Elige una pista para reproducir
ਵੇ ਮੈਂ ਕਿਸਮਤ ਦੇ ਨਾਲ ਲੜਕੇ
ਇਸ ਜਗ ਨੂੰ ਦੁਸ਼ਮਣ ਕਰਕੇ
ਹਾਏ ਰੱਬ ਮਨਾਯਾ ਤੈਨੂੰ ਪੌਣ ਲਯੀ
ਲੋਕੀ ਸੀ ਬੜਾ ਕੁਝ ਕਹਿੰਦੇ ਮੈਨੂੰ ਤਾਣੇ ਮੇਨੇ ਦੇਂਦੇ
ਜਿਸ ਦਿਨ ਦਾ ਹਥ ਤੇਰਾ ਫੜਿਯਾ
ਮੈਨੂੰ ਵਾਂਗ ਪਾਗਲਾਂ ਵਿਹਿੰਦੇ
ਖੁਦ ਰੋਯੀ ਮੈਂ ਏਕ ਤੈਨੂੰ ਹਾਸਉਣ ਲਯੀ
ਵੇ ਮੈਂ ਕਿਸਮਤ ਦੇ ਨਾਲ ਲੜਕੇ
ਇਸ ਜਗ ਨੂੰ ਦੁਸ਼ਮਣ ਕਰਕੇ
ਹਾਏ ਰੱਬ ਮਨਾਯਾ ਤੈਨੂੰ ਪੌਣ ਲਯੀ
ਸਭ ਕੁਝ ਛੱਡਿਯਾ ਮੈਂ ਤੈਨੂੰ ਚੌਣ ਲਯੀ
ਵੇ ਮੈਂ ਰਬ ਮਨਾਯਾ ਤੈਨੂੰ ਪੌਣ ਲਯੀ
ਸਭ ਕੁਝ ਛੱਡਿਯਾ ਮੈਂ ਤੈਨੂੰ ਚੌਣ ਲਯੀ
ਮੈਂ ਤਾਂ ਤੈਨੂੰ ਇੰਨਾ ਚਾਹਇਆ ਹਰ ਥਾ ਤੇ ਤੈਨੂੰ ਪਾਯਾ
ਬੋਲਕੇ ਕਿ ਆਖਾ ਮੈਂ ਜੇ ਤੈਨੂੰ ਨਜ਼ਰੀ ਨਾ ਆਯਾ
ਮੈਂ ਤਾਂ ਤੈਨੂੰ ਇੰਨਾ ਚਾਹਇਆ ਹਰ ਥਾ ਤੇ ਤੈਨੂੰ ਪਾਯਾ
ਬੋਲਕੇ ਕਿ ਆਖਾ ਮੈਂ ਜੇ ਤੈਨੂੰ ਨਜ਼ਰੀ ਨਾ ਆਯਾ
ਕਿ ਨੀ ਕੀਤਾ ਮੈਂ ਤੇਰੇ ਤਕ ਔਣ ਲਯੀ
ਵੇ ਮੈਂ ਕਿਸਮਤ ਦੇ ਨਾਲ ਲੜਕੇ
ਇਸ ਜਗ ਨੂੰ ਦੁਸ਼ਮਣ ਕਰਕੇ
ਹਾਏ ਰੱਬ ਮਨਾਯਾ ਤੈਨੂੰ ਪੌਣ ਲਯੀ
ਸਭ ਕੁਝ ਛੱਡਿਯਾ ਮੈਂ ਤੈਨੂੰ ਚੌਣ ਲਯੀ
ਵੇ ਮੈਂ ਰਬ ਮਨਾਯਾ ਤੈਨੂੰ ਪੌਣ ਲਯੀ
ਸਭ ਕੁਝ ਛੱਡਿਯਾ ਮੈਂ ਤੈਨੂੰ ਚੌਣ ਲਯੀ
Yeah yeah yeah yeah yeah
Yeah yeah yeah yeah yeah
ਕਸਮ ਮੈਨੂੰ ਤੇਰੀ ਵੇ ਨਾ ਮੁੜ ਕਦੇ ਆਵਾਗੀ
ਜੇ ਤੂੰ ਮੈਨੂੰ ਛੱਡੇਯਾ ਤਾਂ ਹਾਏ ਮੈਂ ਮਰ ਜਾਵਾਂਗੀ
ਕਸਮ ਮੈਨੂੰ ਤੇਰੀ ਵੇ ਨਾ ਮੁੜ ਕਦੇ ਆਵਾਗੀ
ਜੇ ਤੂੰ ਮੈਨੂੰ ਛੱਡੇਯਾ ਤਾਂ ਹਾਏ ਮੈਂ ਮਰ ਜਾਵਾਂਗੀ
ਸਚ ਏ ਬਿਲਾਸ ਗੱਲ ਝੂਠ ਨਾ ਜਾਣ ਲਯੀ
ਵੇ ਮੈਂ ਕਿਸਮਤ ਦੇ ਨਾਲ ਲੜਕੇ
ਇਸ ਜਗ ਨੂੰ ਦੁਸ਼ਮਣ ਕਰਕੇ
ਹਾਏ ਰੱਬ ਮਨਾਯਾ ਤੈਨੂੰ ਪੌਣ ਲਯੀ
ਸਭ ਕੁਝ ਛੱਡਿਯਾ ਮੈਂ ਤੈਨੂੰ ਚੌਣ ਲਯੀ
ਵੇ ਮੈਂ ਰਬ ਮਨਾਯਾ ਤੈਨੂੰ ਪੌਣ ਲਯੀ
ਸਭ ਕੁਝ ਛੱਡਿਯਾ ਮੈਂ ਤੈਨੂੰ ਚੌਣ ਲਯੀ