ਹੋ ਯਾਰ ਮੇਰੇ ਸੁਖ ਨਾਲ ਬਥੇਰੇ ਪੁੱਤ ਮਾਂ ਪਿਆ ਦਾ ਕੱਲਾ ਨੀ
ਨਾਮ ਮੇਰਾ ਗੁਰੀ ਗਿੱਲ ਸ਼ਹਿਰ ਮੇਰਾ ਖੰਨਾ ਨੀ
ਓਹੀ ਆ ਮੈਂ ਜਿਦੇ ਵਾਰੇ ਸੁਣਦੀ ਤੂੰ ਗੱਲਾਂ ਨੀ
ਮਾੜਾ time ਦੇਖ ਕੇ ਚੜਾ ਗੀ ਸੀ ਪੱਲਾ ਨੀ
ਓ ਹਾਡੀ ਦੀ ਫ਼ਸਲ ਓਹਨੇ ਵੇਚ ਵੱਟ ਕੇ
ਹਿਟਲਰ ਕੋਚ ਲੇਲੀ ਵੈਲੀ ਜੱਟ ਨੇ
ਓ ਮਾਰ ਤੀ ਸ਼ਰੀਕ ਦੇ ਸੀ ਗੋਲੀ ਪੱਟ ਤੇ
ਨਾਭੇ ਆਲੀ ਜੇਲ ਹਾਲੇ ਆਇਆ ਕੱਟ ਕੇ
ਓ ਆਖ਼ਰ ਨੂੰ ਛੱਡਣੀ ਸ਼ਰੀਫੀ ਪੈ ਗਈ ਅੱਕ ਕੇ
ਗੱਬਰੂ ਨੇ ਛਾਤੀ ਚ ਗੰਦਸੀ ਮਾਰੀ ਵੱਟ ਕੇ
751 ਦਾ ਨੀ ਚਾਰਜ ਐ ਨੀ ਜੱਟ ਤੇ
ਵੈਰੀ ਰਾਖਾ ਜੁੱਤੀ ਤੇ ਦੁਨਾਲੀ ਰਾਖਾ ਪੱਟ ਤੇ
ਉਹ ਇਹਦੇ ਮੂਰੇ ਤੂੰ ਵੀ ਭੂਲੀ ਨਾ ਤਮੀਜ਼ ਨੀ
ਤੂੰ ਜਿੱਥੇ ਅੱਖ ਰੱਖੀ ਫਿਰੇ ਵੋ ਤੇਰੀ ਚੀਜ਼ ਨੀ
ਓ ਅੱਖ ਰੱਖੀ ਫਿਰੇ ਵੋ ਤੇਰੀ ਚੀਜ਼ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ
ਉਹ ਇਹਦੇ ਮੂਰੇ ਤੂੰ ਵੀ ਭੂਲੀ ਨਾ ਤਮੀਜ਼ ਨੀ
ਤੂੰ ਜਿੱਥੇ ਅੱਖ ਰੱਖੀ ਫਿਰੇ ਵੋ ਤੇਰੀ ਚੀਜ਼ ਨੀ
ਜਿੱਥੇ ਅੱਖ ਰੱਖੀ ਫਿਰੇ ਵੋ ਤੇਰੀ ਚੀਜ਼ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ
ਓ ਪਿਕਾ ਰੰਗ ਲੱਭਣਾ ਨੀ ਕਾਫਲੇ ਚ ਬਿੱਲੋ
ਗੱਡੀ ਚਿੱਟੀ ਆ ਤੇ ਕਾਲੀ ਹੋਣੀ ਆ
ਚੰਗੇ ਭਾਵੇਂ ਹੋਣੇ ਨਾ ਰਿਕਾਰਡ ਪਰ ਬਿੱਲੋ
ਗੱਡੀ ਇਕ ਵੀ ਨਾ ਮਾੜੀ ਹੋਣੀ ਆ
ਓ ਮਾਮੇ ਲੱਬਦੇ ਨੇ ਗੱਡੀ ਚੋਂ trace ਗਨ ਦਾ
ਲੇਜੀ lightly ਨਾ ਗੱਬਰੂ ਬਦਾਮੀ ਰੰਗ ਦਾ
ਤੇਰਾ ਚੋਟੀ ਦਾ ਹੁਸਨ ਮੈਂ ਆਪ ਮਨ ਦਾ
ਪੂਰਾ ਚੋਬਰ ਸ਼ਿਕਾਰੀ ਕਹਿੰਦੇ ਗੋਰੇ ਰੰਗ ਦਾ
Up ਚੱਲੇ ਬੈਸੇ ਡਿਮ sound ਚਲਦੀ
ਦੱਸ ਕਮੀ ਪੇਸ਼ੀ ਤੈਨੂੰ ਕੇਹੜੀ ਗੱਲ ਦੀ
