Elige una pista para reproducir
ਓ ਸਾਡੇ ਯਾਰ ਨੇ ਢਾਲਾਂ ਵਰਗੇ
ਓ ਸਾਡੇ ਯਾਰ ਨੇ ਢਾਲਾਂ ਵਰਗੇ
ਸਾਡੇ ਯਾਰ ਤਲਵਾਰਾਂ ਵਰਗੇ
ਸਾਡੇ ਮੂਹਰੇ ਭੱਜਦੇ ਵੈਰੀ ਓ ਗਿੱਦੜਾਂ ਦੀਆਂ ਡਾਰਾਂ ਵਰਗੇ
ਜੋਰਾ ਦੀਪਾ ਬਾਬੂ ਬਖਤੌਰਾ ਤੇ ਸੁਖ ਤੂਤ ਦੇ ਮੋਛੇ
ਬਾਈ ਸਾਰੇ ਬਈ ਬਠਿੰਡੇ ਵਾਲੇ
ਮੌਕੇ ਦੇ ਹਥਿਆਰਾਂ ਵਰਗੇ ਆਓ ਜੀ ਮਾਸਟਰਜੀ ਡਿਪੋ ਸੁਣੋ
ਹੋ ਜਿਦੇ ਦਿਲ ਵਿਚ ਹੈ ਕੋਈ ਸ਼ਕ ਕਢ ਲੇ
ਜਦੋ ਜਿਥੇ ਮਰਜ਼ੀ ਬੇਸ਼ਕ ਕਢ ਲੇ
ਹੋ ਜਿਦੇ ਦਿਲ ਵਿਚ ਹੈ ਕੋਈ ਸ਼ਕ ਕਢ ਲੇ
ਜਦੋ ਜਿਥੇ ਮਰਜ਼ੀ ਬੇਸ਼ਕ ਕਢ ਲੇ
ਜੰਮਿਆ ਨੀ ਪੈਜੇ ਜੀਦਾ ਜਿਗਰਾ
ਜੰਮਿਆ ਨੀ ਪੈਜੇ ਜੀਦਾ ਜਿਗਰਾ ਅਖਾਂ ਸਾਡੇ ਨਾ ਮਿਲਾਉਣ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ, ਓ ਵੈਲੀ ਅਖਵਾਉਣ ਦਾ
ਹੋਏ ਆ ਜੇ
ਆ ਜੇ ਸਵਾਦ ਜਦੋ ਮਿਲੇ ਮੇਚ ਦਾ
ਸਭ ਨੂ ਦਿਖਾਈਏ ਫੇਰ ਗੋਡੇ ਟੇਕ ਦਾ
ਆ ਜੇ ਸਵਾਦ ਜਦੋ ਮਿਲੇ ਮੇਚ ਦਾ
ਸਭ ਨੂ ਦਿਖਾਈਏ ਫੇਰ ਗੋਡੇ ਟੇਕ ਦਾ
ਫਾਇਦਾ ਕੀ ਏ ਬਚਾ ਏ ਬੰਦੂਕ ਦਾ
ਫਾਇਦਾ ਕੀ ਏ ਬਚਾ ਏ ਬੰਦੂਕ ਦਾ
ਓ ਯਾਰਾ up ਤੋਂ ਮੰਗਵੋਨ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਓ ਵੈਲੀ ਅਖਵਾਉਣ ਦਾ
ਬਈ ਜੋੜੇ ਦੀ ਸਿਫਤ ਚ ਕੁਝ ਗੱਲਾਂ ਕਰਨ ਲੱਗਾ ਸੁਨ ਕੇ ਬਈ ਜੀ
ਵੈਲ ਪੁਣਾ ਕਰੀ ਦਾ ਏ ਹਿੱਕ ਤਣ ਕੇ
ਜੈਲ ਚ ਵੀ ਰਹੀ ਦਾ ਜਵਾਈ ਬਣ ਕੇ
ਵੈਲ ਪੁਣਾ ਕਰੀ ਦਾ ਏ ਹਿੱਕ ਤਣ ਕੇ
ਜੈਲ ਚ ਵੀ ਰਹੀ ਦਾ ਜਵਾਈ ਬਣ ਕੇ
ਪੰਗਾ ਪੈ ਜੇ ਜਦੋ ਢੇਡ ਦੀਏ ਵੱਖੀਆਂ
ਪੰਗਾ ਪੈ ਜੇ ਜਦੋ ਢੇਡ ਦੀਏ ਵੱਖੀਆਂ
ਨੀ ਸ਼ੋੰਕ ਸ਼ਲਨ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਓ ਵੈਲੀ ਅਖਵਾਉਣ ਦਾ
ਚੱਕ ਦੇ ਨੇ ਅੱਤ ਜਦੋ ਵੈਰੀ ਸਤਿ ਬਈ
ਓਸੇ ਵੇਲੇ ਸਿੱਰੀ ਤੋਂ ਦਈ ਦੇ ਨੱਪ ਬਈ
ਜਾਣ ਦੇ ਆ ਵਿਰੋਧੀ
ਚੱਕ ਦੇ ਨੇ ਅੱਤ ਜਦੋ ਵੈਰੀ ਸਤਿ ਬਈ
ਓਸੇ ਵੇਲੇ ਸਿੱਰੀ ਤੋਂ ਦਈ ਦੇ ਨੱਪ ਬਈ
ਸਾਨੂ ਲੋਕਾਂ ਨਾਲੋਂ ਵੱਖਰਾ
ਲੋਕਾਂ ਨਾਲੋਂ ਵੱਖਰਾ ਏ ਚਸਕਾ
ਲੋਕਾਂ ਨਾਲੋਂ ਵੱਖਰਾ ਏ ਚਸਕਾ
ਓ ਵੈਰੀਆਂ ਨੂੰ ਤੜਫਾਉਣ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਸਾਡੇ ਹੁੰਦੇ ਹੱਕ ਨਈਓਂ ਕਿਸੇ ਹੋਰ ਨੀ ਵੈਲੀ ਅਖਵਾਉਣ ਦਾ
ਅਖਵਾਉਣ ਦਾ
ਓ ਵੈਲੀ ਅਖਵਾਉਣ ਦਾ