Elige una pista para reproducir
Hye Khazala
Mad mix
Security ਵਧਾਈ ਗਈ ਤੜਕੇ ਕਈਆਂ ਦੀ
ਕਿਹਾ ਕਈਆਂ ਨੂੰ ਗਿਆ ਏ ਘਰੋਂ ਬਾਹਰ ਨੀ ਆਉਣਾ
Live locationa ਨੂੰ ਬੰਦ ਕਰ ਲਾਓ
ਇਸ ਦੁਨੀਆ ਦੇ ਉੱਤੇ ਵਾਰ ਵਾਰ ਨਈ ਆਉਣਾ
100 ਨੰਬਰ ਤੇ ਕਾਲਾਂ ਧੜਾ ਧੜ ਆਉਂਦੀਆਂ
ਵੇਖ ਪੱਬਾਂ ਉੱਤੇ ਅੱਜ ਕਿਵੇਂ center ਹੋਇਆ
ਮਾਮਿਆਂ ਦੇ ਹੋਤੜਾਂ ਤੋਂ ਪਤਾ ਚਲਦਾ
ਕੋਈ ਔਗ ਬੰਦਾ hood ਵਿੱਚ enter ਹੋਇਆ
ਕਵਾਂ ਰੌਲੀ ਪੈਂਦੀ ਆ press ਉੱਤੇ ਨੀ
ਹੁੰਦੀ ਸ਼ਪੇਮਾਰੀ ਸ਼ੱਕੀ address ਉੱਤੇ ਨੀ
ਕਾਲੀ mustang wireless ਉੱਤੇ ਨੀ
ਹਰ ਥਾਣੇ ਵਿੱਚ ਜੇਹਦੀਆਂ ਉਡੀਕਾਂ ਰਹਿੰਦੀਆਂ
ਤੇਰੇ ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
Bond ਕਿਸੇ ਨਾਲ ਨਈ ਜੁਰਤਾਂ ਨਾਲ sign ਗੱਬਰੂ
ਅੰਤ ਗੋਲੀ ਆ ਜੋ ਫੜੀ ਬੈਠਾ line ਗੱਬਰੂ
ਜੰਮੇਆ ਏ ਸ਼ੇਰ ਪੁੱਤ ਘਰੇ ਆ ਕੇ ਕਹਿੰਨ ਲੋਕੀ
ਕਰੀ ਬੈਠਾ ਐਦਾਂ ਦੇ plan ਗੱਬਰੂ
ਰੱਬ ਨਾ ਕਰੇ ਜੇ ਹਾਰ ਪੇ ਗਈ ਮੰਨ ਨੀ
ਜੁਕਣ ਤੋਂ ਪਹਿਲਾਂ ਸਿਰ ਵੱਢ ਦੇਣਾ ਮੈਂ
ਐਸੀ ਦੀ ਤੈਸੀ ਇਸ ਜ਼ਿੰਦਗੀ ਦੀ ਨੀ
ਇਕ ਮਿੰਟ ਤੋਂ ਪਹਿਲਾਂ ਏਨੂੰ ਛੱਡ ਦੇਣਾ ਮੈਂ
ਲੋਕਾਂ ਵਾਂਗੂੰ ਝੁਕ ਕੇ ਮੇਰਾ ਨਈ ਸਰਦਾ
ਓਹ ਕੌਣ ਓਥੇ ਕੈ ਆ ਭਾਈ ਮੈਂ ਨਈ ਡਰਦਾ
Don’t worry ਜੱਟਾ ਮੰਜੇ ਤੇ ਨਈ ਮਰਦਾ
ਓਹ ਮੈਨੂੰ ਮੇਰੇ ਮੱਥੇ ਦੀਆਂ ਲੀਕਾਂ ਕਹਿੰਦੀਆਂ
ਤੇਰੇ ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਅੱਗੇ ਓਹ ਆ ਜੇਹਦੇ ਵਿੱਚ ਬੰਦਾ ਵੱਜਦਾ ਸ਼ਾੜਾ
Look ਐਦਾਂ ਦੀ ਆ ਲੱਗੇ ਜਿਵੇਂ ਕਾਲ ਆ ਖੜਾ
