Elige una pista para reproducir

ਕਿੰਨਾ ਸਮਝਾਇਆ ਤੈਨੂੰ ਸਮਝ ਨੀ ਆਇਆ
ਮਾੜੀ ਤੂੰ ਕਰ ਗਈ ਨਾਲ ਸੱਜਣਾ
ਇਹ ਦਿਲ ਨੂੰ ਮੇਰੇ ਤੂੰ ਯੂੰ ਤੜਪਾਇਆ
ਕੀ ਹੋਇਆ ਬੁਰਾ ਹਾਲ ਸੱਜਣਾ
ਤੇਰੀ ਅੱਖ ਤੇ ਸੁਰਮਾ ਮੇਰੀ ਅੱਖ ’ਚ ਹੰਜੂ
ਤੇ ਬਹਿ ਗਿਆ ਦਰਿਆ ਆਜ ਸੱਜਣਾ
ਤੈਨੂੰ ਚੈਨ ਨਹੀਂ ਤੇ ਲੈ ਦਿਲ ਨੂੰ ਮੇਰੇ
ਤੇਰੇ ਹੱਥੋਂ ਸੇ ਨਿਕਾਲ ਸੱਜਣਾ
ਤੁਮ ਪੁਕਾਰੋ ਤੋ ਚਲੇ ਆਇੰਗੇ
ਤੁਮ ਸੰਭਾਲੋ ਤੋ ਸੰਭਲ ਜਾਇੰਗੇ
ਓ ਮੇਹਰਬਾਨ
ਓ ਮੇਹਰਬਾਨ
ਮਾਂਗੇ ਤੂੰ ਜਾਨ
ਹਾਜ਼ਿਰ ਕਰੂੰ ਹਾਜ਼ਿਰ ਕਰੂੰ
ਓ ਰਹਬਰਾ
ਓ ਰਹਬਰਾ
ਮਾਂਗੇ ਤੂੰ ਜਾਨ
ਹਾਜ਼ਿਰ ਕਰੂੰ ਹਾਜ਼ਿਰ ਕਰੂੰ
ਆਧਾ ਦਿਲ ਸੀਨੇ ਵਿੱਚ ਔਰ ਆਧਾ ਬਾਕੀ ਲਗੇ
ਹਮ ਖੁਦਕੋ ਬਿਨ ਤੇਰੇ ਕੁਛ ਐਸੇ ਸਾਕੀ ਲਗੇ
ਕਰ ਬੈਠੇ ਚਾਹਤ ਵਿੱਚ ਖੁਦਕੋ ਫਨਾ
ਤੇਰੀ ਜਾਣਾ ਕੀ ਅਬ ਐਸਾ ਕਿਆ ਕਰ ਦੇਂ ਜੋ ਤੁਝਕੋ ਕਾਫ਼ੀ ਲਗੇ
ਕੀ ਬਾਹੋਂ ਮੇਂ ਬਿਖਰ ਜਾਇੰਗੇ
ਤੁਮ ਸੰਭਾਲੋ ਤੋ ਸੰਭਲ ਜਾਇੰਗੇ
ਓ ਮੇਹਰਬਾਨ ਓ ਮੇਹਰਬਾਨ
ਮਾਂਗੇ ਤੂੰ ਜਾਨ ਹਾਜ਼ਿਰ ਕਰੂੰ ਹਾਜ਼ਿਰ ਕਰੂੰ
ਓ ਰਹਬਰਾ
ਓ ਰਹਬਰਾ
ਮਾਂਗੇ ਤੂੰ ਜਾਨ ਹਾਜ਼ਿਰ ਕਰੂੰ ਹਾਜ਼ਿਰ ਕਰੂੰ
ਓ ਮੇਹਰਬਾਨ ਓ ਰਹਬਰਾ
ਮਾਂਗੇ ਤੂੰ ਜਾਨ ਹਾਜ਼ਿਰ ਕਰੂੰ ਹਾਜ਼ਿਰ ਕਰੂੰ