ਓ ਜਿੱਥੇ ਨੀ ਤੂੰ ਬਣ ਕੇ ਨੀ ਗੋਵਨ ਚਲਦੀ
ਓਦੋ ਅੱਧਾ ਇੰਚ ਗੱਡੀ ਮੇਰੀ down ਚਲਦੀ
ਓ ਜਿਦੇ ਡੋਲਿਆ ਤੇ ਫਿੱਟ gucci ਦੀ ਕਮੀਜ਼ ਨੀ
ਤੂੰ ਜਿੱਥੇ ਅੱਖ ਰੱਖੀ ਫਿਰੇ ਵੋਹ ਤੇਰੀ ਚੀਜ਼ ਨੀ
ਓ ਅੱਖ ਰੱਖੀ ਫਿਰੇ ਵੋਹ ਤੇਰੀ ਚੀਜ਼ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ
ਉਹ ਇਹਦੇ ਮੂਰੇ ਤੂੰ ਵੀ ਭੂਲੀ ਨਾ ਤਮੀਜ਼ ਨੀ
ਤੂੰ ਜਿੱਥੇ ਅੱਖ ਰੱਖੀ ਫਿਰੇ ਵੋਹ ਤੇਰੀ ਚੀਜ਼ ਨੀ
ਓ ਅੱਖ ਰੱਖੀ ਫਿਰੇ ਵੋ ਤੇਰੀ ਚੀਜ਼ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ
ਓ ਅੱਖਾਂ ਦੀ ਹੀ ਘੂਰ ਨਾਲ ਰੱਖੇ ਡੱਬ ਕਾ ਕੇ
ਮੂਰੇ ਕਰਦੇ ਨਾ ਛੋੜ ਜੱਟ ਦੇ
ਓ ਜਿਵੇੰ ਹੋਂਦੇ ਰੋਂਦ 47 ਚ ਟੁੰਨੇ
ਬਿੱਲੋ ਓਹਨੇ ਗੀਤ ਲੋਡ ਜੱਟ ਦੇ
ਓ radiation ਤੋਂ ਮਾੜੇ ਯਾਰ ਦੱਸ ਦੇ
ਵੈਰੀਆਂ ਦੀ ਹੱਥਾਂ ਚ ਕਮਾਂਡ ਰੱਖਦਾ
ਕਹਿੰਦੇ ਤੋਂ ਕਹਾਉਂਦੇ ਇਥੇ ਆਕੇ ਆਪ ਮਿਲਦੇ
ਮੁੰਡਾ ਫੌਜੀ ਜਨਰਲ ਜਿਨੀ ਸ਼ਾਨ ਰੱਖਦਾ
ਬੱਤੀ ਹਾਲੇ ਬੈਠਾ ਚੁੱਪ ਸਾਧ ਬਣਿਆ
ਦੇਖਿਆ ਨੀ ਜੱਟ ਤੇ ਜਲਾਦ ਬਣਿਆ
ਉੱਠਣ ਨੀ ਖ਼ੰਗਣ ਨੀ ਦਿਤਾ ਸੋਹਣੀਏ
ਜਿੱਥੇ ਕਿੱਤੇ ਮੁਛ ਦਾ ਸਵਾਲ ਬਣਿਆ
ਸਾਲੇ ਮੱਚਦੇ ਨੇ ਜਿਨਾਂ ਤੋਂ ਹੁੰਦੀ ਨਾ ਰੀਸ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ
ਓ ਅੱਖ ਰੱਖੀ ਫਿਰੇ ਵੋ ਤੇਰੀ ਚੀਜ਼ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ
ਉਹ ਇਹਦੇ ਮੂਰੇ ਤੂੰ ਵੀ ਭੂਲੀ ਨਾ ਤਮੀਜ਼ ਨੀ
ਤੂੰ ਜਿੱਥੇ ਅੱਖ ਰੱਖੀ ਫਿਰੇ ਵੋਹ ਤੇਰੀ ਚੀਜ਼ ਨੀ
ਓ ਅੱਖ ਰੱਖੀ ਫਿਰੇ ਵੋਹ ਤੇਰੀ ਚੀਜ਼ ਨੀ
ਮੁੰਡਾ ਸੋਹਣੀਏ ਨੀ ਸੋਹਣੀਏ ਓ ਤੇਰੀ ਚੀਜ਼ ਨੀ