Elige una pista para reproducir
ਜਿੰਨੇ ਵੀ ਮੁੰਡੇ ਨੇ
ਇੱਕੋ ਜਿਹੇ ਹੁੰਦੇ ਨੇ
ਜਾਂਦੀ ਵਾਰੀ ਕਹਿ ਗਈ ਤੂੰ
ਦਿਲ ਲੁੱਟਦਾ ਤੇਰਾ ਸੀ
ਹਾਏ ਹਾਸਾ ਮੇਰਾ ਸੀ
ਦਿਲ ਲੁੱਟਦਾ ਤੇਰਾ ਸੀ
ਹਾਏ ਹਾਸਾ ਮੇਰਾ ਸੀ
ਤਾਹਿਯੋ ਨਾਲ ਹੀ ਲੈਗੀ ਤੂੰ
ਜਿੰਨੇ ਵੀ ਮੁੰਡੇ ਨੇ
ਇੱਕੋ ਜਿਹੇ ਹੁੰਦੇ ਨੇ
ਜਿੰਨੇ ਵੀ ਮੁੰਡੇ ਨੇ
ਇੱਕੋ ਜਿਹੇ ਹੁੰਦੇ ਨੇ
ਜਾਂਦੀ ਵਾਰੀ ਕਹਿ ਗਈ ਤੂੰ
ਇੰਨਾ ਵੀ ਨਹੀਂ ਮਾੜਾ
ਜਿੰਨਾ ਤੂੰ ਬਣਾ ਗਈ ਐ (ਤੂੰ ਬਣਾ ਗਈ ਐ)
ਖੋਰੇ ਕੇੜਾ ਕੇੜਾ ਸੀਰ ਇਲਜਾਮ
ਤੂੰ ਪਾ ਗਈ ਐ (ਤੂੰ ਪਾ ਗਈ ਐ)
ਇੰਨਾ ਵੀ ਨਹੀਂ ਮਾੜਾ
ਜਿੰਨਾ ਤੂੰ ਬਣਾ ਗਈ ਐ (ਤੂੰ ਬਣਾ ਗਈ ਐ)
ਖੋਰੇ ਕੇੜਾ ਕੇੜਾ ਸੀਰ ਇਲਜਾਮ
ਤੂੰ ਪਾ ਗਈ ਐ
ਕਦੇ ਕਦੇ ਸਬ ਸੱਚ ਮਨ ਕੇ
ਮੈਂ ਵੀ ਪਛਤਾ ਲੈਣਾ
ਉਤਰੀ ਨਾ ਜੋ ਬੈਂਸ ਦੇ ਨਾਂ ਨਾਲ
ਤੋਹਮਤ ਲਾ ਗਈ ਐ
ਸੀ ਪਹਿਲੀ ਬਾਰ ਰੋਯਾ ਜਦ ਤੈਨੂੰ ਖੋਯਾ
ਸੀ ਪਹਿਲੀ ਬਾਰ ਰੋਯਾ ਜਦ ਤੈਨੂੰ ਖੋਯਾ
ਹੰਜੂ ਬਣ ਕੇ ਬਹਿ ਗਈ ਤੂੰ
ਇਕ ਦੇ ਚਾਰ ਬਣਾ ਕੇ ਦੱਸਿਆ ਮੇਰੇ ਗੁਨਾਹਾ ਨੂੰ (ਮੇਰੇ ਗੁਨਾਹਾ ਨੂੰ)
ਰੁਕਣ ਦੀ ਵੀ ਨਾ ਦਵੇ ਇਜਾਜ਼ਤ ਚੰਦਰੇ ਸਾਹਾ ਨੂੰ (ਚੰਦਰੇ ਸਾਹਾ ਨੂੰ)
ਇਕ ਦੇ ਚਾਰ ਬਣਾ ਕੇ ਦੱਸਿਆ ਮੇਰੇ ਗੁਨਾਹਾ ਨੂੰ
ਰੁਕਣ ਦੀ ਵੀ ਨਾ ਦੇਵੇ ਇਜਾਜ਼ਤ ਚੰਦਰੇ ਸਾਹਾ ਨੂੰ
ਦਿਲ ਦੇਹਲੀਜ਼ ਤੇਰੀ ਤੇ ਮੁੜਕੇ ਦਸਤਕ ਨਾ ਦੇਣੀ
ਦੂਰੋ ਮੱਥਾ ਟੇਕ ਦੇਣਾ ਹੁਣ ਇਸ਼ਕ ਦੇ ਰਾਹਾਂ ਨੂੰ
ਹਾਏ ਦਿਲ ਦੇ ਟੁਕੜਿਆ ਦਾ ਮਹਿਲ ਸੀ ਸੁਪਨਿਆਂ ਦਾ
ਹਾਏ ਦਿਲ ਦੇ ਟੁਕੜਿਆ ਦਾ ਮਹਿਲ ਸੀ ਸੁਪਨਿਆਂ ਦਾ
ਬਣਕੇ ਚਖੜ ਖੇਹ ਗਈ ਤੂੰ
ਜਿੰਨੇ ਵੀ ਮੁੰਡੇ ਨੇ
ਇੱਕੋ ਜਿਹੇ ਹੁੰਦੇ ਨੇ
ਜਿੰਨੇ ਵੀ ਮੁੰਡੇ ਨੇ
ਇੱਕੋ ਜਿਹੇ ਹੁੰਦੇ ਨੇ
ਜਾਂਦੀ ਵਾਰੀ ਕਹਿ ਗਈ ਤੂੰ
ਦੱਸ ਕੀ ਐ ਔਕਾਤ ਤੇਰੀ ਤੇਰੇ ਬੋਲ ਰੜਕ ਦੇ ਨੇ
ਕਿਦੇ ਵੇੜੇ ਝਾਂਝਰ ਤੇਰੀ ਦੇ ਬੋਰ ਛਣਕ ਦੇ ਨੇ
ਦੱਸ ਕੀ ਐ ਔਕਾਤ ਤੇਰੀ ਐ ਬੋਲ ਰੜਕ ਦੇ ਨੇ
ਕਿਦੇ ਵੇੜੇ ਝਾਂਝਰ ਤੇਰੀ ਦੇ ਬੋਰ ਛਣਕ ਦੇ ਨੇ
ਮਹਿਫ਼ਿਲ ਦੇ ਵਿਚ ਲਊ ਸਹਾਰਾ ਬੋਤਲ ਦਾ ਕੇ ਨਾ
ਜ਼ਿਕਰ ਤੇਰਾ ਕਰ ਬੈਂਸ ਅੱਗੇ ਹੁਣ ਯਾਰ ਪਰਖ ਦੇ ਨੇ
ਪਾਵੇ ਹੱਡ ਬੀਤੀ ਐ ਨਾ ਦਾਰੂ ਪੀਤੀ ਐ
ਪਾਵੇ ਹੱਡ ਬੀਤੀ ਐ ਨਾ ਦਾਰੂ ਪੀਤੀ ਐ
ਦਿਲ ਚੋਂ ਕੱਢਣੀ ਪੈ ਗਈ ਤੂੰ