Elige una pista para reproducir
ਮਿਤਰੋ life is all about happiness and passivity
ਅੱਜ ਅਸੀਂ ਹੱਸੀ ਜਾਣੇ ਆ ਸਾਰੇ ਠੀਕ ਆ
ਅਸੀਂ ਵੀ ਚੁਣੇ ਹੁਣੇ ਆ ਸਾਰੇ always ਠੀਕ ਰਹਿਣ
ਸਾਰੇ ਚੰਗੀਆਂ ਗੱਲਾਂ ਕਰਨ
ਖੁਸ਼ ਰਹਿਣ ਹੱਸਣ
ਪਰ some times ਕਈ ਬੰਦੇ ਏਦਾਂ ਦੇ ਹੁੰਦੇ
ਪੋਸਟਾਂ ਪਾਸਟ social media all about negativity
ਕਾਤੋਂ ਚਮਕਦੇ ਤਾਰੇ ਪਹਿਲੋਂ ਪਹਿਲੋਂ ਟੁੱਟਦਾ
ਰੱਬ ਓਹਨਾ ਨੂੰ ਕਿਯੂ ਸੁੱਤੇ ਦੁਨੀਆਂ ਜੋ ਸੁੱਟ ਦੇ
ਜਿਓੰਦੇ ਜੀ ਸੀ ਜਿਹੜੇ ਏ ਗੀਤ ਬੰਦ ਕਰਾਉਂਦੇ
ਹੁਣ ਓਹਨਾ ਦੀਆਂ ਗੱਡੀਆਂ ਚ ਗੀਤ ਬੱਜਦੇ
ਸਿੱਧੂਆ ਦਾ ਮੁੰਡਾ ਜਿਓਣਾ ਸਿਖਾ ਗਿਆ
ਓਹਨਾ ਨੂ ਜੋ ਜਿਓਂ ਦੀ ਸੀ ਆਸ ਛੱਡ ਦੇ
ਸਿੱਧੂਆ ਦਾ ਮੁੰਡਾ ਜਿਓਣਾ ਸਿਖਾ ਗਿਆ
ਓਹਨਾ ਨੂ ਜੋ ਜਿਓਂ ਦੀ ਸੀ ਆਸ ਛੱਡ ਦੇ
ਜ਼ਿੰਦਗੀ ਹਰੇਕ ਦੀ ਚ ਦੁੱਖ ਬੜਾ ਐ
ਤੂੰ ਆਖਦਾ ਪਰ ਤੇਰੇ ਨਾਲ ਰੱਬ ਖੜਾ ਐ
ਡੋਲ਼ੀ ਨਾ ਕਿਸੇ ਨੂੰ ਪਰੇਸ਼ਾਨ ਨਾ ਹੋਈ
ਤੇਰੀਆਂ ਗੱਲਾਂ ਦਾ ਆਸਰਾ ਹੀ ਬੜਾ ਐ
ਕੱਠੇਯਾ ਨੇ ਜਾਣਾ ਕੱਠੇਯਾ ਨੇ ਗਾਉਣਾ ਸੀ
ਛੱਡ ਤੇਰੇ ਬਿਨਾਂ ਕੀ ਸਵਾਦ ਆਉਣਾ ਸੀ
ਕਰ ਕਰ ਇੰਨਾ ਕੇ ਸੀ ਅੱਗੇ ਆ ਗਏ
ਪਿੱਛੇ ਛੱਡ ਤੇ ਸਾਰੇ ਜਿਹੜੇ ਸੀ ਜੰਜ ਕਰਦੇ
ਸਿੱਧੂਆ ਦਾ ਮੁੰਡਾ ਜਿਓਣਾ ਸਿਖਾ ਗਿਆ
ਓਹਨਾ ਨੂ ਜੋ ਜਿਓਂ ਦੀ ਸੀ ਆਸ ਛੱਡ ਦੇ
ਸਿੱਧੂਆ ਦਾ ਮੁੰਡਾ ਜਿਓਣਾ ਸਿਖਾ ਗਿਆ
ਓਹਨਾ ਨੂ ਜੋ ਜਿਓਂ ਦੀ ਸੀ ਆਸ ਛੱਡ ਦੇ
Sunny Malton ਕਿਦਾ bro ਹਾ ਕਿਦਾ bro
ਮੈਂ ਤਾ ਠੀਕ a bro ਤੂੰ ਫ਼ੋਨ ਨੀਂ ਚੱਕਦਾ
ਮੈਂ ਤਾ ਤਿਆਰ ਬੈਠਾ ਅੱਜ ਤੋਂ ਬਾਦ ਅਸੀਂ show ਲਾਉਂਦੇ ਏ
ਚੱਲ ਫੇਰ show ਲਾਕੇ ਆਈਏ ਹੂੰ ਤੂੰ ਤਿਆਰ ਹੋਜਾ bro
ਚੱਲ ਛੱਡ ਇਕ idea ਆਇਆ ਸੀ ਮੈਨੂੰ ਓਹ ਗਾਣਾ ਗਾ
ਮੈਂ ਤੈਨੂੰ record ਕਰਕੇ ਭੇਜ ਦੇਣਾ
ਮੈਨੂੰ ਪਤਾ ਤੂੰ busy ਹੁੰਦਾ ਪਰ ਤੂੰ ਜਰੂਰ ਜਵਾਬ ਦੇਣਾ ਇਕ ਵੇਰੀ ਹਣਾ
ਤੇ ਕੋਈ ਬੱਡੀ ਗੱਲ ਨੀਂ bro ਤੂੰ Toronto ਆਉਣਾ ਹੀ ਏ
ਸਾਰਾ stuio ਜੇਹਾ ਜਿਵੇਂ ਧਿਆਮਾ ਜੇਹਾ set ਏ ਹਣਾ
ਤੇ bro ਮੈਨੂੰ ਪਤਾ ਮੈਂ ਤੈਨੂੰ ਬਹੁਤ ਵੇਰੀ
ਵਾਰੀ ਆਖ ਚੁਕਿਆ ਹਣਾ
ਪਰ ਤੈਨੂੰ ਇਕ ਵੇਰੀ ਹੋਰ ਦੱਸਣਾ ਸੀ bro
ਜਿੰਨਾ ਤੂੰ ਮੇਰੇ ਲਈ ਕਿੱਤਾ
ਨਾ ਕਿਸੇ ਨੇ ਕਰਨਾ ਤੇ ਨਾ ਕਿਸੇ ਨੇ ਕਿੱਤਾ
ਬਾਕੀ ਤਾ ਖੈਰ ਐ ਜੱਟਾ
ਪਰ ਹੁਣ ਜੀ ਨੀਂ ਲੱਗਦਾ
ਮੇਰੇ ਚ ਹੁਣ ਇੰਨੀ ਹਿੰਮਤ ਨੀਂ ਰਹੀ
ਪਰ ਮੈਨੂੰ ਤੇਰੀ ਇਕ ਗੱਲ ਯਾਦ ਐ
Never fold never back down