ਹੋ ਗਿਆ
ਹਾ ਤੈਨੂੰ ਕੁੜੇ ਮੇਰੇ ਨਾਲ
ਮੈਨੂੰ ਕੁੜੇ ਤੇਰੇ ਨਾਲ
ਪਿਆਰ ਹੋ ਗਿਆ
ਹਾਂ ਪਿਆਰ ਹੋ ਗਿਆ
ਹਾਂ ਪਿਆਰ ਹੋ ਗਿਆ