ਸੋਨੇ ਚਾਂਦੀ ਦੇ ਨਈ ਅਸੀਂ ਆਸ਼ਿਕ ਲੋਹੇ ਦੇ
ਜੇਤੋ weapon ਬਣੇ ਯਾ ਬਿਲੋ ਬਣ ਦਾ ਕੜਾ
ਇਸ਼ਕ ਕਹਾਣੀ ਸਾਡੀ ਬਣੇ ਨਾ ਬਣੇ
ਸਾਡੇ ਵੈਰੀ ਵਾਲੇ ਕਿਸੇ ਸਾਧਾ ਸ਼ਾਪ ਜੰਦੇ ਨੇ
ਕੰਧਾਂ ਉੱਤੇ ਸ਼ਾਤਾਂ ਪਾਉਂਦੇ ਮਰ ਜਾਂਦੇ ਲੋਕ
ਅਸੀਂ ਓ ਆਂ ਜਿਹਦੇ ਪਾ ਕੇ ਓਥੇ ਧੱਕ ਜਾਂਦੇ ਨੇ
ਓਹ ਗਾਹਕ ਨਈ ਆ ਕਾਰਤੂਸ ਚੱਲਿਆਂ ਦਾ ਮੈਂ
ਮੂੰਹ ਤੋੜਵਾਂ ਜਵਾਬ ਦੇਵਾਂ ਹਾਲਿਆਂ ਦਾ ਮੈਂ
ਯਾਰ ਨਈ ਆ ਫੁਕਰੇ ਤੇ ਦੱਲਿਆਂ ਦਾ ਮੈਂ
ਤਾਇਓ ਗੱਡੀ ਦੀਆਂ ਖਾਲੀ ਕੁਝ ਸੇਤਾਂ ਰਹਿੰਦੀਆਂ
ਤੇਰੇ ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਜਦੋ ਛੱਡਿਆ ਪੰਜਾਬ ਮਿੱਟੀ ਵਹਿਡੇ ਦੀ ਲੈਂਦੀ
ਬਾਗੀਪੁਨੇ ਦੀ ਹਨੇਰੀ ਮੇਰੇ ਨਾਲ ਆਈ ਸੀ
ਸਬ ਕੁਝ ਆਉਣ ਲੱਗੇ ਛੱਡ ਦਿੱਤਾ ਘਰੇ ਪਰ
ਜਹਾਜ਼ ਵਿੱਚ ਦਲੇਰੀ ਮੇਰੇ ਨਾਲ ਆਈ ਸੀ
God fear ਦਾ ਆਖ ਕੇ ਬੁਲਾਂਦੀ ਦੁਨੀਆਂ
ਸਾਹ ਵੈਰੀਆਂ ਦੇ ਪਾ ਕੇ ਰੱਖਾਂ worry ਵਿੱਚ ਮੈਂ
ਕਲਮ ਤੇ gun ਕਰਾਂ ਇਕੋ ਤਰਾਂ use
ਪੂਰਾ east ਹਲਾਵਾਂ ਬੈਠਾ surrey ਵਿੱਚ ਮੈਂ
ਪੁੱਤ ਜੱਟ ਦਾ ਲਿਖਾਰੀ different ਆ ਬਿਲੋ
ਪੁੱਤ ਜੱਟ ਦਾ ਸ਼ਿਕਾਰੀ brilliant ਆ ਬਿਲੋ
ਯੋਧਾ ਕਿਸੇ ਲਈ ਕਿਸੇ ਲਈ militant ਆ ਬਿਲੋ
ਓਹ ਸ਼ੇਰ ਨੂੰ ਕੀ care ਕੇ ਆ ਸ਼ੇਅਪਾਂ ਕਹਿੰਦੀਆਂ
ਤੇਰੇ ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਤੇਰੇ ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ
ਸ਼ਹਿਰ ‘ਚ ਮੌਜੂਦ ਆ ਨੀ ਪੁੱਤ ਜੱਟ ਦਾ
ਇਸ ਗੱਲ ਦਾ proof ਨੇ ਜੋ ਚੀਕਾਂ ਪੈਂਦੀਆਂ