Elige una pista para reproducir
ਓ ਹਾਂ ਆ ਸੁਣ ਸੋਹਣਿਆ ਵੇ
ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ
ਮੇਰਾ ਦਿਲ ਨਾ ਲੱਗੇ ਵੇ
ਸੋਹਣਿਆ ਵੇ
ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ
ਮੇਰਾ ਦਿਲ ਨਾ ਲੱਗੇ
ਓਏ ਪਲ ਅੱਛੇ ਨਾ ਲੱਗੇ ਵੇ
ਮੇਰਾ ਦਿਲ ਨਾ ਲੱਗੇ ਸੋਹਣਿਆ ਵੇ
ਰਹਿ ਕੋਲ ਕੋਲ ਤੂੰ ਦੂਰ ਦੂਰ ਜਾਵੇਂ
ਮੇਰਾ ਦਿਲ ਨਾ ਲੱਗੇ
ਓਹ ਗੱਲਾਂ ਕਰ ਲੈ ਅੱਖਿਆਂ ਨੂੰ ਆਪੇ ਪੜ੍ਹ ਲੈ
ਤੇਰੇ ਲਈ ਵੇ ਮੈਂ ਰੱਖੀਆਂ ਓਹ ਥਾਵਾਂ ਜਿੱਥੇ ਬੈਹ ਕੇ
ਬੈਹ ਕੇ ਵੇ ਤੈਨੂੰ ਤਕਣਾ ਤਕਣਾ ਵੇ ਮੇਰੇਆਂ ਸੱਜਣਾ
ਸੁਣ ਸੋਹਣਿਆ ਵੇ ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ ਮੇਰਾ ਦਿਲ ਨਾ ਲੱਗੇ
ਸੁਣ ਸੋਹਣਿਆ ਵੇ ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ ਮੇਰਾ ਦਿਲ ਨਾ ਲੱਗੇ
ਜਾਨ ਤਾਂ ਆਇਆ ਨਾ ਕਰ ਜਾਂ ਆ ਕੇ ਜਾਇਆ ਨਾ ਕਰ
ਇੰਜ ਤੜਪਾਇਆ ਨਾ ਕਰ ਵੇ ਆ ਕੇ ਜਾਇਆ ਨਾ ਕਰ
ਖਾਲੀ ਖਾਲੀ ਰਹਿ ਗਏ ਨੇ ਸਾਡੇ ਵੇੜੇ
ਹਾਏ ਵੇ ਬਿਨ ਤੇਰੇ ਵੇ ਸਾਡੇ ਵੇੜੇ
ਨਾ ਖਿਲਦੀਆਂ ਖੁਸ਼ੀਆਂ ਦੀਆਂ ਕਲੀਆਂ
ਹੋਇਆ ਚੱਲੀਆਂ ਚੱਲੀਆਂ ਵੇ ਪਿੰਡ ਦੀਆਂ ਗੱਲੀਆਂ
ਸੁਣ ਸੋਹਣਿਆ ਵੇ ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ ਮੇਰਾ ਦਿਲ ਨਾ ਲੱਗੇ
ਤੂੰ ਹੀ ਦਿਲ ਦਾ ਜਾਣੀ ਐ ਤੇਰੀ ਹੀ ਆਸ ਅੱਖਾਂ ਨੂੰ
ਵੇ ਤੂੰ ਸੱਚ ਦੇ ਵਰਗਾ ਐ ਬੜਾ ਵਿਸ਼ਵਾਸ ਅੱਖਾਂ ਨੂੰ
ਵੇ ਸੁਣ ਨਿਰਵੈਰ, ਤੇਰੇ ਨਾਲ ਪ੍ਰੀਤਾਂ ਮੈਂ ਕਰਾਂ ਉਡੀਕਾਂ
ਵੇ ਦਿਲ ਵਿੱਚ ਚੀਜ਼ਾਂ ਮੈਂ ਕਰਾਂ ਉਡੀਕਾਂ
ਆ ਗੱਲ ਕਰੀਏ ਕਰੀਏ ਕਿਸੇ ਗੱਲ ਤੇ ਲੜੀਏ
ਵੇ ਪਿਆਰ ਵਧਾ ਲੈ ਆ ਜਾ ਵੇ ਗੱਲ ਨਾਲ ਲਾ ਲੈ
ਸੁਣ ਸੋਹਣਿਆ ਵੇ ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ ਮੇਰਾ ਦਿਲ ਨਾ ਲੱਗੇ
ਸੁਣ ਸੋਹਣਿਆ ਵੇ ਰਹਿ ਕੋਲ ਕੋਲ ਤੂੰ
ਇੰਜ ਦੂਰ ਦੂਰ ਜਾਵੇਂ ਮੇਰਾ ਦਿਲ ਨਾ ਲੱਗੇ