Elige una pista para reproducir
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਲੱਬਣੀ ਨੀ ਮੌਜ ਪੰਜਾਬ ਵਰਗੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਲੱਬਣੀ ਨੀ ਮੌਜ ਪੰਜਾਬ ਵਰਗੀ
ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ ਲੱਬਣੀ ਨੀ ਮੌਜ ਪੰਜਾਬ ਵਰਗੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ ਲੱਬਣੀ ਨੀ ਮੌਜ ਪੰਜਾਬ ਵਰਗੀ
ਬਹਾਰ ਨੀ ਭਰੋਸਾ weather-women-work ਦਾ
ਕਾਮ ਚ’ ਜਾਵੇ ਸਾਰਾ ਵਲੈਤ ਗਰਕਦਾ
ਹੋ ਤੜਕੇ ਹੀ ਗੋਰੇ ਮੈਰੋਆਣਾ ਖਿੱਚ ਲੈਂਦੇ
ਹੋ weekend ਜਾ ਕੇ stripi’ ਵਿੱਚ ਬਹਿੰਦੇ
ਕਰਤਾ ਵਲੈਤ ਨੂੰ ਮੈਂ ਅਖੀਰੀ ਸਲਾਮ
ਹੋ ਕਰਤਾ ਵਲੈਤ ਨੂੰ ਮੈਂ ਅਖੀਰੀ ਸਲਾਮ ਸੱਚ ਮੁੱਚ ਲੋਕਾਂ ਦੀ ਜ਼ਮੀਰ ਮਰ ਗਈ
ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਹੋ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਕੱਖਾਂ ਦੀਆਂ ਪੰਡਾ ਚੁੱਕੀ ਜਾਣ ਮੁਟਿਆਰਾਂ
ਓ ਹਿਲਦੇ ਨੇ ਲੱਕ ਦੇ ਹਿਲਾਉਣ ਸਰਕਾਰਾਂ
ਹੋ ਮੋਢੇ ਉੱਤੇ ਕਈ ਜੱਟ ਛੱਡ ਦਾ ਏ ਨੱਕੇ
ਹੋ ਖੇਤਾਂ ਵਿੱਚ ਰੱਬ ਕੀ ਕਰਨਾ ਏ ਮੱਕੇ
ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ
ਆ ਹਾ ਆ ਹਾ ਆ ਹਾ
ਓ ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ
Safe ਜਗਾ ਨੀ ਕੋਈ ਕਮਾਦ ਵਰਗੀ
ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਹੋ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਓ ਮਸਤੀ ਚ’ ਖੇਡੇ ਕਿੱਤੇ ਗੱਤਕਾ ਨਿਹੰਗ ਬਾਈ ਅੱਜ ਵੀ ਪੰਜਾਬਨਾ ਚ’ ਸ਼ਰਮ ਤੇ ਸੰਗ ਬਾਈ
ਉੱਠ ਕੇ ਸਵੇਰੇ ਲੋਕੀ ਨਾਂ ਲੈਂਦੇ ਰੱਬ ਦਾ
ਦੋਵੇਂ ਹੱਥ ਜੋੜ ਭਲਾ ਮੰਗਦੇ ਨੇ ਸਭ ਦਾ
ਖੁੱਲੀਆਂ ਪੀੜਾਂ ਚ’ ਇੱਥੇ ਲੱਗਦੇ ਨੇ ਖਾੜੇ
ਆ ਹਾ ਆ ਹਾ ਆ ਹਾ
ਖੁੱਲੀਆਂ ਪੀੜਾਂ ਚ’ ਇੱਥੇ ਲੱਗਦੇ ਨੇ ਖਾੜੇ
ਜੱਟ ਦੀ ਤਾ ਤੋਰ ਹੈ ਨਵਾਬ ਵਰਗੀ
ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਓ ਸਾਡੀ ਵੀ ਜਵਾਨੀ ਰੱਬਾ ਲੰਗ ਜਾਵੇ ਸੌਖੀ
ਕਿੱਤੇ ਮਿਲ ਜਾਵੇ ਨਿੱਤਰੀ ਸ਼ਰਾਬ ਵਰਗੀ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਆ ਹਾ ਆ ਹਾ ਆ ਹਾ
ਘੁੰਮ ਕੇ ਮੈਂ ਵੇਖ ਆਇਆ ਦੁਨੀਆ ਏ ਸਾਰੀ
ਓ ਹੋ ਓ ਹੋ ਓ ਹੋ