Elige una pista para reproducir
ਆਹਾ
Nouman Khalid
Osama Com Laude
ਮੈਨੂੰ ਪੈਣ ਭੁਲੇਖੇ ਤੇਰੇ
ਮੈਂ ਵੇਖਾ ਜਿਹੜੀਆਂ ਰਾਵਾਂ
ਮੈਨੂੰ ਪੈਣ ਭੁਲੇਖੇ ਤੇਰੇ
ਹਾਂ ਪੈਣ ਭੁਲੇਖੇ ਤੇਰੇ
ਮੈਨੂੰ ਪੈਣ ਭੁਲੇਖੇ ਤੇਰੇ
ਮੈਂ ਵੇਖਾ ਜਿਹੜੀਆਂ ਰਾਵਾਂ
ਮੈਨੂੰ ਪੈਣ ਭੁਲੇਖੇ ਤੇਰੇ
ਹਾਂ ਪੈਣ ਭੁਲੇਖੇ ਤੇਰੇ
ਮੈਨੂੰ ਪੈਣ ਭੁਲੇਖੇ ਤੇਰੇ
ਮੈਂ ਵੇਖਾ ਜਿਹੜੀਆਂ ਰਾਵਾਂ
ਮੈਨੂੰ ਪੈਣ ਭੁਲੇਖੇ ਤੇਰੇ
ਹਾਂ ਪੈਣ ਭੁਲੇਖੇ ਤੇਰੇ
ਮੈਨੂੰ ਪੈਣ ਭੁਲੇਖੇ ਤੇਰੇ
ਮੈਂ ਵੇਖਾ ਜਿਹੜੀਆਂ ਰਾਵਾਂ
ਮੈਨੂੰ ਪੈਣ ਭੁਲੇਖੇ ਤੇਰੇ
ਹਾਂ ਪੈਣ ਭੁਲੇਖੇ ਤੇਰੇ
ਕੰਗਨਾ ਖੜਕਾਂਦੀ ਜਾ
ਅੱਖੀਆਂ ਮਟਕਾਉਂਦੀ ਜਾ
ਲੰਘਦੀ ਸ਼ਰਮਂਦੀ ਤੂੰ
ਕੋਲ ਆਉਂਦੀ ਜਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਅਮਰੀਕੀ ਚਸਮਾ ਤੇ UK ਵਾਲੀ ਬੋਲੀ ਏ
Facebook ਤੇ ਬਹਿ ਕੇ ਅਸਾਂ
ਤੇਰੀ ਕੁੰਡਲੀ ਖੋਲੀ ਏ
ਅਮਰੀਕੀ ਚਸਮਾ ਤੇ UK ਵਾਲੀ ਬੋਲੀ ਏ
Facebook ਤੇ ਬਹਿ ਕੇ ਅਸਾਂ
ਤੇਰੀ ਕੁੰਡਲੀ ਖੋਲੀ ਏ
ਖਿਚ ਖਿਚ ਤਸਵੀਰਾਂ
ਜੰਜੀਰਾਂ ਸਾਡੇ ਦਿਲ ਉੱਤੇ ਪੌਂਦੀ
ਸੀਨੇ ਅੱਗ ਲੌਂਦੀ
ਛੱਡਿਆ ਦੇ ਨੀ ਤੂੰ ਦਿਲ ਧੜਕਾਉਂਦੀ ਜਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
When You Come Around
And You Pop It And Drop It
Baby I’m Like Don’t You Stop It
Just Keep On Moving That Body
When You Come Around
And You Pop It And Drop It
Baby I’m Like Don’t You Stop It
Just Keep On Moving That Body
ਨਖਰੇ ਨੇ ਭਾਰੇ ਤੇ ਆਪੇ ਥੋੜੀ ਹਲਕੀ ਏ
ਨੱਚੇ ਤੇ ਲਗਦਾਏ ਜਿਵੇਂ ਬੋਤਲ ਕੋਈ ਛਲਕੀ ਏ
ਨਖਰੇ ਨੇ ਭਾਰੇ ਤੇ ਆਪੇ ਥੋੜੀ ਹਲਕੀ ਏ
ਨੱਚੇ ਤੇ ਲਗਦਾਏ ਜਿਵੇਂ ਬੋਤਲ ਕੋਈ ਛਲਕੀ ਏ
ਲਿਖ ਲਿਖ ਓ msg ਕਰ ਕਰ call'ਆਂ
ਆਪਣੇ card ਮੁਕਾਵੇ
ਛੱਡ ਦੇ ਤੂੰ ਸਿਆਪਾ ਅੱਜ
ਸਾਡੇ ਨਾਲ Bb Pin ਵਟਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਕੋਲ ਆਵੇ ਓ ਸਾਨੂੰ ਨੱਚ ਕੇ ਦਿਖਾਵੇ
ਕੋਲ ਆਵੇ ਓ ਸਾਨੂੰ ਨੱਚ ਕੇ ਦਿਖਾਵੇ
ਦੇਸੀ ਠੁਮਕਾ
ਲਾਲ ਪਰਾਂਦਾ ਕੇ ਨੀ ਤੂੰ
ਦੇਸੀ ਠੁਮਕਾ
ਲਾ ਦੇਸੀ ਠੁਮਕਾ ਲਾ ਦੇਸੀ ਠੁਮਕਾ
ਲਾਲ ਪਰਾਂਦਾ ਕੇ ਨੀ ਤੂੰ
ਦੇਸੀ ਠੁਮਕਾ
I Be Like Osama At The End Comrade
I Rock And Roll, Stop And Go
Gimme A Mic And I’mma
Rock This Sh*T Move Show
I Like My Beats Fast, Bass Low
Master Chiefin’em, Hey Low
Aye Yo! Drop Down Baby
Shake It Like J Low
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ
ਮਾਰ ਛੱੜਪਾ ਪੌਂਦੀ ਜਾ
ਝਾੰਝਰ ਛੱਣ ਕਾਉਂਦੀ ਜਾ
ਲਾਲ ਪਰਾਂਦਾ ਪਾ ਕੇ ਨੀ ਤੂੰ
ਦੇਸੀ ਠੁਮਕਾ ਲਾ