Elige una pista para reproducir
... Man just having fun
Aight, run this bro
Table-top Boliyan
Check this
ਆ
ਦੂਰ ਦੂਰ ਰਹਿੰਦਿਓ ਤੇ ਮਾਹੀ ਮਾਹੀ ਕਹਿੰਦਿਓ
ਦੂਰ ਦੂਰ ਰਹਿੰਦਿਓ ਤੇ ਮਾਹੀ ਮਾਹੀ ਕਹਿੰਦਿਓ
ਐਵੇਂ ਨਾ ਸਾਡੋ ਸ਼ਰਮਾਇਆ ਕਰੋ ਨੀ
ਕਦੀ ਅੱਖ ਨਾਲ ਅੱਖ ਤਾਂ
ਲਾਇਆ ਕਰੋ ਨੀ, ਕਦੀ ਅੱਖ ਨਾਲ ਅੱਖ ਤਾਂ
ਲਾਇਆ ਕਰੋ ਨੀ, ਕਦੀ ਅੱਖ ਨਾਲ ਅੱਖ ਤਾਂ
ਨੀ ਲਾਇਆ ਕਰੋ
ਤਾਵੇਂ ਤਾਵੇਂ ਤਾਵੇਂ
ਹਰੀ ਪਾ!
ਤਾਵੇਂ ਤਾਵੇਂ ਤਾਵੇਂ
ਜੱਟ ਦਾ ਗੰਡਾਸਾ ਚੱਲਦਾ
ਹੋਏੇ!
ਜੱਟ ਦਾ ਗੰਡਾਸਾ ਚੱਲਦਾ, ਸਿਰ ਵੈਰੀਆਂ ਦੇ ਵੱਢਦਾ ਜਾਵੇਂ
ਪਰਾਂਦੀ ਉਹਦੇ ਬੜੇ ਨਾਗਰੀ
ਆਹਾ!
ਪਰਾਂਦੀ ਉਹਦੇ ਬੜੇ ਨਾਗਰੀ ਪਰ ਤੇਰੇ ਉੱਥੇ ਆਪਣਾ ਚਲਾਵੇਂ
ਧੰਨ ਕੌਰ ਪਾਸੇ ਹੱਡ ਦਾ, ਨੀ ਜੱਟ ਵਖਰੇ
Brrraaa!
ਨੀ ਜੱਟ ਵੱਖਰੇ ਭਰਾਉਂਦਾ ਆਵੇਂ, ਧੰਨ ਕੌਰ ਪਾਸੇ ਹੱਡ ਦਾ
ਨੀ ਜੱਟ ਵੱਖਰੇ ਭਰਾਉਂਦਾ ਆਵੇਂ, ਧੰਨ ਕੌਰ ਪਾਸੇ ਹੱਡ ਦਾ